album cover
Bas Kar
album cover
Bas Kar è stato pubblicato il 25 agosto 2022 da YXNG RECORDS come parte dell'album Bas Kar - Single
25 agosto 2022
EtichettaYXNG RECORDS
BPM86
Melodicità
Acousticità
Valence
Ballabilità
Energia

Video musicale

Video musicale

Testi

ਓ ਜਿਹਨੇ-ਜਿਹਨੇ ਵੇਖਿਆ ਜਵਾਨ ਹੁੰਦੀ ਤੈਨੂੰ
ਲੇਖ ਸੋਨੇ ਦੀ ਸਿਆਹੀ ਨਾਲ ਲਿਖਾਏ ਲਗਦੇ
ਕੱਲਾ-ਕੱਲਾ ਮੁੰਡਾ ਨੀ ਤੂੰ ਤੇਰੇ ਟਾਊਨ ਦਾ ਨੀ ਲੱਤਾ ਦਾਰੂ ਤੇ ਨੀ ਦੱਸ ਕਿੰਨੇ ਦਿਲ ਠੱਗ ਤੇ
ਪਿਆਰ ਦੀ ਉਮੀਦ ਕਈ ਲਾਈ ਫਿਰਦੇ ਨੀ
ਕਈ ਤੈਨੂੰ ਅਰਸ਼ਾਂ ਦੀ ਬਿੱਲੋ ਹੂਰ ਮੰਨ ਦੇ
ਜਿਹਨੂੰ-ਜਿਹਨੂੰ ਤੱਕਲੇਂ ਨੀ ਤੋੜ ਤੇਰੀ ਲੱਗੇ
ਸਾਰੇ ਅੱਖਾਂ ਤੇਰੀਆਂ ਦਾ ਨੀ ਕਸੂਰ ਮੰਨ ਦੇ
ਨੀ ਬੱਸ ਕਰ ਬੱਸ ਕਰ ਨੀ
ਸੂਲੀ ਟੰਗਤੇ ਨੀ ਗੱਬਰੂ ਸਾਰੇ
ਨੀ ਮੇਰਾ ਚਿੱਤ ਕਰਦੈ
ਤੇਰਾ ਗੁੱਤ ਫੜ੍ਹਲਾਂ ਮੁੰਤਿਆਰੇ
ਨੀ ਬੱਸ ਕਰ ਬੱਸ ਕਰ ਨੀ
ਓ ਸੁਣੀਦਾ ਬਠਿੰਦੇ ਤੋਂ
ਦੁਬਈ ਟੱਕ ਨੀ
ਓ ਪੱਟਦੇ ਜੱਟਾਂ ਦੇ ਪੁੱਤ
ਤੇਰੇ ਲੱਕ ਨੇ ਨੀ
ਓ ਚੰਨ ਜੇਹੇ ਤੇਰੇ ਮੁਖੜੇ ਤੇ ਨੀ
ਕੋਕਾ ਜੱਚਦਾ ਬਾਹਲਾ
ਬਣ ਕੇ ਫਿਰੇਂ ਪਟੋਲਾ ਨੀ ਤੂੰ
ਲਾ ਕੇ ਚਸ਼ਮਾ ਕਾਲਾ
ਸੋਹਣੇ-ਸੋਹਣੇ ਹੱਥਾਂ ਵਿੱਚ ਹੱਥ ਮੇਰਾ ਹੋਵੇ
ਵੈਲੀ ਫੀਲਿੰਗਾਂ ਵੀ ਲੈਣ ਲੱਗ ਪਿਆ
ਫੜ ਕੇ ਗੁਲਾਬ ਹੋਇਆ ਆਸ਼ਿਕ-ਮਿਜ਼ਾਜ਼
ਤੈਨੂੰ ਆਪਣੀ ਵੀ ਕਹਿਣ ਲੱਗ ਪਿਆ
ਨਾ ਸ਼ੱਕ ਕਰ ਸ਼ੱਕ ਕਰ ਨੀ
ਨੀ ਤੂੰ ਹੁਸਨ ਦੀਏ ਸਰਕਾਰੇ
ਨੀ ਮੇਰਾ ਚਿੱਤ ਕਰਦੈ
ਤੇਰਾ ਗੁੱਤ ਫੜ੍ਹਲਾਂ ਮੁੰਤਿਆਰੇ
ਨੀ ਬੱਸ ਕਰ ਬੱਸ ਕਰ ਨੀ
ਤੇਰੇ ਸੱਪ ਰੰਗੇ ਵਾਲ ਨੀ
ਤੇਰਾ ਹੱਸਣਾ ਕਮਾਲ ਨੀ
ਜਦੋਂ ਪੁੱਛਾ ਦਵੇਂ ਟਾਲ ਨੀ
ਬਿੱਲੋ ਚੱਲ ਮੇਰੇ ਨਾਲ ਨੀ
ਓ ਜ਼ਿੰਦਗੀ ਤੇਰੇ ਨਾਲ ਬਿਤਾਉਣੀ
ਰੱਖੀ ਦਿਲ ਵਿੱਚ ਆਸ ਕੁੜੇ
ਉਂਜ ਤਾਂ ਕੁੜੀਆਂ ਬਹੁਤ ਦਿਸਣ ਪਰ
ਤੈਥੋਂ ਵਡ ਨਾ ਖਾਸ ਕੁੜੇ
ਕਾਲੀ ਨੱਗਨੀ ਦੀ ਨੀ ਬਿੱਲੋ ਤੋੜ ਤੂੰ ਮੁਕਾਵੇਂ'
ਕਿਵੇਂ ਕਰਾਂ ਮੈਂ ਤਰੀਫਾਂ ਤੇਰੀਆਂ ਨੀ ਸੋਹਣੀਏ
ਵਿੱਚ ਬੈਠਾ ਗੋਨੀਆਣੇ ਜੀਤ ਗਿੱਲ ਲਿਖੇ ਗਾਣੇ
ਲਿਖੇ ਦਿਲ ਦੀਆਂ ਸੱਚੀਆਂ ਨੀ ਸੋਹਣੀਏ
ਤੈਨੂੰ ਪਾਉਣ ਲਈ
ਕਈ ਗੇੜੀਆਂ ਲਾਉਣ ਵਿਚਾਰੇ
ਨੀ ਮੇਰਾ ਚਿੱਤ ਕਰਦੈ
ਤੇਰਾ ਗੁੱਤ ਫੜ੍ਹਲਾਂ ਮੁੰਤਿਆਰੇ
ਨੀ ਬੱਸ ਕਰ ਬੱਸ ਕਰ ਨੀ
Written by: Jeet Gill, YXNG SXNGH
instagramSharePathic_arrow_out􀆄 copy􀐅􀋲

Loading...