album cover

Pronto

9377Indie Pop2022
album cover
Pronto è stato pubblicato il 15 settembre 2022 da Revolve Records come parte dell'album I Am Zack Knight
Data di uscita15 settembre 2022
EtichettaRevolve Records
LinguaEnglish
BPM96
Melodicità
Acousticità
Valence
Ballabilità
Energia

Testi

[Verse 1]
Oh stop
Boy, you know i seen her on your phone
You been creeping round on the low
ਐਂਡ ਨਾਓ ਯੋਰ ਟਰਾਈਨਾ ਐਕਟ ਲਾਈਕ ਯੂ ਡੋਂਟ ਨੋ
Oh, oh
[Verse 2]
I don't need your money
I don't need no ones paper
All around the world you know
Moving it major
[Verse 3]
I don't play around
No, i don't fuck with no hater
Fuck with no traitor
So boy later
[Verse 4]
You will never change
Yeah, you just like the rest, boy
I don't need your money
Got me plenty in the bank, boy
Don't even say your sorry
When you stabbed me in the back though
[Verse 5]
ਬੈਟਰ ਗੋ ਪ੍ਰੋਂਟੋ
ਬੈਟਰ ਗੋ ਪ੍ਰੋਂਟੋ
ਬੈਟਰ ਗੋ ਪ੍ਰੋਂਟੋ
ਬੈਟ, ਬੈਟਰ ਗੋ ਪ੍ਰੋਂਟੋ
[Verse 6]
ਤੂੰ ਨੇ ਧੋਖਾ ਦਿਆ
ਧੋਖਾ ਮੁਝੇ ਸਾਰੇ
ਨਕਲੀ ਜੋ ਕਰਕੇ ਇਸ਼ਾਰੇ
ਤੁਝਪੇ ਤੋ ਦਿਲ ਹਮ ਹਾਰੇ ਸੁਨ ਲੇ
[Verse 7]
ਐਸਾ ਨਾ ਦੀਵਾਨਾ ਕੋਈ ਹੋਣਾ ਮੇਰੇ ਵਰਗਾ
ਜਿੱਥੇ ਦਿਲ ਕਰੇ ਮੈਨੂੰ ਲੇਣਾ ਆਜ਼ਮਾ
ਆਸ਼ਿਕ ਅਲੱਗ ਥੋੜਾ ਦੁਨੀਆ ਤੋਂ ਵੱਖਰਾ
ਇਹ ਵੀ ਕਬੂਲ ਤੇਰੀ ਕਾਤਿਲ ਅਦਾ
[Verse 8]
ਲਗਦੀ ਕਾਲੀ ਕਾਲੀ ਰਾਤ ਦਾ ਤਾਰਾ
ਤੇਰੇ ਉਥੇ ਸੱਬ ਕੁੱਛ ਆਪਣਾ ਮੈਂ ਵਾਰਾਂ
ਕਿੰਨੀਆਂ ਤਰੀਫ਼ਾਂ ਕਰ ਹੋਰ ਦੱਸ ਯਾਰਾਂ
[Verse 9]
ਬੈਟਰ ਗੋ ਪ੍ਰੋਂਟੋ
ਬੈਟਰ ਗੋ ਪ੍ਰੋਂਟੋ
ਬੈਟਰ ਗੋ ਪ੍ਰੋਂਟੋ
ਬੈਟ, ਬੈਟਰ ਗੋ ਪ੍ਰੋਂਟੋ
[Verse 10]
ਮੇਰਾ ਦਿਲ ਤੋੜਕੇ ਤੋੜਕੇ ਜਾ ਨਾ
ਕਿਉਂ ਦੂਰੀ ਕਾ ਢੂੰਡੇ ਬਹਾਨਾ
ਫਿਰ ਵਕਤ ਯੇਹ ਵਾਪਸ ਨੀ ਆਣਾ
[Verse 11]
ਕਲਾਸੀ ਬੜੀ ਲਗਦੀ ਤੂੰ ਜਿਵੇਂ ਏ ਮੈਡੋਨਾ
ਅੱਖਾਂ ਉਥੇ ਜੱਚਦਾ ਏ ਡੋਲਚੇ & ਗੱਬਾਨਾ
ਕਹਿੰਦੀ ਤੈਨੂੰ ਕੁਈਨ ਤੂੰ ਹੀ ਕਰਦੀ ਡਰਾਮਾ
ਤੇਰੇ ਬਿਨਾ ਦਿਲ ਮੈਨੂੰ ਲਗਦੀ ਨਹੀਂ
[Verse 12]
ਤੇਰੇ ਮੇਰੇ ਵਿੱਚ ਮੈਨੂੰ ਚਾਹੀਦਾ ਨੋ ਅਦਰ
ਮੇਰੀ ਗੱਲ ਸੁਣ ਬੱਸ ਕਰ ਨਾ ਦੁਬਾਰਾ
ਤੇਰੇ ਬਿਨਾ ਜ਼ਿੰਦਗੀ ਵਿੱਚ
Baby, i don't want it
[Verse 13]
ਬੈਟਰ ਗੋ ਪ੍ਰੋਂਟੋ
ਬੈਟਰ ਗੋ ਪ੍ਰੋਂਟੋ
ਬੈਟਰ ਗੋ ਪ੍ਰੋਂਟੋ
ਬੈਟ, ਬੈਟਰ ਗੋ ਪ੍ਰੋਂਟੋ
[Verse 14]
ਕਲਾਸੀ ਬੜੀ ਲਗਦੀ ਤੂੰ ਜਿਵੇਂ ਏ ਮੈਡੋਨਾ
ਅੱਖਾਂ ਉੱਤੇ ਜੱਚਦਾ ਏ ਡੋਲਚੇ & ਗੱਬਾਨਾ
ਕਹਿੰਦੀ ਤੈਨੂੰ ਕੁਈਨ ਤੂੰ ਹੀ ਕਰਦੀ ਡਰਾਮਾ
ਤੇਰੇ ਬਿਨਾ ਦਿਲ ਮੈਨੂੰ ਲਗਦੀ ਨਹੀਂ
[Verse 15]
You will never change
Yeah, you just like the rest boy
You be running game
ਕਿਉਂਕਿ ਮੈਂ ਜਾਣਦਾ ਤੂੰ ਚਾਹੁੰਦਾ ਟੈਸਟ ਮੈਨੂੰ
Even saying sorry after you been disrespectful
ਬਾਕੀ ਤੇਰੀ ਮਰਜ਼ੀ ਤੂੰ ਮਾਣੇ ਚਾਹੇ ਨਾ
[Verse 16]
ਤੇਰੇ ਮੇਰੇ ਵਿੱਚ ਮੈਨੂੰ ਚਾਹੀਦਾ ਨੋ ਅਦਰ
ਮੇਰੀ ਗੱਲ ਸੁਣ ਬੱਸ ਕਰ ਨਾ ਦੁਬਾਰਾ
ਤੇਰੇ ਬਿਨਾ ਜ਼ਿੰਦਗੀ ਵਿੱਚ, ਬੇਬੀ, ਆਈ ਡੋਂਟ ਵਾਂਟ ਇੱਟ
No, no
Written by: King Ricky, Zack Knight

Footer Shazam

Seleziona lingua:
Google Play Store
Apple App Store
Chrome Web Store
Galaxy Store

Seguici

Loading...