album cover
Recall
album cover
Recall è stato pubblicato il 27 febbraio 2022 da Real Artz come parte dell'album Recall - Single
27 febbraio 2022
EtichettaReal Artz
BPM84
Melodicità
Acousticità
Valence
Ballabilità
Energia

Video musicale

Video musicale

Testi

ਚਲੀਆਂ ਜੋ ਇਸ਼ਕ ਹਵਾਵਾਂ
ਵਗੀਆਂ ਨਾ ਤੇਥੋਂ ਬਾਅਦ ਵੇ
ਅਰਸ਼ਾਂ ਤੋਂ ਤਾਰੇ ਟੁੱਟਦੇ
ਕਰਦੇ ਸਜਨ ਨੂੰ ਯਾਦ ਵੇ
ਤੇਰੇ ਲਈ ਲਿਖਣਾ ਮੈਂ ਚਾਵਾਂ
ਅੱਖਰ ਕੋਈ ਮੇਚ ਨਾ ਆਵੇ
ਖੌਰੇ ਓਹ ਕਿੰਜ ਭੁੱਲਗੇ ਨੇ
ਸਾਥੋਂ ਨਾ ਭੁਲਿਆ ਜਾਵੇ
ਖੌਰੇ ਓਹ ਕਿੰਜ ਭੁੱਲਗੇ ਨੇ
ਸਾਥੋਂ ਨਾ ਭੁਲਿਆ ਜਾਵੇ
ਬਾਤਾਂ ਦਾ ਸ਼ਹਿਰ ਰਕਾਨੇ
ਬੈਠਾ ਚੁੱਪ ਚਾਪ ਦੇਖਲਾ
ਮੇਰੇ ਤੇ ਸ਼ੱਕ ਜੇਹਾ ਲੱਗਦਾ
ਅੱਖੀਆਂ ਤੋਂ ਆਪ ਦੇਖਲੈ
ਮੇਰੇ ਤੇ ਸ਼ੱਕ ਜੇਹਾ ਲੱਗਦਾ
ਅੱਖੀਆਂ ਤੋਂ ਆਪ ਦੇਖਲੈ
ਕਿੰਨਾ ਓਹ ਤੇਰਾ ਕਰਦਾ
ਕਿੰਨਾ ਤੂੰ ਹੱਕ ਜਤਾਵੇ
ਖੌਰੇ ਓਹ ਕਿੰਜ ਭੁੱਲਗੇ ਨੇ
ਸਾਥੋਂ ਨਾ ਭੁਲਿਆ ਜਾਵੇ
ਖੌਰੇ ਓਹ ਕਿੰਜ ਭੁੱਲਗੇ ਨੇ
ਸਾਥੋਂ ਨਾ ਭੁਲਿਆ ਜਾਵੇ
ਸੁਣਿਆ ਓਹ ਦਿਲ ਤੋਂ ਕਰਦਾ
ਮੰਗਦਾ ਨਿੱਤ ਖੈਰ ਮੈਂ ਸੁਣਿਆ
ਅੱਜ ਕੱਲ੍ਹ ਤੂੰ ਜਿੱਥੇ ਵੱਸਦੀ
ਬਰਫ਼ਾਂ ਦਾ ਸ਼ਹਿਰ ਮੈਂ ਸੁਣਿਆ
ਕੈਸਾ ਤੂੰ ਜਿੰਦਾ ਲਾ ਗਈ
ਸਾਥੋਂ ਨਾ ਖੁੱਲ੍ਹਿਆ ਜਾਵੇ
ਖੌਰੇ ਓਹ ਕਿੰਜ ਭੁੱਲਗੇ ਨੇ
ਸਾਥੋਂ ਨਾ ਭੁਲਿਆ ਜਾਵੇ
ਖੌਰੇ ਓਹ ਕਿੰਜ ਭੁੱਲਗੇ ਨੇ
ਸਾਥੋਂ ਨਾ ਭੁਲਿਆ ਜਾਵੇ
ਦਿਓਲ ਤੈਨੂੰ ਲਿਖਦਾ ਰਹਿੰਦਾ
ਇਸ਼ਕੇ ਦੀਆਂ ਕਲਮਾਂ ਸੱਚੀਆਂ
ਸੁਣਿਆ ਗੱਡੀਆਂ ਤੇ ਗੱਲਾਂ
ਤੇਰੇ ਸਾਜਨਾ ਦੀਆਂ ਉੱਚੀਆਂ
ਸੁਣਿਆ ਗੱਡੀਆਂ ਤੇ ਗੱਲਾਂ
ਤੇਰੇ ਸਾਜਨਾ ਦੀਆਂ ਉੱਚੀਆਂ
ਕਰਦਾ ਤੇਰਾ ਮੂੰਹ ਵੀ ਬਾਹਲਾ
ਮੇਰਾ ਨਾ ਫਿਕਰ ਸਤਾਵੇ
ਖੌਰੇ ਓਹ ਕਿੰਜ ਭੁੱਲਗੇ ਨੇ
ਸਾਥੋਂ ਨਾ ਭੁਲਿਆ ਜਾਵੇ
ਖੌਰੇ ਓਹ ਕਿੰਜ ਭੁੱਲਗੇ ਨੇ
ਸਾਥੋਂ ਨਾ ਭੁਲਿਆ ਜਾਵੇ
Written by: JRMN DEOL
instagramSharePathic_arrow_out􀆄 copy􀐅􀋲

Loading...