Testi

Karan Aujla Yeah Proof Inder Chahal ਮਿਹਰਬਾਨੀ ਰੱਬਾ, ਤੂੰ dream ਜੇ ਬਣਾਏ ਓ, ਦਿਲ ਵਾਲ਼ੇ ਚਾਹ ਕੱਲ੍ਹ ਰਾਤ ਮੈਂ ਪੁਗਾਏ ਅੱਖ ਲੱਗਦਿਆਂ ਸਾਲ਼ੀ ਅੱਖ ਲੜ ਗਈ ਪਹਿਲਾਂ hello ਕਰ ਗਈ ਸੀ, ਅੱਖ ਖੁੱਲ੍ਹੀ ਹੋ ਗਈ bye ਜਦੋਂ ਮਿਲਣੇ ਨੂੰ ਚਿੱਤ ਉਹਨੂੰ ਕਰਿਆ ਓਦੋਂ ਹੀ ਨਿਮਾਣੀ ਜਿੰਦ ਸੋ ਗਈ ਓ, ਰੱਬਾ, ਚੰਗਾ ਕੀਤਾ ਸੁਪਨੇ ਬਣਾਏ ਤੂੰ ਉਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ ਰਾਤੀ ਸੁਪਨੇ 'ਚ ਆਈ, ਚੈਨ ਮਿਲ਼ਿਆ ਅੱਖ ਖੁੱਲ੍ਹੀ, ਸਾਡੇ ਵਿੱਚ ਦੂਰੀ ਹੋ ਗਈ ਦਿਨ ਲੰਘੇ ਸੌਣ ਦੀ ਹੀ wait ਦੇ ਉੱਤੇ ਅੱਖ ਲੱਗੇ, ਦਿਸਦੀ ਆ ਖੜ੍ਹੀ gate ਦੇ ਉੱਤੇ Liquor ਨਾ' full ਮੰਜੇ ਉੱਤੇ ਪਈਦਾ ਸੁਪਨੇ 'ਚ ਜਾਈਦਾ ਐ date ਦੇ ਉੱਤੇ ਓ, ਦਿਨ ਲੰਘੇ ਸੌਣ ਦੀ ਹੀ wait ਦੇ ਉੱਤੇ ਅੱਖ ਲੱਗੇ, ਦਿਸਦੀ ਆ ਖੜ੍ਹੀ gate ਦੇ ਉੱਤੇ Liquor ਨਾ' full ਮੰਜੇ ਉੱਤੇ ਪਈਦਾ ਸੁਪਨੇ 'ਚ ਜਾਈਦਾ ਐ date ਦੇ ਉੱਤੇ ਓਦਾਂ ਬੜੇ ਤਰਲੇ ਕਰਾਏ ਤੂੰ ਤੇਰੀ ਨਿੱਕੀ ਜਿਹੀ ਖੋਜ ਮੈਨੂੰ ਮੋਹ ਗਈ ਓ, ਰੱਬਾ, ਚੰਗਾ ਕੀਤਾ ਸੁਪਨੇ ਬਣਾਏ ਤੂੰ ਉਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ ਰਾਤੀ ਆ ਗਈ ਸੀ dream ਵਿੱਚ ਜੱਟ ਦੇ ਅੱਖ ਖੁੱਲ੍ਹੀ, ਸਾਡੇ ਵਿੱਚ ਦੂਰੀ ਹੋ ਗਈ Yo tengo el tumbao que te gusta y te envuelve No te desesperes por mí Yo tengo el tumbao que te gusta y te envuelve No te desesperes por mí ਹਾਂ, ਉਹਦਾ ਕਿੱਥੇ ਮਿਲਣੇ ਸੀ, ਵੱਖਰੇ ਹਲਾਤ ਆ ਉਹਦੀ ਕੋਠੀ ਵੱਡੀ, ੪੦ ਕਿੱਲਿਆਂ ਦੀ ਲਾਟ ਆ ਉਹ ਆ Canada, ਜੱਟ ਰਹਿੰਦਾ ਚੰਡੀਗੜ੍ਹ ਸੁਪਨਿਆਂ ਵਿੱਚ ਮਸੀਂ ਹੁੰਦੀ ਪੂਰੀ ਬਾਤ ਆ ਉਹਦਾ ਕਿੱਥੇ ਮਿਲਣੇ ਸੀ, ਵੱਖਰੇ ਹਲਾਤ ਆ ਉਹਦੀ ਕੋਠੀ ਵੱਡੀ, ੪੦ ਕਿੱਲਿਆਂ ਦੀ ਲਾਟ ਆ ਉਹ ਆ Canada, ਜੱਟ ਰਹਿੰਦਾ ਚੰਡੀਗੜ੍ਹ ਸੁਪਨਿਆਂ ਵਿੱਚ ਮਸੀਂ ਹੁੰਦੀ ਪੂਰੀ ਬਾਤ ਆ ਬਾਹਲ਼ਾ ਨੇੜੇ-ਨੇੜੇ ਆਈ ਅੱਖ ਲੱਗੀ 'ਤੇ ਅੱਖ ਖੁੱਲ੍ਹਦੀ ਹੀ ਸਾਰ ਰੱਬਾ ਉਹ ਗਈ ਓ, ਰੱਬਾ, ਚੰਗਾ ਕੀਤਾ ਸੁਪਨੇ ਬਣਾਏ ਤੂੰ ਉਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ ਰਾਤੀ ਆ ਗਈ ਸੀ dream ਵਿੱਚ ਜੱਟ ਦੇ ਅੱਖ ਖੁੱਲ੍ਹੀ, ਸਾਡੇ ਵਿੱਚ ਦੂਰੀ ਹੋ ਗਈ Karan Aujla ਕੁੜੇ, ਚੰਨ-ਤਾਰਾ ਨੀ ਗਵਾਹ ਵੀ ਹੋ ਗਿਆ ਕੱਲ੍ਹ ਨੀਂਦ 'ਚ ਸ਼ਗਨ, ਕੁੜੇ, ਪਾ ਵੀ ਹੋ ਗਿਆ ਓ, ਸੋਹਣੀਏ, ਹਕੀਕਤ 'ਚ ਖੌਰੇ ਕਦੋਂ ਹੋਊ ਪਰ ਸੁਖ ਨਾਲ਼ ਸੁਪਨੇ 'ਚ ਵਿਆਹ ਵੀ ਹੋ ਗਿਆ ਕੱਲ੍ਹ ਆਇਆ ਸੀ dream ਤੇ dream ਵਿੱਚ ਤੂੰ ਤੇਰਾ ਠੋਡੀ ਆਲ਼ਾ ਤਿਲ, ਚਿੱਟੇ ਦੰਦ, ਸੋਹਣਾ ਮੂੰਹ ਮੈਨੂੰ ਕਰੇ ਪਰੇਸ਼ਾਨ, ਮੇਰੀ ਜਾਨ, ਮੈਂ ਹਰਾਨ ਕਾਹਤੋਂ ਕਰਦੀ ਐ ਤੰਗ ਮੈਨੂੰ ਸੁੱਤੇ ਪਏ ਨੂੰ? (ਕਾਹਤੋਂ ਕਰਦੀ ਐ ਤੰਗ ਮੈਨੂੰ ਸੁੱਤੇ ਪਏ ਨੂੰ?) ਖ਼ੁਸ਼ ਹੋਵਾਂ ਉਹਨੂੰ ਵਾਰ-ਵਾਰ ਦੇਖ ਕੇ ਵੱਧ ਸੌਂਵਾਂ ਮੂਹਰੇ ਏਤਬਾਰ ਦੇਖ ਕੇ ਕਾਸ਼ ਇੱਕ ਵਾਰੀ ਸੱਚ 'ਚ ਮਿਲ਼ਾ ਦੇਵੇ ਇਹੀ ਮੰਗਾਂ ਟੁੱਟਦੇ star ਦੇਖ ਕੇ (ਇਹੀ ਮੰਗਾਂ ਟੁੱਟਦੇ star ਦੇਖ ਕੇ) ਖ਼ੁਸ਼ ਹੋਵਾਂ ਉਹਨੂੰ ਵਾਰ-ਵਾਰ ਦੇਖ ਕੇ ਵੱਧ ਸੌਂਵਾਂ ਮੂਹਰੇ ਏਤਬਾਰ ਦੇਖ ਕੇ ਕਾਸ਼ ਇੱਕ ਵਾਰੀ ਸੱਚ 'ਚ ਮਿਲ਼ਾ ਦੇਵੇ ਇਹੀ ਮੰਗਾਂ ਟੁੱਟਦੇ star ਦੇਖ ਕੇ ਔਜਲੇ ਦੇ ਹੱਥ ਵੱਸ ਰਿਹਾ ਨਹੀਂ ਉਹਦੀ ਸੂਰਤ ਸੁਨੱਖੀ ਮੈਨੂੰ ਮੋਹ ਗਈ ਓ, ਰੱਬਾ, ਚੰਗਾ ਕੀਤਾ ਸੁਪਨੇ ਬਣਾਏ ਤੂੰ ਉਹਨੂੰ ਮਿਲਣੇ ਦੀ ਰੀਝ ਪੂਰੀ ਹੋ ਗਈ ਰਾਤੀ ਆ ਗਈ ਸੀ dream ਵਿੱਚ ਜੱਟ ਦੇ ਅੱਖ ਖੁੱਲ੍ਹੀ, ਸਾਡੇ ਵਿੱਚ ਦੂਰੀ ਹੋ ਗਈ ਰਾਤੀ ਆ ਗਈ ਸੀ dream ਵਿੱਚ ਜੱਟ ਦੇ ਅੱਖ ਖੁੱਲ੍ਹੀ, ਸਾਡੇ ਵਿੱਚ ਦੂਰੀ ਹੋ ਗਈ
Writer(s): Yeah Proof Lyrics powered by www.musixmatch.com
instagramSharePathic_arrow_out