album cover
Repazent
47
Hip-Hop
Repazent è stato pubblicato il 29 marzo 2022 da 10 on 10 Records come parte dell'album Chandigarh's Hottest Duo
album cover
Data di uscita29 marzo 2022
Etichetta10 on 10 Records
Melodicità
Acousticità
Valence
Ballabilità
Energia
BPM92

Video musicale

Video musicale

Crediti

PERFORMING ARTISTS
Kru172
Kru172
Lead Vocals
COMPOSITION & LYRICS
Kru172
Kru172
Songwriter
PRODUCTION & ENGINEERING
Kru172
Kru172
Producer

Testi

What you represent?
Tell me what you represent?
What you represent?
Tell me what you represent?
What you represent?
Tell me what you represent?
What you represent?
Tell me what you represent?
What you represent?
ਚੰਡੀਗੜ੍ਹ ਸ਼ਹਿਰ ਮੇਰਾ
Des punjab
ਜਿੱਥੇ ਜੰਮਿਆ ਮੈਂ
ਇਲਾਕਾ ਜੋ ਪੁਆਧ
ਜਿੱਥੇ ਲੋਕੀ ਭੋਲੇ ਭਾਲੇ
ਦਿਲ ਸਾਫ ਜੀਵੇਂ ਸਾਧ
ਜਿੱਥੇ ਪਿਆਰ ਮਿਲੇ ਏਨਾ
ਜਿਹਦਾ ਕੋਈ ਨੀ ਹਿਸਾਬ
What you represent?
ਮੇਰਾ ਸ਼ਹਿਰ ਪਿੰਡ
ਗਲੀ ਤੇ ਮੁਹੱਲਾ
ਰੇਹਾਨ ਸਹਿਣ ਦਾ ਢੰਗ
ਜਿੱਥੇ ਥੋੜਾ ਜਿਹਾ ਅਵੱਲਾ
ਮਾਹੌਲ 24 ਘੰਟੇ
ਜੀਵੇਂ ਹੋਇਆ ਹੁੰਦਾ ਹੱਲਾ
ਤੇ ਘੈਂਟ ਜਿੱਥੇ ਦੇ ਲੋਕ
ਤੇ ਘੈਂਟ ਜਿੱਥੇ ਦੀ ਗੱਲਾਂ
What you represent?
ਹਾਂ ਮੇਰੇ ਯਾਰ
ਜੋ ਪਹਿਲੇ ਦਿਨ ਤੋਂ ਨਾਲ
ਜੇਹੜੇ ਖੜੇ ਮੇਰੇ ਪਿੱਛੇ
ਬਿਨਾ ਸ਼ੱਕ ਯਾ ਸਵਾਲ
ਜੇਹੜੇ ਬੋਲ ਕੇ ਪੁਗਾਉਂਦੇ
ਪੱਕੀ ਜਿੰਨਾ ਦੀ ਜ਼ੁਬਾਨ
ਮੈਨੂੰ ਓਹਨਾਂ ਤੇ ਮਾਨ
ਤੇ ਮੇਰੀ ਓਹਨਾਂ ਚ ਜਾਨ
What you represent?
ਮੇਰੇ ਲੋਕ ਮੇਰੀ ਸੋਚ
ਨਾ ਕੋਈ ਖੋਟ ਮਨਾਂ ਵਿੱਚ
ਏਂਟ ਨੋ ਜੋਕ ਲੈਂਦੇ ਰੋਕ
ਕਰਨ ਲੋਟ ਪਲਾਂ ਵਿੱਚ
ਹਾਂ,ਹੁੰਦੇ ਰੌਲੇ ਰੱਪੇ ਐਥੇ ਆਮ
ਜਿਓਂ ਆਮ ਹੈ ਨੋਕ ਝੋਕ ਘਰਾਂ ਵਿਚ
What you represent?
Tell me what you represent?
What you represent?
Tell me what you represent?
What you represent?
Tell me what you represent?
What you represent?
Tell me what you represent?
What you represent?
ਖਾਂਦੇ ਜੋ ਹੱਕ ਦਾ
ਸਾਥ ਦਿੰਦੇ ਜੋ ਸੱਚ ਦਾ
ਕਦੇ ਨਾ ਪਿੱਛੇ ਹੱਟਣ
ਇਤਿਹਾਸ ਸਾਡਾ ਦੱਸਦਾ
ਜਿਹੜੇ ਮੰਨਣ ਨਾ ਹਾਰਾਂ
ਮੱਥਾ ਨਾਲ ਸਰਕਾਰਾਂ ਜੇਹੜੇ ਲਾਉਣ
ਬਿਨਾ ਜਿੱਤੇ ਕਦੇ ਨਾ
ਘਰਾਂ ਨੂੰ ਜੇਹੜੇ ਆਉਣ
What you represent?
ਮੇਰੇ ਯਾਰਾਂ ਬੇਲੀਆਂ ਦੀ ਟੋਲੀ
My roots,my culture
ਮੇਰਾ ਵਿਰਸਾ ਮੇਰੀ ਬੋਲੀ
ਹਿੱਪ-ਹੌਪ ਚਾਹੇ ਆ
ਤਰੀਕਾ ਨਵਾਂ
ਪਰ ਭੁੱਲੇ ਨੀ ਹੱਲੇ ਵੀ
ਜੁੜੇ ਆ ਨਾਲ ਜੜ੍ਹਾਂ
What you represent?
ਕਲਾ ਨੂੰ ਕਰਨ ਪਿਆਰ
ਫਨਕਾਰ ਤੇ ਲਿਖਾਰੀ
ਮਜ਼ਦੂਰ ਜੇਹੜੇ ਤੋੜ ਹੱਡ
ਕਰਦੇ ਦਿਹਾੜੀ
ਰੱਖਦੇ ਨੀਤਾਂ ਸੱਚੀਆਂ
ਪੁਗਾਉਂਦੇ ਜੇਹੜੇ ਲੱਗੀਆਂ
ਹਾਂ,ਮਿਹਨਤਾਂ ਕਰਦੇ ਜੋ
ਮਾਰਨ ਨਾ ਠੱਗੀਆਂ
What you represent?
ਵੱਡਾ ਹੋਇਆ ਗੀਤ
ਜਿੰਨਾ ਦੇ ਮੈਂ ਸੁਨ
ਉਸਤਾਦ ਬੰਦੇ
ਜਿੰਨਾ ਵਿੱਚ ਅਸਲੀ ਆ ਗੁਣ
ਹਿੱਪ ਹੌਪ ਦੇ
ਓਹ ਸਾਰੇ ਪਾਇਨੀਅਰ
I'm representin for those
Who keep it real
What you represent?
Tell me what you represent?
What you represent?
Tell me what you represent?
What you represent?
Tell me what you represent?
What you represent?
Tell me what you represent?
What you represent?
Written by: Kru172
instagramSharePathic_arrow_out􀆄 copy􀐅􀋲

Loading...