album cover
Bliss
album cover
Bliss è stato pubblicato il 3 agosto 2022 da Mass Appeal India come parte dell'album Bliss - Single
3 agosto 2022
EtichettaMass Appeal India
BPM90
Melodicità
Acousticità
Valence
Ballabilità
Energia

Video musicale

Video musicale

Testi

[Verse 1]
(ਰੂਹ ਨਾਲ ਮੇਲ ਸੱਬ ਦਾ ਹੋਣਾ ਹੋਣਾ ਹੋਣਾ)
ਰੂਹ ਨਾਲ ਮੇਲ ਸੱਬ ਦਾ ਹੋਣਾ
[Verse 2]
ਵੇਖਾਂ ਮੈਂ ਜੱਗ ਦੇ ਨਜ਼ਾਰੇ
ਸਾਰੇ ਨਜ਼ਾਰੇ ਲਗਦੇ ਪਿਆਰੇ
ਪਿਆਰੇ ਲਗਦੇ ਸਾਰੇ ਇਨਸਾਨ ਇਨਸਾਨ
ਰਾਸ ਆਉਂਦੇ ਮੈਨੂੰ ਜੱਗ ਦੇ ਨਜ਼ਾਰੇ
ਸਾਰੇ ਪ੍ਰਾਣੀ ਲਗਦੇ ਪਿਆਰੇ
ਪਿਆਰੇ ਲਗਦੇ ਸਾਰੇ ਇਨਸਾਨ ਇਨਸਾਨ
[Verse 3]
ਹੈਗਾ ਸੱਬ ਕੁੱਛ ਕਿ ਖੋਣਾ
ਖੋਨਾ ਖੋਨਾ ਖੋਨਾ
ਚੌਂਦਾ ਮੈਂ ਕੁਜ ਨਾ ਪਾਉਣਾ
ਪਾਉਣਾ ਪਾਉਣਾ ਪਾਉਣਾ
ਬਾਹਰੋਂ ਦਿਸਦਾ ਹੱਸਣਾ ਰੋਣਾ
ਰੋਣਾ ਰੋਣਾ ਰੋਣਾ ਰੋਣਾ
ਅੰਦਰ ਵੱਸਦਾ ਸਨ ਧੋਖਾ
ਤੋਖਾ ਤੋਖਾ ਤੋਖਾ
[Verse 4]
ਜੀਨਾ ਮਰਨਾ ਆਵੇਂ ਚਲਦਾ ਵੇ ਜਾਣਾ
ਜੀਵਨ ਚੱਕਾ ਘੁੰਮਦਾ ਹੈ ਜਾਣਾ
ਵਿੱਚ ਏਹਦੇ ਅੱਸੀ ਤੁਰਦੇ ਜਾਣਾ
ਵਾਪਸੀ ਬਣ ਕੇ ਮੁਰਦੇ ਜਾਣਾ
ਜੀਨਾ ਮਰਨਾ ਆਵੇਂ ਚਲਦਾ ਵੇ ਜਾਣਾ
ਜੀਵਨ ਚੱਕਾ ਘੁੰਮਦਾ ਹੈ ਜਾਣਾ
ਵਿੱਚ ਏਹਦੇ ਅੱਸੀ ਤੁਰਦੇ ਜਾਣਾ
ਵਾਪਸੀ ਬਣ ਕੇ ਮੁਰਦੇ ਜਾਣਾ
[Verse 5]
(ਰੂਹ ਨਾਲ ਮੇਲ ਸੱਬ ਦਾ ਹੋਣਾ ਹੋਣਾ ਹੋਣਾ)
ਰੂਹ ਨਾਲ ਮੇਲ ਸੱਬ ਦਾ ਹੋਣਾ
[Verse 6]
ਰੂਹ ਨਾਲ ਮੇਲ ਸੱਬ ਦਾ ਹੋਣਾ ਹੋਣਾ ਹੋਣਾ
ਰੂਹ ਨਾਲ ਮੇਲ ਸੱਬ ਦਾ ਹੋਣਾ
[Verse 7]
ਵੇਖਾਂ ਮੈਂ ਜੱਗ ਦੇ ਨਜ਼ਾਰੇ
ਸਾਰੇ ਨਜ਼ਾਰੇ ਲਗਦੇ ਪਿਆਰੇ
ਪਿਆਰੇ ਲਗਦੇ ਸਾਰੇ ਇਨਸਾਨ ਇਨਸਾਨ
ਰਾਸ ਆਉਂਦੇ ਮੈਨੂੰ ਜੱਗ ਦੇ ਨਜ਼ਾਰੇ
ਸਾਰੇ ਪ੍ਰਾਣੀ ਲਗਦੇ ਪਿਆਰੇ
ਪਿਆਰੇ ਲਗਦੇ ਸਾਰੇ ਇਨਸਾਨ ਇਨਸਾਨ (ਇਨਸਾਨ)
[Verse 8]
ਬਣਾਇਆ ਉਸਨੇ ਖੂਬਸੂਰਤ ਇਸ ਜਹਾਂ ਕੋ
ਵੱਡਾ ਰੱਖੋ ਦਿਲ ਸਭਕੋ ਕੋ ਜਗ੍ਹਾ ਦੋ
ਪਿਆਰੇ ਲੱਗੇ ਸੱਬ ਦੇਤਾ ਦਾਦ ਮੈਂ ਉਸਕੀ
ਕਲਾ ਕੋ ਰਹਿਣਾ ਸਿੱਖੋ ਸਾਥ ਐ ਇਨਸਾਨ ਤੁਮ ਦੂਰੀ ਮਿਟਾਦੋ
ਮੈਂ ਰਹਿੰਦਾ ਜਿਸ ਮੁਹੱਲੇ ਵਿੱਚ ਪੜੋਸੀ ਮੇਰੇ ਸੱਗੇ ਸਨ
ਬਹੁਤ ਕੀਆ ਯਾਦ ਲੇਕਿਨ ਆਪਣੇ ਨਹੀਂ ਦਾ ਜਗ੍ਹਾ ਪੇ
ਛਿੰਨ ਗਿਆ ਪਿਆਰ ਤਭੀ ਪਾਣੀ ਸੁੱਖਾ ਗਲੇ ਸੇ
[Verse 9]
ਮੈਂ ਟੁੱਟਣੇ ਨਾ ਦੂੰ ਰਿਸ਼ਤੇ ਮੇਰੀ ਜਾਨ ਜਾਏ ਭਾਵੇਂ ਸੇ
ਦਿਖਾਏ ਨਜ਼ਾਰੇ ਜ਼ਿੰਦਗੀ ਮੈਂ ਦੇਖ ਰਹਾ ਮਜ਼ੇ ਸੇ
ਸਿੱਖਾ ਖੁੱਲ੍ਹੇ ਮੇਂ ਜੀਨਾ ਇਸਲੀਏ ਦਾਇਰੇ ਮੇਂ ਨਹੀਂ ਰਹੇਂਗੇ
ਇਨਸਾਨੀਅਤ ਹੀ ਮਜ਼ਹਬ ਹਮ ਇਨਸਾਨ ਬਣ ਕੇ ਰਹਾਂਗੇ
ਤੋ ਵਾਅਦਾ ਅੱਜ ਸੇ ਮੇਰਾ (ਕਸਮ ਖੁਦਾ ਕਿ)
ਬਾਟੇਂਗੇ ਹਮ ਪਿਆਰ ਆਧਾ ਮੇਰਾ ਆਧਾ ਤੇਰਾ
ਮੇਰੇ ਦਿਲ ਕੇ ਜੋ ਕਰੀਬ ਉਨਸੇ ਨਾਤਾ ਮੇਰਾ ਗਹਿਰਾ
ਰੱਖਦਾ ਆਂਖੋ ਨਾ ਅੰਤਰ ਅਭੀ ਜੈਸਾ ਵੈਸਾ ਫੈਲਾ
ਇਸਲੀਏ ਬਲੈੱਸ ਆ
[Verse 10]
(ਰੂਹ ਨਾਲ ਮੇਲ ਸੱਬ ਦਾ ਹੋਣਾ ਹੋਣਾ ਹੋਣਾ)
ਰੂਹ ਨਾਲ ਮੇਲ ਸੱਬ ਦਾ ਹੋਣਾ
(ਰੂਹ ਨਾਲ ਮੇਲ ਸੱਬ ਦਾ ਹੋਣਾ ਹੋਣਾ ਹੋਣਾ)
ਰੂਹ ਨਾਲ ਮੇਲ ਸੱਬ ਦਾ ਹੋਣਾ
Written by: Altaf Shaikh, Jasdeep Singh, Kunaal Gurbaxani
instagramSharePathic_arrow_out􀆄 copy􀐅􀋲

Loading...