album cover
Pent Straight
album cover
Pent Straight è stato pubblicato il 3 febbraio 2022 da Desi Junction come parte dell'album Majestic Lane
3 febbraio 2022
EtichettaDesi Junction
BPM
Melodicità
Acousticità
Valence
Ballabilità
Energia

Testi

[Verse 1]
ਦੇਸੀ ਕ੍ਰਿਊ ਦੇਸੀ ਕ੍ਰਿਊ
(ਦੇਸੀ ਕ੍ਰਿਊ ਦੇਸੀ ਕ੍ਰਿਊ)
[Verse 2]
ਪਿੰਕ ਸੂਟ ਵਿੱਚ ਜਮਾਂ
ਲਗਦੀ ਆ ਰੋਜ਼ ਨੀ
ਆਜਾ ਪਰਛਾਵੇਂ ਵਾਂਗੂ
ਜੱਟ ਦੇ ਕਲੋਜ਼ ਨੀ
[Verse 3]
ਹੋ ਬਿੱਲੋ ਤੇਰੇ ਆਉਣ ਨਾਲ
ਰੋਮੈਨਟਿਕ ਹੋ ਜਾਣਗੇ
ਹੱਲੇ ਟੱਕ ਮਿਤਰਾਂ ਦੇ
ਚਕਮੇਂ ਆ ਪੋਜ਼ ਨੀ
[Verse 4]
ਤੇਰੇ ਪਿੱਛੇ ਹੌਲੀ ਹੌਲੀ
ਹਾਰਲੇ ਨੂੰ ਟੋਰਦੇ
ਲੋਰ ਚ ਜੋ ਤੁੱਰਦਾ
ਸਨੇਕ ਆ ਜੱਟੀਏ
[Verse 5]
ਜੱਟ ਨਾਲ ਪੈਂਟ ਸਟ੍ਰੇਟ ਆ ਜੱਟੀਏ
ਅਸਲੇ ਜੀ ਅੱਖ ਦੀ ਨੀ ਸ਼ੇਪ ਆ ਜੱਟੀਏ
[Verse 6]
ਮੈਂ ਦੱਬਣ ਬੰਦ ਝਾਂਜਰਾਂ
ਲੇ ਆਇਆ ਬਿਨਾ ਮੈਚ ਤੋਂ
ਤਾਂ ਵੀ ਤੇਰੇ ਪੂਰੀਆਂ ਨੀ
ਮੈਚ ਆ ਜੱਟੀਏ
[Verse 7]
ਜੱਟ ਨਾਲ ਪੈਂਟ ਸਟ੍ਰੇਟ ਆ ਜੱਟੀਏ
ਅਸਲੇ ਜੀ ਅੱਖ ਦੀ ਨੀ ਸ਼ੇਪ ਆ ਜੱਟੀਏ
[Verse 8]
ਚੋਕੋਲਾਟੀ ਕੁੜੀਆਂ
ਤੂੰ ਮਾਝੇ ਵੱਲ ਦੀ
ਬਠਿੰਡੇ ਆਲਾ ਜੱਟ ਵੀ
ਖਜੂਰ ਨਾਲ ਦਾ
[Verse 9]
ਭੈੜਾ ਤੇਰੇ ਰੂਪ ਦਾ
ਨੀ ਨਸ਼ਾ ਜੱਟ ਨੂ
ਦੂਜੀ ਵਾਰੀ ਕੱਢੀ ਦੇ
ਸਰੂਰ ਨਾਲ ਦਾ
[Verse 10]
ਦਿਲ ਤੇ ਦਿਮਾਗ ਉੱਤੇ
ਛਪੀ ਪਈ ਏ ਜੱਟ ਦੇ
ਲਾਟ ਵਰਗੀ ਤੂੰ ਨਾਲ
ਜਚੀ ਪਈ ਏ ਜੱਟ ਦੇ
[Verse 11]
ਲਾਡ ਨਾਲ ਰੱਖੂੰ
ਤੈਨੂੰ ਲਾਡੋ ਰਾਣੀਏ
ਤੇਰਾ ਫੀਮ ਵਾਲੀ ਡੱਬੀ
ਜਿੰਨਾ ਵੇਟ ਆ ਜੱਟੀਏ
[Verse 12]
ਜੱਟ ਨਾਲ ਪੈਂਟ ਸਟ੍ਰੇਟ ਆ ਜੱਟੀਏ
ਅਸਲੇ ਜੀ ਅੱਖ ਦੀ ਨੀ ਸ਼ੇਪ ਆ ਜੱਟੀਏ
[Verse 13]
ਮੈਂ ਬਿਨਾ ਮੇਚੇ ਝਾਂਜਰਾਂ
ਲੇ ਆਇਆ ਤੇਰੇ ਵਾਸਤੇ
ਤਾਂ ਵੀ ਤੇਰੇ ਪੂਰੀਆਂ ਨੀ
ਮੈਚ ਆ ਜੱਟੀਏ
[Verse 14]
ਜੱਟ ਨਾਲ ਪੈਂਟ ਸਟ੍ਰੇਟ ਆ ਜੱਟੀਏ
ਅਸਲੇ ਜੀ ਅੱਖ ਦੀ ਨੀ ਸ਼ੇਪ ਆ ਜੱਟੀਏ
[Verse 15]
ਤੌਰ ਟੱਪਣ ਨਾਲ ਲੈਕੇ ਜੰਮਿਆਂ ਕੁੜੇ
ਰੇਅਰ ਪਸੰਦ ਆਉਣ ਚੀਜ਼ਾਂ ਗੋਰੀਏ
ਕਿਵੇਂ ਤੇਰਾ ਸੌਫਟ ਜੇਹਾ ਦਿਲ ਤੋੜ ਦੂ
ਟੁੱਟਣ ਨੀ ਦਿੰਦਾ ਜੋ ਕ੍ਰੀਜ਼ਾਂ ਗੋਰੀਏ
[Verse 16]
ਮਿਤਰਾਂ ਦੀ ਚਮਕਦੀ ਚਾਂਦੀ ਦੇਖ ਪਤਲੋ
ਤੂੰ ਜ਼ਹਿਰ ਬਣੀ ਫਿਰਦੀ ਕਿ ਖਾਂਦੀ ਪਤਲੋ
ਗੱਬਰੂ ਦੀ ਮੁੱਛ ਤੇ ਏ ਬਿੱਲੋ ਤੇਰਾ ਨਖਰਾ
ਸੁੱਖ ਨਾਲ ਦੋਵੇਂ ਹਾਈ ਰੇਟ ਆ ਜੱਟੀਏ
[Verse 17]
ਜੱਟ ਨਾਲ ਪੈਂਟ ਸਟ੍ਰੇਟ ਆ ਜੱਟੀਏ
ਅਸਲੇ ਜੀ ਅੱਖ ਦੀ ਨੀ ਸ਼ੇਪ ਆ ਜੱਟੀਏ
[Verse 18]
ਮੈਂ ਦੱਬਣ ਬੰਦ ਝਾਂਜਰਾਂ
ਲੇ ਆਇਆ ਬਿਨਾ ਮੈਚ ਤੋਂ
ਤਾਂ ਵੀ ਤੇਰੇ ਪੂਰੀਆਂ ਨੀ
ਮੈਚ ਆ ਜੱਟੀਏ
[Verse 19]
ਜੱਟ ਨਾਲ ਪੈਂਟ ਸਟ੍ਰੇਟ ਆ ਜੱਟੀਏ
ਅਸਲੇ ਜੀ ਅੱਖ ਦੀ ਨੀ ਸ਼ੇਪ ਆ ਜੱਟੀਏ
[Verse 20]
ਮਿੱਠਾ ਤੇਰਾ ਹੱਸਾ ਜਿਵੇਂ ਖੰਡ ਦੀ ਡਾਲੀ
ਜਾਣ ਜਾਣ ਹੱਸਦੀ ਏ ਜਾਨ ਲਵੇਂਗੀ
ਮੁੱਲ ਪੈਜੂ ਮਾ ਦੇ ਲਾਡਲੇ ਦਾ ਮਿੱਠੀਏ
ਜਦੋ ਕਪਤਾਨ ਕਪਤਾਨ ਕਹੇਗੀ
[Verse 21]
ਜੇ ਕੇਹ ਦਈਏ ਸਿਆਲ ਚ
ਘੂਮਾ ਦੰਗੇ ਗੇਮ ਨੂੰ
ਤੇਰੇ ਨਾਮ ਪਿੱਛੇ
ਲਾ ਦਾਂਗੇ ਸੁਰਨੇਮ ਨੂੰ
[Verse 22]
ਛੱਬੀਆਂ ਨੂੰ ਟੱਪ ਗਿਆ ਮੈਂ
ਚੌਵੀਆਂ ਨੂੰ ਤੂੰ ਨੀ
ਹਾਂ ਕਰ ਪਹਿਲਾਂ ਏ
ਬੜੇ ਲੇਟ ਆ ਜੱਟੀਏ
[Verse 23]
ਜੱਟ ਨਾਲ ਪੈਂਟ ਸਟ੍ਰੇਟ ਆ ਜੱਟੀਏ
ਅਸਲੇ ਜੀ ਅੱਖ ਦੀ ਨੀ ਸ਼ੇਪ ਆ ਜੱਟੀਏ
[Verse 24]
ਮੈਂ ਬਿਨਾ ਮੇਚੇ ਝਾਂਜਰਾਂ
ਲੇ ਆਇਆ ਤੇਰੇ ਵਾਸਤੇ
ਤਾਂ ਵੀ ਤੇਰੇ ਪੂਰੀਆਂ ਨੀ
ਮੈਚ ਆ ਜੱਟੀਏ
[Verse 25]
ਜੱਟ ਨਾਲ ਪੈਂਟ ਸਟ੍ਰੇਟ ਆ ਜੱਟੀਏ
ਅਸਲੇ ਜੀ ਅੱਖ ਦੀ ਨੀ ਸ਼ੇਪ ਆ ਜੱਟੀਏ
Written by: Jassi Lokha, Kaptaan
instagramSharePathic_arrow_out􀆄 copy􀐅􀋲

Loading...