album cover
Phone Call
album cover
Phone Call è stato pubblicato il 3 dicembre 2021 da Harjot Sidhu come parte dell'album Phone Call - Single
Data di uscita3 dicembre 2021
EtichettaHarjot Sidhu
BPM134
Melodicità
Acousticità
Valence
Ballabilità
Energia

Testi

ਫੋਟੋਆਂ ਹੀ ਰਹਿ ਗੀਆਂ ਨੇ ਪੱਲੇ
ਮੂਡ ਨਿੱਤ ਹੁੰਦਾ ਉੱਤੇ ਥੱਲੇ
ਮਾਈਂਡ ਆਹ ਕ੍ਰੇਜ਼ੀ ਦਿਲ ਝੱਲਾ ਹੋਗਿਆ
ਦੋਵੇਂ ਲੜ੍ਹ ਕੇ ਹੋ ਆਹ ਹੈ ਕੱਲੇ
ਗੱਲ ਏਨੀ ਵੱਡੀ ਨੀ ਸੀ ਦੋਵੇਂ ਜਾਣ ਦੇ
ਮਾੜੀ ਨਜ਼ਰ ਸੀ ਲੱਗੀ ਸਾਡੇ ਪਿਆਰ ਨੂੰ
ਜੇ ਫੋਨ ਕਰਨੇ ਨੂੰ ਜੀ ਕੀਤਾ ਅੜੀਏ
ਗੱਲ ਕਰੇਂਗੀ ਕੇ ਨਹੀਂ ਦੱਸ ਜਾਂਦੀ ਵਾਰ ਤੂੰ
ਜੇ ਫੋਨ ਕਰਨੇ ਨੂੰ ਜੀ ਕੀਤਾ ਅੜੀਏ
ਗੱਲ ਕਰੇਂਗੀ ਕੇ ਨਹੀਂ ਦੱਸ ਜਾਂਦੀ ਵਾਰ ਤੂੰ
ਵੌਇਸਮੇਲ ਸੁਨ ਮੈਨੂੰ ਫ਼ੋਨ ਕਰ ਲਈ
ਜੱਗ ਮੂਹਰੇ ਲੜ੍ਹ ਅੱਸੀ ਝੱਲੇ ਲਗਦੇ
ਗਿੱਲੇ ਸ਼ਿਕਵੇ ਦੋਵੇਂ ਜਾਈ ਇਹ ਭੁੱਲ ਨੀ
ਕੱਠੇ ਹੋਈ ਫਿਰ ਜੇ ਹੋ ਸਕਦੇ
ਤੇਰੀ ਹਰ ਇਕ ਲਵ ਯੂ ਮੈਂ ਰੱਖੀ ਸਾਂਭ ਕੇ
ਪੇਗ ਲਾਕੇ ਪੜ੍ਹਾਂ ਓਹਨੂੰ ਕੱਲਾ ਰਾਤ ਨੂੰ
ਜੇ ਫੋਨ ਕਰਨੇ ਨੂੰ ਜੀ ਕੀਤਾ ਅੜੀਏ
ਗੱਲ ਕਰੇਂਗੀ ਕੇ ਨਹੀਂ ਦੱਸ ਜਾਂਦੀ ਵਾਰ ਤੂੰ
ਜੇ ਫੋਨ ਕਰਨੇ ਨੂੰ ਜੀ ਕੀਤਾ ਅੜੀਏ
ਗੱਲ ਕਰੇਂਗੀ ਕੇ ਨਹੀਂ ਦੱਸ ਜਾਂਦੀ ਵਾਰ ਤੂੰ
ਚਿੱਤ ਕਰੇ ਤੇਰੇ ਕੋਲ ਆਕੇ ਭੇਜਾਵਾਂ
ਰੈੱਡ ਰੋਜ਼ ਦੇਕੇ ਹੱਥ ਫੜ ਲੈ ਜਾਵਾਂ
ਸੁਨ ਕੇ ਨੀ ਮਿਲੇ ਤੇਰੀ ਰੂਹ ਨੂੰ ਸਕੂਨ
ਏਹਸੀ ਕੋਈ ਤੈਨੂੰ ਕੁੜੇ ਗੱਲ ਕੇਹ ਜਾਵਾਂ
ਮੇਰੇ ਰਗ ਰਗ ਵਿਚ ਵੱਸੇ ਤੇਰੀ ਯਾਦ ਨੀ
ਤੂੰ ਵੀ ਭੁੱਲ ਨਾ ਜਾਵੀ ਕੁੜੇ ਸਿੱਧੂ ਯਾਰ ਨੂੰ
ਜੇ ਫੋਨ ਕਰਨੇ ਨੂੰ ਜੀ ਕੀਤਾ ਅੜੀਏ
ਗੱਲ ਕਰੇਂਗੀ ਕੇ ਨਹੀਂ ਦੱਸ ਜਾਂਦੀ ਵਾਰ ਤੂੰ
ਜੇ ਫੋਨ ਕਰਨੇ ਨੂੰ ਜੀ ਕੀਤਾ ਅੜੀਏ
ਗੱਲ ਕਰੇਂਗੀ ਕੇ ਨਹੀਂ ਦੱਸ ਜਾਂਦੀ ਵਾਰ ਤੂੰ
ਮੇਰੇ ਰਗ ਰਗ ਵਿਚ ਵੱਸੇ ਤੇਰੀ ਯਾਦ ਨੀ
ਤੂੰ ਵੀ ਭੁੱਲ ਨਾ ਜਾਵੀ ਕੁੜੇ ਸਿੱਧੂ ਯਾਰ ਨੂੰ
ਜੇ ਫੋਨ ਕਰਨੇ ਨੂੰ ਜੀ ਕੀਤਾ ਅੜੀਏ
ਗੱਲ ਕਰੇਂਗੀ ਕੇ ਨਹੀਂ ਦੱਸ ਜਾਂਦੀ ਵਾਰ ਤੂੰ
Written by: Harjot Singh

Loading...