album cover
Combination
44.892
Regional Indian
Combination è stato pubblicato il 18 novembre 2019 da HUMBLE MUSIC come parte dell'album Combination - Single
album cover
Data di uscita18 novembre 2019
EtichettaHUMBLE MUSIC
Melodicità
Acousticità
Valence
Ballabilità
Energia
BPM100

Crediti

PERFORMING ARTISTS
Amrit Maan
Amrit Maan
Performer
Dr Zeus
Dr Zeus
Performer
COMPOSITION & LYRICS
Amrit Maan
Amrit Maan
Songwriter

Testi

[Verse 1]
(yo zeus)
(ਅੰਮ੍ਰਿਤ ਮਾਨ)
(let's go!)
[Verse 2]
ਨੀ ਤੂੰ ਚੋਰੀ ਚੋਰੀ ਖੰਘਦੀ ਐ
ਕਿ ਮਿਤਰਾਂ ਤੋਂ ਮੰਗਦੀ ਏ
ਚੋਰੀ ਚੋਰੀ ਖੰਗਦੀ ਐ
ਕਿ ਮਿਤਰਾਂ ਤੋਂ ਮੰਗਦੀ ਏ
[Verse 3]
ਚੜ੍ਹਦਾ ਸੂਰਜ ਕਹਿਣ ਸਿਆਣੇ
ਕਿੱਦਾਂ ਰੋਕਿਆ ਰੋਕੀ ਦਾ
(ਓ ਕਿੱਧਾਂ ਰੋਕੇ-)
[Verse 4]
ਮੈਂ ਤੇ ਮੇਰੀ ਰਾਈਫ਼ਲ ਰਕਾਨੇ
ਕੰਬੀਨੇਸ਼ਨ ਛੋਟੀ ਦਾ
ਰੌਂਦਾਂ ਵਰਗਾ ਨੇਚਰ ਜੱਟ ਦਾ
ਚੁਣ ਚੁਣ ਵੈਰੀ ਠੋਕੀ ਦਾ
[Verse 5]
ਮੈਂ ਤੇ ਮੇਰੀ ਰਾਈਫ਼ਲ ਰਕਾਨੇ
ਕੰਬੀਨੇਸ਼ਨ ਛੋਟੀ ਦਾ
ਰੌਂਦਾਂ ਵਰਗਾ ਨੇਚਰ ਜੱਟ ਦਾ
ਚੁਣ ਚੁਣ ਵੈਰੀ
[Verse 6]
ਹੋ ੫-੫ ਲੱਖ ਦੇ ਸੂਟ ਰਕਾਨੇ
ਬਦਲ ਬਦਲ ਕੇ ਪਾਉਣੀ ਏ
ਡੈਸ਼ਬੋਰਡ ਤੇ ਮੌਸਰ ਰੱਖ ਕੇ
ਟਾਊਨ ਦਾ ਗੇੜਾ ਲਾਉਣੀ ਏ
ਟਾਊਨ ਦਾ ਗੇੜਾ ਲਾਉਣੀ ਏ
[Verse 7]
ਹੋ ੫-੫ ਲੱਖ ਦੇ ਸੂਟ ਰਕਾਨੇ
ਬਦਲ ਬਦਲ ਕੇ ਪਾਉਣੀ ਏ
ਡੈਸ਼ਬੋਰਡ ਤੇ ਮੌਸਰ ਰੱਖ ਕੇ
ਟਾਊਨ ਦਾ ਗੇੜਾ ਲਾਉਣੀ ਏ
[Verse 8]
ਕਦੇ ਮਿਸ ਨਿਸ਼ਾਨਾ ਹੁੰਦਾ ਨਾ
ਤੇਰੀ ਬਿੱਲੀ ਅੱਖ ਮੋਟੀ ਦੀ
ਤੇਰੀ ਬਿੱਲੀ ਅੱਖ ਮੋਤੀ ਦਾ
[Verse 9]
ਮੈਂ ਤੇ ਮੇਰੀ ਰਾਈਫ਼ਲ ਰਕਾਨੇ
ਕੰਬੀਨੇਸ਼ਨ ਛੋਟੀ ਦਾ
ਰੌਂਦਾਂ ਵਰਗਾ ਨੇਚਰ ਜੱਟ ਦਾ
ਚੁਣ ਚੁਣ ਵੈਰੀ
[Verse 10]
ਮੈਂ ਤੇ ਮੇਰੀ ਰਾਈਫ਼ਲ ਰਕਾਨੇ
ਕੰਬੀਨੇਸ਼ਨ ਛੋਟੀ ਦਾ
ਰੌਂਦਾਂ ਵਰਗਾ ਨੇਚਰ ਜੱਟ ਦਾ
ਚੁਣ ਚੁਣ ਵੈਰੀ ਠੋਕੀ ਦਾ
[Verse 11]
ਦਿਲ ਵੀ ਸੱਡੇ ਦੇਸੀ ਬੱਲੀਏ
ਨੰਬਰ ਪਲੇਟਾਂ ਦੇਸੀ ਆ
ਵੀਕੈਂਡ ਤੇ ਯਾਰਾਂ ਨਾਲ
ਸਾਡੀ ਵੀਕਡੇਜ਼ ਤੇ ਪੇਸ਼ੀ ਆ
(ਵੀਕਡੇਜ਼ ਤੇ ਪੇਸ਼-)
[Verse 12]
ਦਿਲ ਵੀ ਸੱਡੇ ਦੇਸੀ ਬੱਲੀਏ
ਨੰਬਰ ਪਲੇਟਾਂ ਦੇਸੀ ਆ
ਵੀਕੈਂਡ ਤੇ ਯਾਰਾਂ ਨਾਲ
ਸਾਡੀ ਵੀਕਡੇਜ਼ ਤੇ ਪੇਸ਼ੀ ਆ
[Verse 13]
ਵੈਰੀ ਏਡਾ ਚਿੱਲੀ ਦਾ
ਜਿਵੇਂ ਸੀਨ ਕੋਈ ਚਲਦਾ ਰੌਕੀ ਦਾ
[Verse 14]
ਮੈਂ ਤੇ ਮੇਰੀ ਰਾਈਫ਼ਲ ਰਕਾਨੇ
ਕੰਬੀਨੇਸ਼ਨ ਛੋਟੀ ਦਾ
ਰੌਂਦਾਂ ਵਰਗਾ ਨੇਚਰ ਜੱਟ ਦਾ
ਚੁਣ ਚੁਣ ਵੈਰੀ ਠੋਕੀ ਦਾ
[Verse 15]
ਮੈਂ ਤੇ ਮੇਰੀ ਰਾਈਫ਼ਲ ਰਕਾਨੇ
ਕੰਬੀਨੇਸ਼ਨ ਛੋਟੀ ਦਾ
ਰੌਂਦਾਂ ਵਰਗਾ ਨੇਚਰ ਜੱਟ ਦਾ
ਚੁਣ ਚੁਣ ਵੈਰੀ
[Verse 16]
ਓਥੋਂ ਤਾਂਹੀ ਪਹੁੰਚਣ ਔਖਾ
ਨਾ ਗੱਬਰੂ ਦਾ ਜਿੱਥੇ ਆ
ਹਾਲੀਵੁੱਡ ਵਿੱਚ ਹੋਣ ਸਲਾਹਾਂ
ਗੋਨੇ ਵਾਲਾ ਭਾਲਾ ਕਿੱਥੇ ਆ?
(ਗੋਨੇ ਵਾਲਾ ਭਾਲਾ ਕਿੱਥੇ ਆ?)
[Verse 17]
ਓਥੋਂ ਤਾਂਹੀ ਪਹੁੰਚਣ ਔਖਾ
ਨਾ ਗੱਬਰੂ ਦਾ ਜਿੱਥੇ ਆ
ਹਾਲੀਵੁੱਡ ਵਿੱਚ ਪੁੱਛਣ ਗੋਰੀਆਂ
ਗੋਨੇ ਵਾਲਾ ਦੱਸੋ ਕਿੱਥੇ ਆ?
[Verse 18]
ਜੱਟ ਨਵੀ ਫ਼ਰਾਰੀ ਵਰਗਾ
ਕਿੱਥੇ ਮਾਨ ਰੋਕਿਆਂ ਰੋਕੀ ਦਾ
(ਕਿੱਥੇ ਮਾਨ ਰੋਕਿਆਂ ਰੋਕੀ ਦਾ)
[Verse 19]
ਮੈਂ ਤੇ ਮੇਰੀ ਰਾਈਫ਼ਲ ਰਕਾਨੇ
ਕੰਬੀਨੇਸ਼ਨ ਛੋਟੀ ਦਾ
ਰੌਂਦਾਂ ਵਰਗਾ ਨੇਚਰ ਜੱਟ ਦਾ
ਚੁਣ ਚੁਣ ਵੈਰੀ
[Verse 20]
ਮੈਂ ਤੇ ਮੇਰੀ ਰਾਈਫ਼ਲ ਰਕਾਨੇ
ਕੰਬੀਨੇਸ਼ਨ ਛੋਟੀ ਦਾ
ਰੌਂਦਾਂ ਵਰਗਾ ਨੇਚਰ ਜੱਟ ਦਾ
ਚੁਣ ਚੁਣ ਵੈਰੀ ਠੋਕੀ ਦਾ
Written by: Amrit Maan
instagramSharePathic_arrow_out􀆄 copy􀐅􀋲

Loading...