album cover
Oye Oye
58.345
Music
Oye Oye è stato pubblicato il 18 aprile 2017 da IVY Music come parte dell'album Oye Oye - Single
album cover
Data di uscita18 aprile 2017
EtichettaIVY Music
Melodicità
Acousticità
Valence
Ballabilità
Energia
BPM192

Testi

Aa-aa, aa-aa, aa-aa, aa-aa, aa-aa, aa-aa
ਮੇਰੇ ਸੋਹਣੇ ਸੋਹਣੇ ਨੈਨ ਨਸ਼ੀਲੇ
ਦੀਵਾਨੇ ਮੇਰੇ ਪਿੱਛੇ ਪਿੱਛੇ ਸਾਰੇ ਮਰਦੇ
ਇਕ ਨੂੰ ਬੁਲਾਵਾਂ ਸੌ ਬਾਗੇ ਆਉਂਦੇ ਨੇ
ਤੈਨੂੰ ਮੈਂ ਬੁਲਾਨੀ ਓਏ
ਤੈਨੂੰ ਮੈਂ ਬੁਲਾਨੀ ਓਏ ਓਏ
ਜਦੋਂ ਪਹਿਲੀ ਗਲੀ ਮੈਂ ਕਿੱਥੇ ਲੰਘਦੀ
ਮੁੰਡੇ ਮੈਨੂੰ ਸਾਰੇ ਮਾਰਦੇ ਓ ਸੀਟੀ
ਕੋਲ ਆ ਕੇ ਬਹਿ ਜਾ ਕਹਿੰਦੇ ਮੈਨੂੰ ਰਾਣੀ
ਤੈਨੂੰ ਮੈਂ ਬੁਲਾਨੀ ਓਏ
ਤੈਨੂੰ ਮੈਂ ਬੁਲਾਨੀ ਓਏ ਓਏ
Come on i wanna see your body whine
And whine, and whine, and whine ey
Come on i wanna see your body whine
And whine, and whine, and whine ey
ਦੁਨੀਆ ਮੈਂ ਸੈਰ ਕਰਵਾ
ਮੈਂ ਤੈਨੂੰ ਐਸ਼ ਕਰਵਾਣੀ ਓਏ-ਓਏ
ਤੈਨੂੰ ਡ੍ਰਿੰਕ ਪਿਲਾਵਾਂ
ਤੈਨੂੰ ਮੈਂ ਬੁਲਾਨੀ ਓਏ
ਤੈਨੂੰ ਮੈਂ ਬੁਲਾਨੀ ਓਏ-ਓਏ
ਦੁਨੀਆ ਮੈਂ ਸੈਰ ਕਰਵਾ
ਮੈਂ ਤੈਨੂੰ ਐਸ਼ ਕਰਵਾਣੀ ਓਏ-ਓਏ
ਤੈਨੂੰ ਡ੍ਰਿੰਕ ਪਿਲਾਵਾਂ
ਤੈਨੂੰ ਮੈਂ ਬੁਲਾਨੀ ਓਏ
ਤੈਨੂੰ ਮੈਂ ਬੁਲਾਨੀ ਓਏ-ਓਏ
Aa-aa, aa-aa, aa-aa, aa-aa, aa-aa, aa-aa
Come on i wanna see your body whine
And whine, and whine, and whine ey
Come on i wanna see your body whine
And whine, and whine, and whine ey
ਦੁਨੀਆ ਦੇ ਰੰਗ ਦਿਖਾਵਾ
ਸੈਕਸੀ ਮੈਂ ਕਾਰ ਚਲਾਵਾਂ
ਹੱਥ ਫੜ੍ਹ ਕੇ ਯਾਰੀ ਨਿਭਾਵਾਂ
ਤੈਨੂੰ ਮੈਂ ਬੁਲਾਨੀ ਓਏ
ਤੈਨੂੰ ਮੈਂ ਬੁਲਾਨੀ ਓਏ ਓਏ
ਆਜ ਤਾਲੀ ਹੋ ਕੇ ਸਾਰੇ ਨਾਚੇਂ
ਮੌਜ ਮਸਤੀ ਨਾਲ ਭੰਗੜੇ ਪਈਏ
ਸਾਰਿਆਂ ਨਾਲ ਇਸ਼ਕ ਲੜੀਏ
ਤੈਨੂੰ ਮੈਂ ਬੁਲਾਨੀ ਓਏ
ਤੈਨੂੰ ਮੈਂ ਬੁਲਾਨੀ ਓਏ-ਓਏ
ਕਮ ਓਨ ਓਏ ਓਏ ਆਈ ਵਾਨਾ ਸੀ ਯੋਰ ਬਾਡੀ ਵਾਇਨ
And whine, and whine, and whine ey
ਤੈਨੂੰ ਮੈਂ ਬੁਲਾਨੀ ਓਏ-ਓਏ
Come on i wanna see your body whine
And whine, and whine, and whine ey
ਦੁਨੀਆ ਮੈਂ ਸੈਰ ਕਰਵਾ
ਮੈਂ ਤੈਨੂੰ ਐਸ਼ ਕਰਵਾਣੀ ਓਏ-ਓਏ
ਤੈਨੂੰ ਡ੍ਰਿੰਕ ਪਿਲਾਵਾਂ
ਤੈਨੂੰ ਮੈਂ ਬੁਲਾਨੀ ਓਏ
ਤੈਨੂੰ ਮੈਂ ਬੁਲਾਨੀ ਓਏ-ਓਏ
ਦੁਨੀਆ ਮੈਂ ਸੈਰ ਕਰਵਾ
ਮੈਂ ਤੈਨੂੰ ਐਸ਼ ਕਰਵਾਣੀ ਓਏ-ਓਏ
ਤੈਨੂੰ ਡ੍ਰਿੰਕ ਪਿਲਾਵਾਂ
ਤੈਨੂੰ ਮੈਂ ਬੁਲਾਨੀ ਓਏ
ਤੈਨੂੰ ਮੈਂ ਬੁਲਾਨੀ ਓਏ-ਓਏ
Aa-aa, aa-aa, aa-aa, aa-aa, aa-aa, aa-aa
ਸਲੈਕਟਾ
Boom-boom-boom
I wanna see your body whine
Hoo
Boom-boom-boom hoo
See your body whine
I wanna see your body whine
See your body whine
I wanna see your body whine
Written by: Tasha Tah
instagramSharePathic_arrow_out􀆄 copy􀐅􀋲

Loading...