In primo piano

Crediti

PERFORMING ARTISTS
Jonita Gandhi
Jonita Gandhi
Lead Vocals
COMPOSITION & LYRICS
Jonita Gandhi
Jonita Gandhi
Songwriter
Jay Skilly
Jay Skilly
Composer
DJ LYAN
DJ LYAN
Composer
Mickey Singh
Mickey Singh
Composer
Simar Panag
Simar Panag
Songwriter
PRODUCTION & ENGINEERING
Jay Skilly
Jay Skilly
Producer
DJ LYAN
DJ LYAN
Producer
Mickey Singh
Mickey Singh
Producer

Testi

ਹਾਂ, ਹਾਂ ਤੂੰ ਆਪਣੇ ਰਾਹ, ਮੈਂ ਆਪਣੇ ਰਾਹ, ਚੱਲ ਕੋਈ ਨਾ ਦਿਲਾਂ 'ਚ ਨਾ ਰਹੀ ਜਗ੍ਹਾ, ਚੱਲ ਕੋਈ ਨਾ ਤੂੰ ਆਪਣੇ ਰਾਹ, ਮੈਂ ਆਪਣੇ ਰਾਹ, ਚੱਲ ਕੋਈ ਨਾ ਦਿਲਾਂ 'ਚ ਨਾ ਰਹੀ ਜਗ੍ਹਾ, ਚੱਲ ਕੋਈ ਨਾ ਚੱਲ ਕੋਈ ਨਾ, ਚੱਲ ਕੋਈ ਨਾ, ਚੱਲ ਕੋਈ ਨਾ ਚੱਲ ਕੋਈ ਨਾ, ਚੱਲ ਕੋਈ ਨਾ, ਚੱਲ ਕੋਈ ਨਾ Let it go, let it go, let it go, let it go now Let it go, let it go, let it go now (Let it go, let it go, let it go now) Let it go, let it go, let it go, let it go now Let it go, let it go, let it go now ਹਾਂ, ਖ਼੍ਵਾਬ ਜੋ ਸਜਾਏ ਸੀ ਦੋਵਾਂ ਨੇ ਹਾਂ, ਨੈਣਾਂ ਨੂੰ ਦਿਖਾਏ ਸੀ ਦੋਵਾਂ ਨੇ ਹਾਂ, ਖ਼੍ਵਾਬ ਜੋ ਸਜਾਏ ਸੀ ਦੋਵਾਂ ਨੇ ਹਾਂ, ਨੈਣਾਂ ਨੂੰ ਦਿਖਾਏ ਸੀ ਦੋਵਾਂ ਨੇ ਉਹ ਨੀਂਦਰਾਂ ਦਿੰਦੇ ਹਿਲਾ, ਚੱਲ ਕੋਈ ਨਾ ਤੂੰ ਆਪਣੇ ਰਾਹ, ਮੈਂ ਆਪਣੇ ਰਾਹ, ਚੱਲ ਕੋਈ ਨਾ ਉਹ ਰੋਜ਼ ਦੇਣ ਵੇ ਸਜ਼ਾ, ਚੱਲ ਕੋਈ ਨਾ ਤੂੰ ਆਪਣੇ ਰਾਹ, ਮੈਂ ਆਪਣੇ ਰਾਹ, ਚੱਲ ਕੋਈ ਨਾ ਚੱਲ ਕੋਈ ਨਾ, ਚੱਲ ਕੋਈ ਨਾ, ਚੱਲ ਕੋਈ ਨਾ ਚੱਲ ਕੋਈ ਨਾ, ਚੱਲ ਕੋਈ ਨਾ, ਚੱਲ ਕੋਈ ਨਾ ਹੱਥ ਦੋਵਾਂ ਦੇ ਨਾ ਇੱਕ-ਦੂਜੇ ਤੋਂ ਹਾਂ ਦੂਰ ਰਹਿੰਦੇ ਸੀ ਜ਼ਰਾ ਬਾਂਹਾਂ ਬਦਲ ਗਈਆਂ, ਰਾਹਾਂ ਬਦਲ ਗਈਆਂ, ਯਾਦ ਮੈਂ ਤੈਨੂੰ ਕਰਾਂ Phone 'ਤੇ ਮੇਰੇ ਹੈਂ message ਤੇਰੇ ਪੁਰਾਣੇ, ਮੈਂ ਰੋਜ਼ ਪੜ੍ਹਾਂ ਇੱਕ-ਦੋ ਵਾਰੀ ਤਾਂ ਕੀਤਾ ਨਈਂ, ਤੈਨੂੰ ਵੀ ਦਿੱਤੀ ਹੋਣੀ ਆ ਸਜ਼ਾ ਤੇਰੀ ਸਜ਼ਾ, ਮੇਰੀ ਸਜ਼ਾ, ਲੇਖਾਂ 'ਚ ਕਿਆ ਹੈ ਕੀਹਨੂੰ ਪਤਾ ਤੇਰੀ ਸਜ਼ਾ, ਮੇਰੀ ਸਜ਼ਾ, ਦੋਨਾਂ ਨੂੰ ਮਰ ਕੇ ਵੀ ਜੀਣਾ ਪਿਆ ਤੇਰਾ ਗਿਲਾ, ਮੇਰਾ ਗਿਲਾ, ਤੂੰ ਆਪਣੇ ਰਾਹ, ਮੈਂ ਆਪਣੇ ਰਾਹ ਦਿਲਾਂ 'ਚ ਨਾ ਰਹੀ ਜਗ੍ਹਾ, ਚੱਲ ਕੋਈ ਨਾ ਤੂੰ ਆਪਣੇ ਰਾਹ, ਮੈਂ ਆਪਣੇ ਰਾਹ, ਚੱਲ ਕੋਈ ਨਾ ਉਹ ਰੋਜ਼ ਦੇਣ ਵੇ ਸਜ਼ਾ, ਚੱਲ ਕੋਈ ਨਾ ਤੂੰ ਆਪਣੇ ਰਾਹ, ਮੈਂ ਆਪਣੇ ਰਾਹ, ਚੱਲ ਕੋਈ ਨਾ ਚੱਲ ਕੋਈ ਨਾ, ਚੱਲ ਕੋਈ ਨਾ, ਚੱਲ ਕੋਈ ਨਾ ਚੱਲ ਕੋਈ ਨਾ, ਚੱਲ ਕੋਈ ਨਾ, ਚੱਲ ਕੋਈ ਨਾ Let it go, let it go, let it go, let it go now Let it go, let it go, let it go now (Let it go, let it go, let it go now) yeah Let it go, let it go, let it go, let it go now Let it go, let it go, let it go now, whoo! Oh, let it go Treehouse Jonita, Jonita
Writer(s): Jonita Gandhi, Simar Panag Lyrics powered by www.musixmatch.com
instagramSharePathic_arrow_out