album cover
Challa
album cover
Challa è stato pubblicato il 2 febbraio 2022 da Times Music – Speed Records come parte dell'album Nimmo
AlbumNimmo
2 febbraio 2022
EtichettaTimes Music – Speed Records
BPM103
Melodicità
Acousticità
Valence
Ballabilità
Energia

Testi

[Intro]
ਦੇਸੀ ਕ੍ਰਿਊ, ਦੇਸੀ ਕ੍ਰਿਊ
[Chorus]
ਮੈਨੂੰ ਮਿਲੇ ਬਿਨਾ ਅੱਗੇ ਮੁੜ'ਦਾ ਨਾ ਸ਼ਹਿਰੋਂ ਸਾਡੇ
ਅੱਜ ਮੇਰੀ ਸਹੇਲੀ ਹੱਥ ਛੱਲਾ ਮੋੜਤਾ
ਮੈਨੂੰ ਹਾਏ ਸੱਚ ਜਾਨੀ ਸੱਚ ਜਿਹਾ ਨੀ ਔਂਦਾ
ਡੱਕਾ ਤੋੜ'ਦਾ ਨੀ ਦਿਲ ਮੇਰਾ ਕਿਵੇਂ ਤੋੜ'ਤਾ
ਡੱਕਾ ਤੋੜ'ਦਾ ਨੀ ਦਿਲ ਮੇਰਾ ਕਿਵੇਂ ਤੋੜ'ਤਾ
[Verse 1]
ਪੱਲਾ ਜਿਹਦੇ ਫੜ ਨਾ ਸੀ ਰੋਣਾ ਪੱਲੇ ਪਾ ਗਿਆ
ਪੀੜ ਸਾਨੂੰ ਪੀ ਗਈ ਤੇ ਗਮ ਸਾਨੂੰ ਖਾ ਗਿਆ
ਪੱਲਾ ਜਿਹਦੇ ਫੜ ਨਾ ਸੀ ਰੋਣਾ ਪੱਲੇ ਪਾ ਗਿਆ
ਪੀੜ ਸਾਨੂੰ ਪੀ ਗਈ ਤੇ ਗਮ ਸਾਨੂੰ ਖਾ ਗਿਆ
ਹੱਸਦੀ ਨੂੰ ਤਕ ਤਕ ਜਿਓਂਦਾ
ਹੁਣ ਓਹਨੂੰ ਤਰਸ ਨੀ ਔਂਦਾ
ਕਿਹੜੀ ਗਲੋਂ ਮੈਨੂੰ ਹੰਝੂਆਂ ਚ ਰੋੜ੍ਹ'ਤਾ
[Chorus]
ਮੈਨੂੰ ਮਿਲੇ ਬਿਨਾ ਅੱਗੇ ਮੁੜ ਦਾ ਨਾ ਸ਼ਹਿਰੋਂ ਸਾਡੇ
ਅੱਜ ਮੇਰੀ ਸਹੇਲੀ ਹੱਥ ਛੱਲਾ ਮੋੜਤਾ
ਮੈਨੂੰ ਹਾਏ ਸੱਚ ਜਾਨੀ ਸੱਚ ਜਿਹਾ ਨੀ ਔਂਦਾ
ਡੱਕਾ ਤੋੜ'ਦਾ ਨੀ ਦਿਲ ਮੇਰਾ ਕਿਵੇਂ ਤੋੜ'ਤਾ
ਡੱਕਾ ਤੋੜ'ਦਾ ਨੀ ਦਿਲ ਮੇਰਾ ਕਿਵੇਂ ਤੋੜ'ਤਾ
[Verse 2]
ਵਾੜੇ ਗਿਣੇ ਨੀ ਸੀ ਲਾਰੇ ਗਿਣਵਾਉ ਮੈਨੂੰ ਲੱਗਦਾ
ਚੰਨ ਵਰਗਾ ਓਹ ਤਾਰੇ ਗਿਨਵਾਉ ਮੈਨੂੰ ਲੱਗਦਾ
ਵਾਅਦੇ ਗਿਣੇ ਨੀ ਸੀ ਲਾਰੇ ਗਿਣਵਾਉ ਮੈਨੂੰ ਲੱਗਦਾ
ਚੰਨ ਵਰਗਾ ਓਹ ਤਾਰੇ ਗਿਨਵਾਉ ਮੈਨੂੰ ਲੱਗਦਾ
[PreChorus]
ਹੁਣ ਗੱਲਾਂ ਹੋਰ ਹੋ ਗਈਆਂ ਅੱਖੀਆਂ ਵੀ ਚੋਰ ਹੋਗਿਆ
ਗੱਲਾਂ ਗੱਲਾਂ ਵਿੱਚ ਗਲੋਂ ਲਾਹਕੇ ਤੋਰਤਾ
[Chorus]
ਮੈਨੂੰ ਮਿਲੇ ਬਿਨਾ ਅੱਗੇ ਮੁੜ ਦਾ ਨਾ ਸ਼ਹਿਰੋਂ ਸਾਡੇ
ਅੱਜ ਮੇਰੀ ਸਹੇਲੀ ਹੱਥ ਛੱਲਾ ਮੋੜਤਾ
ਮੈਨੂੰ ਹਾਏ ਸੱਚ ਜਾਨੀ ਸੱਚ ਜਿਹਾ ਨੀ ਔਂਦਾ
ਡੱਕਾ ਤੋੜ'ਦਾ ਨੀ ਦਿਲ ਮੇਰਾ ਕਿਵੇਂ ਤੋੜ'ਤਾ
ਡੱਕਾ ਤੋੜ'ਦਾ ਨੀ ਦਿਲ ਮੇਰਾ ਕਿਵੇਂ ਤੋੜ'ਤਾ
[Verse 3]
ਦਿਨ ਹੋਗੇ ਦੁਖੀ ਰਾਤਾਂ ਰੋਂਦੀਆਂ ਨੇ ਕਲੀਆਂ
ਮੇਰੇ ਵਾਂਗੂ ਇਹ ਵੀ ਓਹਨੂੰ ਉਡੀਕਦੀਆਂ ਝੱਲੀਆਂ
ਦਿਨ ਹੋਗੇ ਦੁਖੀ ਰਾਤਾਂ ਰੋਂਦੀਆਂ ਨੇ ਗਲੀਆਂ
ਮੇਰੇ ਵਾਂਗੂ ਇਹ ਵੀ ਓਹਨੂੰ ਉਡੀਕਦੀਆਂ ਝੱਲੀਆਂ
ਸੁਨੀਆਂ ਨੇ ਰਾਹਵਾਂ ਹੋਈਆਂ
ਸਾਹਵਾਂ ਦਿਆ ਹਵਾਂ ਹੋਈਆਂ
ਕੱਲਾ ਕੱਲਾ ਰਿੱਝਣਾ ਚਾਹ ਰੋਲਤਾ
[Chorus]
ਮੈਨੂੰ ਮਿਲੇ ਬਿਨਾ ਅੱਗੇ ਮੁੜ ਦਾ ਨਾ ਸ਼ਹਿਰੋਂ ਸਾਡੇ
ਅੱਜ ਮੇਰੀ ਸਹੇਲੀ ਹੱਥ ਛੱਲਾ ਮੋੜਤਾ
ਮੈਨੂੰ ਹਾਏ ਸੱਚ ਜਾਨੀ ਸੱਚ ਜਿਹਾ ਨੀ ਔਂਦਾ
ਡੱਕਾ ਤੋੜ'ਦਾ ਨੀ ਦਿਲ ਮੇਰਾ ਕਿਵੇਂ ਤੋੜ'ਤਾ
ਡੱਕਾ ਤੋੜ'ਦਾ ਨੀ ਦਿਲ ਮੇਰਾ ਕਿਵੇਂ ਤੋੜ'ਤਾ
Written by: Arjan Dhillon
instagramSharePathic_arrow_out􀆄 copy􀐅􀋲

Loading...