Video musicale

AGAINST ALL ODDS - AP DHILLON | GURINDER GILL | SHINDA KAHLON | GMINXR
Guarda il video musicale per {trackName} di {artistName}

In primo piano

Crediti

PERFORMING ARTISTS
AP Dhillon
AP Dhillon
Vocals
Gurinder Gill
Gurinder Gill
Vocals
Shinda Kahlon
Shinda Kahlon
Vocals
Gminxr
Gminxr
Vocals
COMPOSITION & LYRICS
Amritpal Singh Dhillon
Amritpal Singh Dhillon
Songwriter
Gurinder Singh
Gurinder Singh
Songwriter
Thakurdesai Akshay M
Thakurdesai Akshay M
Songwriter

Testi

ਨਾ ਕਿਸੇ ਨੂੰ ਆ ਸੌਖਾ ਮਿਲ਼ਿਆ ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ ਨਾ ਗੱਲਾਂ ਨਾ' ਪਹਾੜ ਹਿੱਲਿਆ ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ ਨਾ ਕਿਸੇ ਨੂੰ ਆ ਸੌਖਾ ਮਿਲ਼ਿਆ ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ ਹੱਥ ਦਾਤਰੀ ਸੀ ਵਾਹੁੰਦਾ ਅੱਜ ਫੜੀ ਬੈਠਾ pen ਚੱਲੇ ਰੌਂਦਾਂ ਆਲ਼ੀ ਤੇਜੀ ਨਾਲ਼ ਬਦਲੇ ਆ ਦਿਨ ਭਾਵੇਂ ਵੱਡਿਆਂ ਨੇ ਕੀਤੀ ਰੱਜ ਰੱਜ ਕੇ ਕਮਾਈ ਮਜ਼ਾ ਆਉਂਦਾ ਪੈਸੇ ਮਿਹਨਤ ਦੇ ਆਪਣੇ ਹੀ ਗਿਣ ਹੁਣ ਦਿਨ ਖਿਲਿਆ ਹੋ ਕਦੇ ਜ਼ਿੰਦਗੀ 'ਚ ਸ਼ਾਮਾਂ ਨਹੀਂ ਸੀ ਰਹਿੰਦੀਆਂ ਨਾ ਕਿਸੇ ਨੂੰ ਆ ਸੌਖਾ ਮਿਲ਼ਿਆ ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ ਨਾ ਗੱਲਾਂ ਨਾ' ਪਹਾੜ ਹਿੱਲਿਆ ਹੋ ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ (ਹੋ ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ) ਕਹਿੰਦੇ ਇੱਕ ਭਲੇ ਦੋ, ਤੇ ਦੋ ਤੋਂ ਚੰਗੇ ਚਾਰ ਏਕੇ 'ਚ ਤਰੱਕੀ, ਰਹਿੰਦਾ ਏਕੇ ਨਾਲ਼ ਪਿਆਰ ਜਦੋਂ ਕੋਲ ਸਾਡੇ ਸਭ ਫੇਰ ਜਾਈਏ ਵੀ ਕਿਉਂ ਬਾਹਰ ਕੰਮ ਬੋਲਦਾ ਐ ਚੰਗਾ, ਅਸੀਂ ਹੱਸ ਦਈਏ ਸਾਰ ਮਿੱਠਾ ਮੇਵਾ ਛਿੱਲਿਆ ਹੋ ਦੂਰੋਂ ਦੂਰੋਂ ਆਣ ਮੱਖੀਆਂ ਨੇ ਬਹਿੰਦੀਆਂ ਨਾ ਕਿਸੇ ਨੂੰ ਆ ਸੌਖਾ ਮਿਲ਼ਿਆ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ ਨਾ ਗੱਲਾਂ ਨਾ' ਪਹਾੜ ਹਿੱਲਿਆ ਜੜ੍ਹਾਂ ਮਾੜੀਆਂ ਹਵਾਵਾਂ ਕਿੱਥੋਂ ਸਹਿੰਦੀਆਂ ਨਾ ਕਿਸੇ ਨੂੰ ਆ ਸੌਖਾ ਮਿਲ਼ਿਆ ਹੋ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ ਜਿੰਨਾਂ ਨੂੰ ਦੁਨੀਆ ਏ ਮੰਨੇ ਬੱਸ phone call ਦੂਰ ਅਸੀਂ ਚਾਅ ਆ ਪੂਰੇ, ਨਾ ਸੀ ਹੋਣਾ ਮਸ਼ਹੂਰ ਖੁਸ਼ੀ ਏਸ ਗੱਲੋਂ ਜ਼ਿੰਦਗੀ ਨਾ ਜਾਣੀ ਆ ਫ਼ਿਜ਼ੂਲ ਕਾਮਯਾਬੀ ਨੂੰ ਆ cheers, ਸਾਡੇ ਹੱਥਾਂ 'ਚ Azul ਅੱਗ ਅੰਦਰ ਸੀ ਜੋ, ਕੰਮ ਲਾਉਣਾ ਆ ਗਿਆ ਹੱਕ ਆਪ ਕਿੱਦਾਂ ਲੈਣਾ, ਤੇ ਦਵਾਉਣਾ ਆ ਗਿਆ ਜਿੱਦੇ ਮੰਨ ਮਾਰ ਪੈਸਾ ਸੀ ਕਮਾਉਣਾ ਆ ਗਿਆ ਤੇ ਮੈਨੂੰ ਓਦਣ ਦਾ ਖੁੱਲ੍ਹ ਕੇ ਜਿਓਣਾ ਆ ਗਿਆ ਨਾ ਹੁਣ ਰਹੇ ਗਿਲੇ ਆ ਬੰਦੇ ਉੱਦਮੀ ਨਾ' ਹਾਰਾਂ ਕਿੱਥੇ ਖਹਿੰਦੀਆਂ ਨਾ ਕਿਸੇ ਨੂੰ ਆ ਸੌਖਾ ਮਿਲ਼ਿਆ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ ਨਾ ਗੱਲਾਂ ਨਾ' ਪਹਾੜ ਹਿੱਲਿਆ ਜੜ੍ਹਾਂ ਮਾੜੀਆਂ ਹਵਾਵਾਂ ਕਿੱਥੇ ਸਹਿੰਦੀਆਂ ਨਾ ਕਿਸੇ ਨੂੰ ਆ ਸੌਖਾ ਮਿਲ਼ਿਆ ਰਾਤਾਂ ਜਾਗ ਜਾਗ ਕੱਟਣੀਆਂ ਪੈਂਦੀਆਂ
Writer(s): Kane Robinson, William Frederick Kennard, Saul Gregory Milton, Ben Raleigh, David Axelrod Lyrics powered by www.musixmatch.com
instagramSharePathic_arrow_out