album cover
Endeavour
1537
Hip-Hop/Rap
Endeavour è stato pubblicato il 19 marzo 2022 da Yaar Velly Productions come parte dell'album Aim On Flame - EP
album cover
Data di uscita19 marzo 2022
EtichettaYaar Velly Productions
Melodicità
Acousticità
Valence
Ballabilità
Energia
BPM89

Testi

ਗਾਉਂਦੀ Endeavour ਜੋ ਸ਼ਹਿਰ ਤੇਰੇ ਨੂੰ
ਬੜਕਾਂ ਦਿੰਦੀ ਏ ਜੱਟੀ ਵੈਰ ਮੇਰੇ ਨੂੰ
ਗਾਉਂਦੀ Endeavour ਜੋ ਸ਼ਹਿਰ ਤੇਰੇ ਨੂੰ
ਬੜਕਾਂ ਦਿੰਦੀ ਏ ਜੱਟੀ ਵੈਰ ਮੇਰੇ ਨੂੰ
ਲਵੇ ਔਖੇ-ਔਖੇ ਸਾਹ ਲਉ ਗੋਡੇ ਉੱਤੇ ਟਾਹ
ਦੇਖੀ ਤੇਰੀ ਦਸ਼ਕਣਾ ਪਵਾਊ
ਗੱਲ ਸੁਣ ਛੋਟੇ ਬਾਈ ਵਾਲੀ ਚੌੜ ਨਾ ਦਿਖਾਈ
ਫੜ ਗਲਮੇ ਤੋਂ ਧਰਤੀ ਨਾ ਲਾਉ
ਯਾਰ ਸਿਰੇ-ਸਿਰੇ ਸੱਪ ਵਾਂਗ ਪੈਂਦਾ ਗੁੰਡਾ touch
ਘਰੇ ਮਾਰਦਾ ਚਪੇੜਾ ਲੈਕੇ ਜਾਉ
ਗੱਡੀਆਂ ਬੈਗ਼ਾਨੀਆਂ 'ਚ ਪਾਇਆ ਨੀ story'ਆ
ਭੈਣ ਤੇ friend ਆਖ ਠਰਕਾ ਨੀ ਪੋਰੀਆਂ
ਰੋਟੀ ਨਾਲੇ ਵੈਰ ਚਿਤ-ਚਿਤ ਖਾਈਏ ਬੱਲੀਏ
ਬੰਦਾ ਕਾਦਾ ਕਾਂਡ ਕਰ ਮੰਗਦਾ ਜੋ sorry'ਆ
ਵਹਿਮ ਤੇ ਆ ਵੈਦ ਦੂਜੇ ਕੰਮ ਵੀ ਨਜਾਇਜ
ਦੇਖੀ ਨਵੀਆਂ ਤਰੀਕਾ ਪੁਗ ਤਾਉ
ਗੱਲ ਸੁਣ ਛੋਟੇ ਬਾਈ ਵਾਲੀ ਚੌੜ ਨਾ ਦਿਖਾਈ
ਫੜ ਗਲਮੇ ਤੋਂ ਧਰਤੀ ਨਾ ਲਾਉ
ਯਾਰ ਸਿਰੇ-ਸਿਰੇ ਸੱਪ ਵਾਂਗ ਪੈਂਦਾ ਗੁੰਡਾ touch
ਘਰੇ ਮਾਰਦਾ ਚਪੇੜਾ ਲੈਕੇ ਜਾਉ
ਤੌਣਾ ਦੇ graph ਬੀਬਾ ਚੁੱਕੇ ਰਹਿਣ ਗੇ
ਦਲ ਦੱਲਿਆ ਦੇ ਦਿਲੋਂ ਦਿਲ ਫੋਕੇ ਰਹਿਣ ਗੇ
ਬਹੁਤਿਆ ਨੂੰ ਦੇਖ-ਦੇਖ ਕੰਡ ਲੜਦੀ
ਜ਼ੋਰ, ਜੱਟ ਤੇ ਜਵਾਨੀ ਸਿੱਧੇ ਕੁਡੇ ਰਹਿਣਗੇ
ਲਈਏ ਪੈਹਲੀ ਸੱਟੀ ਚੰਬ
ਪੂਰੇ ਕੱਢ ਰੱਖੇ ਲੰਬ
ਦੇਖੀ ਬਾਹਰੋਂ-ਬਾਰ ਬੱਲੀਏ ਪਜਾਊ
ਗੱਲ ਸੁਣ ਛੋਟੇ ਬਾਈ ਵਾਲੀ ਚੌੜ ਨਾ ਦਿਖਾਈ
ਫੜ ਗਲਮੇ ਤੋਂ ਧਰਤੀ ਨਾ ਲਾਉ
ਯਾਰ ਸਿਰੇ ਸਿਰੇ ਸੱਪ ਵਾਂਗ ਪੈਂਦਾ ਗੁੰਡਾ touch
ਘਰੇ ਮਾਰਦਾ ਚਪੇੜਾ ਲੈਕੇ ਜਾਉ
(ਗੱਲ ਸੁਣ ਛੋਟੇ ਬਾਈ ਵਾਲੀ ਚੌੜ ਨਾ ਦਿਖਾਈ
ਫੜ ਗਲਮੇ ਤੋਂ ਧਰਤੀ ਨਾ ਲਾਉ
ਯਾਰ ਸਿਰੇ-ਸਿਰੇ ਸੱਪ ਵਾਂਗ ਪੈਂਦਾ ਗੁੰਡਾ touch
ਘਰੇ ਮਾਰਦਾ ਚਪੇੜਾ ਲੈਕੇ ਜਾਉ)
ਗੀਤ ਲਿਖਦਾ ਨੀ ਅੜੀਏ ਸਚਾਈ ਲਿਖਦਾ
ਤਾਂਹੀ ਕਿਰਤਾਂ ਨਾ ਪੋਰੀ ਨਿਰਮਾਈ ਲਿਖਦਾ
ਰੀਜ ਲਾਕੇ engine ਜੋ ਕਰੇ ਜਿੰਨਾ ਦੇ
ਓਹਨੂੰ ਸਪਨੇ 'ਚ ਬਣਕੇ ਜਵਾਈ ਦਿਸਦਾ
ਨਾ ਕੋਈਂ ਫੁਕਰੀ ਤੇ ਮਾਣ
ਪਾਉਂਦੇ ਚੋਲਿਆ 'ਚ ਕਾਣ
ਦੇਖੀ ਨਾਮ ਲੈ-ਲੈ ਬਕਰੇ ਬੁਲਾਉ
ਗੱਲ ਸੁਣ ਛੋਟੇ ਬਾਈ ਵਾਲੀ ਚੌੜ ਨਾ ਦਿਖਾਈ
ਫੜ ਗਲਮੇ ਤੋਂ ਧਰਤੀ ਨਾ ਲਾਉ
ਯਾਰ ਸਿਰੇ-ਸਿਰੇ ਸੱਪ ਵਾਂਗ ਪੈਂਦਾ ਗੁੰਡਾ touch
ਘਰੇ ਮਾਰਦਾ ਚਪੇੜਾ ਲੈਕੇ ਜਾਉ
Written by: Kirta
instagramSharePathic_arrow_out􀆄 copy􀐅􀋲

Loading...