album cover
Khai
album cover
Khai è stato pubblicato il 7 giugno 2022 da Universal Music India Pvt Ltd. come parte dell'album Khai - Single
7 giugno 2022
EtichettaUniversal Music India Pvt Ltd.
BPM60
Melodicità
Acousticità
Valence
Ballabilità
Energia

Testi

[Verse 1]
ਓ ਮੇਰੀ ਗੁੱਲੀ ਵਿਚ ਲੰਘਦਾ (ਓਹ ਕਹਿੰਦਾ)
ਤੇ ਟੁੱਟੇ ਤਾਰਿਆਂ ਤੋਂ ਮੰਗਦਾ (ਓਹ ਕਹਿੰਦਾ)
ਸੈਰ ਕਰਵਾਵਾਂਗਾ ਮੈਂ ਜੱਟ ਨੀ
ਬਹਿਜਾ ਨੇੜੇ ਤਾਰਿਆਂ ਨੂੰ ਛੱਡ ਨੀ
[Verse 2]
ਓ ਜੱਟੀ ਖਾਈ ਤੋਂ ਵੀ ਗਹਿਰਾ ਮੇਰਾ ਪਿਆਰ (ਖਾਈ ਤੋਂ ਵੀ ਗਹਿਰਾ)
ਖਾਈ ਤੋਂ ਵੀ ਗਹਿਰਾ ਮੇਰਾ ਪਿਆਰ (ਮੇਰਾ ਪਿਆਰ ਯੂਹ)
ਓਹ ਮੰਨਲੇ ਖਾਈ ਤੋਂ ਵੀ ਗਹਿਰਾ ਮੇਰਾ ਪਿਆਰ (ਯੁਹ ਯੁਹ)
ਸੈਰ ਕਰਾਵਾਂਗਾ ਤੂੰ ਚੱਲ ਨੀ
[Verse 3]
ਬਹਿਜਾ ਨੇੜੇ ਆਕੇ ਜ਼ੁਲਫਾਂ ਨੂੰ ਖੋਲ ਨੀ
ਇੰਨੀ ਦੂਰੋਂ ਆਇਆ ਵੇ ਕੁੱਛ ਤਾਂ ਬੋਲ ਨੀ
ਤੇਰੇ ਲਈ ਰੱਬ ਨੂੰ ਛੱਡ ਤਾ
ਨਾ ਛੱਡਿਨ ਮੈਨੂੰ
[Verse 4]
ਇਹ ਤੇਰੀ ਮੇਰੀ ਮੁਲਾਕਾਤਾਂ
ਮੁਝੇ ਕਾਟੇਂ
ਕਯੂ ਹੋ ਸਿਰਫ਼ ਬਾਤਾਂ
ਅੱਖਾਂ ਮੇਂ ਅੱਖਾਂ
ਤੇਰੀ ਬਾਹੋਂ ਮੇਂ ਕਟੇਂ ਦਿਨ ਔਰ ਰਾਤੇਂ
ਬਹਿਕੇ ਇਰਾਦੇ
ਚਿੱਲਾਕੇ ਮੈਂ ਸਾਰੇ ਕੇਹ ਦੂ
[Verse 5]
ਓ ਜੱਟੀ ਖਾਈ ਤੋਂ ਵੀ ਗਹਿਰਾ ਮੇਰਾ ਪਿਆਰ (ਖਾਈ ਤੋਂ ਵੀ ਗਹਿਰਾ)
ਖਾਈ ਤੋਂ ਵੀ ਗਹਿਰਾ ਮੇਰਾ ਪਿਆਰ (ਮੇਰਾ ਪਿਆਰ ਯੂਹ)
ਓਹ ਮੰਨਲੇ ਖਾਈ ਤੋਂ ਵੀ ਗਹਿਰਾ ਮੇਰਾ ਪਿਆਰ (ਯੁਹ ਯੁਹ)
ਇਵੇਂ ਕਰ ਨਾ ਤੂੰ ਸ਼ੱਕ ਨੀ
[Verse 6]
ਖਾਈਆਂ ਤੋਂ ਮੈਂ ਡਰਦੀ
ਹਨੇਰਿਆਂ ਨਾਲ ਲਾਡ ਦੀ
ਚੰਨ ਦੀ ਏ ਲੋੜ ਮੈਨੂੰ
ਤਾਰਿਆਂ ਪਸੰਦ ਨੀ
[Verse 7]
ਮੈਂ ਲਿਆਵਾਂ ਸਾਰੇ ਤਾਰੇ ਨੀ
[Verse 8]
ਖਾਈਆਂ ਤੋਂ ਮੈਂ ਡਰਦੀ
ਹਨੇਰਿਆਂ ਨਾਲ ਲਾਡ ਦੀ
ਡਰ ਵੀ ਮੈਂ ਛੱਡ ਦੂ
ਜੇ ਤੂੰ ਬਣਜਾਵੇ ਚੰਨ ਵੀ
[Verse 9]
ਪਰ ਜੇ ਤੂੰ ਬਣੇ ਮੇਰੀ ਚਾਨਣੀ
[Verse 10]
ਓ ਮੇਰੀ ਗੱਲੀ ਵਿੱਚ ਲੰਘਦਾ
ਤੇ ਨੀਚੋਂ ਬੱਦਲਾਂ ਨੂੰ ਚੜ੍ਹਦਾ
ਕਹਿੰਦਾ ਸੈਰ ਕਰਵਾਵਾਂਗਾ ਮੈਂ ਜੱਟ ਨੀ
ਬਹਿਜਾ ਨੇੜੇ ਤਾਰਿਆਂ ਨੂੰ ਛੱਡ ਨੀ
[Verse 11]
ਓ ਜੱਟੀ ਖਾਈ ਤੋਂ ਵੀ ਗਹਿਰਾ ਮੇਰਾ ਪਿਆਰ
ਖਾਈ ਤੋਂ ਵੀ ਗਹਿਰਾ ਮੇਰਾ ਪਿਆਰ
ਓ ਮੰਨਲੇ ਖਾਈ ਤੋਂ ਵੀ ਗਹਿਰਾ ਮੇਰਾ ਪਿਆਰ
ਸੈਰ ਕਰਾਵਾਂਗਾ ਤੂੰ ਚੱਲ ਨੀ
[Verse 12]
ਓ ਜੱਟੀ ਖਾਈ ਤੋਂ ਵੀ ਗਹਿਰਾ ਮੇਰਾ ਪਿਆਰ
ਖਾਈ ਤੋਂ ਵੀ ਗਹਿਰਾ ਮੇਰਾ ਪਿਆਰ (ਮੇਰਾ ਪਿਆਰ ਯੂਹ)
ਓਹ ਮੰਨਲੇ ਖਾਈ ਤੋਂ ਵੀ ਗਹਿਰਾ ਮੇਰਾ ਪਿਆਰ (ਯੁਹ ਯੁਹ)
Written by: Agsy, Bharg
instagramSharePathic_arrow_out􀆄 copy􀐅􀋲

Loading...