album cover
Starbuck
album cover
Starbuck è stato pubblicato il 17 aprile 2023 da Hawk Tag Records come parte dell'album Starbuck - Single
Released17 aprile 2023
EtichettaHawk Tag Records
BPM84
Melodicità
Acousticità
Valence
Ballabilità
Energia

Testi

ਹਾਫ ਹਾਫ ਸੀ ਬਣਾਏ ਜੋ ਮੈਂ ਦਿਲ ਨਿਕਾਲੇ
ਵੇ ਧੋਤੀ ਸੀ ਟਰਾਊਜ਼ਰ ਤੇ ਬਿੱਲ ਨਿਕਾਲੇ
ਕੌਫੀਆਂ ਦੇ ਉੱਤੇ ਵਾਲਾ ਗਿੱਝ ਨੀ ਗਈ ਤੂੰ
ਮੈਨੂੰ ਪੁੱਛਦੀ ਰਹਿੰਦੀ ਆ ਮੇਰੀ ਮਾ
ਸਟਾਰਬਕਸ ਦੇ ਕੱਪਾਂ ਤੇ ਕਿੰਨਾ ਸੋਹਣਾ ਲੱਗਦਾ
ਵੇ ਚੰਨਾ ਤੇਰਾ ਮੇਰਾ ਲਿਖਿਆ ਜੋ ਨਾ
ਸਟਾਰਬਕਸ ਦੇ ਕੱਪਾਂ ਤੇ ਕਿੰਨਾ ਸੋਹਣਾ ਲੱਗਦਾ
ਸ਼ੋਣਿਆ ਵੇ ਤੇਰਾ ਮੇਰਾ ਨਾ
ਹੋ ਕਿਸੇ ਹਾਲੀਵੁੱਡ ਸੀਰੀਜ਼ ਦਾ ਸੀਨ ਹੋ ਗਿਆ
ਹਾ ਉੱਤੋਂ ਆਹ ਵੈਦਰ ਰੰਗੀਨ ਹੋ ਗਿਆ
ਅਗਰੀ ਆ ਤੇਰੇ ਨਾਲ ਹਰ ਗੱਲ ਚ
ਵੇ ਹੱਦੋ ਵੱਧ ਤੇਰੇ ਤੇ ਯਕੀਨ ਹੋ ਗਿਆ
ਰਹਿੰਦੀ ਆ ਬਲਰ ਹੁਣ ਸਾਰੀ ਦੁਨੀਆ ਤੂੰ ਰਹਿਣਾ
ਫੋਕਸ ਦੇ ਉੱਤੇ ਹਰ ਥਾਂ
ਸਟਾਰਬਕਸ ਦੇ ਕੱਪਾਂ ਤੇ ਕਿੰਨਾ ਸੋਹਣਾ ਲੱਗਦਾ
ਵੇ ਚੰਨਾ ਤੇਰਾ ਮੇਰਾ ਲਿਖਿਆ ਜੋ ਨਾ
ਸਟਾਰਬਕਸ ਦੇ ਕੱਪਾਂ ਤੇ ਕਿੰਨਾ ਸੋਹਣਾ ਲੱਗਦਾ
ਸ਼ੋਣਿਆ ਵੇ ਤੇਰਾ ਮੇਰਾ ਨਾ
Oh darling!
ਟੱਚਵੁੱਡ ਤੇਰੇ ਨਾਲ ਜੱਚਦੀ ਆਂ ਮੈਂ
ਮੇਰੇ ਨਾਲ ਜੱਚਦਾ ਏ ਤੂੰ ਹਨੀਆ
ਹਾ ਖੁਸ਼ ਹੋਵੇ ਯਾ ਫੇਰ ਕੋਈ ਕਰੇ ਜੈਲਸੀ
ਮੈਂ ਤਾ ਤੇਰੇ ਨਾਲ ਕਰਕੇ ਕੋਲੈਬ ਪਾਉਣੀ ਆ
ਹੁਣ ਤੋਂ ਏ ਮੈਨੂੰ ਮੇਰਾ ਮੇਰਾ ਲੱਗਦਾ ਆ
ਆ ਖਾਨਪੁਰ ਤੇਰਾ ਜੋ ਗਰਾਂ
ਸਟਾਰਬਕਸ ਦੇ ਕੱਪਾਂ ਤੇ ਕਿੰਨਾ ਸੋਹਣਾ ਲੱਗਦਾ
ਵੇ ਚੰਨਾ ਤੇਰਾ ਮੇਰਾ ਲਿਖਿਆ ਜੋ ਨਾ
Hey!
ਸਟਾਰਬਕਸ ਦੇ ਕੱਪਾਂ ਤੇ ਕਿੰਨਾ ਸੋਹਣਾ ਲੱਗਦਾ
ਸ਼ੋਣਿਆ ਵੇ ਤੇਰਾ ਮੇਰਾ ਨਾ
ਸਟਾਰਬੱਕ ਦੇ ਕੱਪਾਂ ਤੇ ਕਿੰਨਾ ਸੋਹਣਾ ਲਗਦੇ
ਵੇ ਸੱਚੀ ਤੇਰਾ ਮੇਰਾ ਲਿਖਿਆ ਜੋ ਨਾ
Written by: Deep, Gurvir Bains, Western Penduz
instagramSharePathic_arrow_out􀆄 copy􀐅􀋲

Loading...