album cover
Missing Me
6771
Hip-Hop/Rap
Missing Me è stato pubblicato il 15 marzo 2022 da TreeHouse V.H.T come parte dell'album Missing Me - Single
album cover
Data di uscita15 marzo 2022
EtichettaTreeHouse V.H.T
Melodicità
Acousticità
Valence
Ballabilità
Energia
BPM87

Crediti

PERFORMING ARTISTS
Jess Loco
Jess Loco
Performer
Mickey Singh
Mickey Singh
Performer
COMPOSITION & LYRICS
Jess Loco
Jess Loco
Songwriter
Mickey Singh
Mickey Singh
Songwriter
PRODUCTION & ENGINEERING
Mickey Singh
Mickey Singh
Producer

Testi

[Verse 1]
ਜਿਹਦੇ ਪਿੱਛੇ ਮੈਨੂੰ ਛੱਡ ਤੁਰ ਚਲੀ ਏ
ਨੀ ਮੇਰੇ ਵਾਂਗੂ ਨਈਓ ਖੜ ਦਾ
ਤੇਰੇ ਮੱਥੇ ਉੱਤੇ ਲਿਖੇ ਜੇਹੜੇ ਦੁਖਦੇ
ਓਹ ਮੇਰੇ ਵਾਂਗੂ ਨਈਓ ਪੜ੍ਹ ਦਾ
[Verse 2]
ਬੁੱਲੀਆਂ ਤੇ ਹਜੇ ਮੇਰਾ ਨਾ ਬੋਲਦਾ
ਸੋਚ ਸੋਚ ਤੇਰਾ ਨਾਲੇ ਦਿਲ ਡੋਲਦਾ
ਪੈਣ ਨੀ ਬੁਲੇਖੇ ਤੈਨੂੰ ਮੈਂ ਦਿਸਦਾ
ਤੈਨੂੰ ਮੈਂ ਦਿਸਦਾ
[Verse 3]
ਤੇਰੇ ਜੱਗ ਦਾ ਮੈਂ ਤਾਰਾ ਹੁੰਦਾ ਸੀ
ਵੱਖਰਾ ਨੀ ਓਹ ਨਜ਼ਾਰਾ ਹੁੰਦਾ ਸੀ
ਪੱਖ ਵਿੱਚ ਜੱਗ ਸਾਰਾ ਹੁੰਦਾ ਸੀ
[Verse 4]
ਦਿਲ ਵਾਲੀ ਜੋ ਇਹ ਦੂਰੀ ਆ
ਹੁਣ ਦੱਸ ਕਿਹੜੀ ਮਜਬੂਰੀ ਆ
ਮੇਰੇ ਬਗੈਰ ਕਿ ਪੂਰੀ ਆ
(ਬਗੈਰ ਕਿ ਪੂਰੀ ਆ)
[Verse 5]
I know that you've been missing me
ਮਿਸਿੰਗ ਮੀ ਹਜੇ ਵੀ ਮੇਰੀ ਯਾਦ ਆਉਂਦੀ ਆ
You've been missing me missing me
ਹਜੇ ਵੀ ਮੇਰੀ ਯਾਦ ਆਉਂਦੀ ਆ
[Verse 6]
I know that you've been missing me
ਮਿਸਿੰਗ ਮੀ ਹਜੇ ਵੀ ਮੇਰੀ ਯਾਦ ਆਉਂਦੀ ਆ
You've been missing me missing me
ਹਜੇ ਵੀ ਮੇਰੀ ਯਾਦ ਆਉਂਦੀ ਆ
[Verse 7]
ਨੀ ਤੂੰ ਜੱਗ ਵਿੱਚ ਚਰਚੇ ਕਰਾਈ ਜਾਨੀ ਏ
ਨੀ ਤੂੰ ਛਾਈ ਜਾਨੀ ਏ
ਨੀ ਤੂੰ ਮਾੜਿਆਂ ਤੇ ਵਕਤ ਗਵਾਈ ਜਾਨੀ ਏ
ਨੀ ਮਾਰ ਖਾਈ ਜਾਨੀ ਏ
[Verse 8]
ਨੀ ਤੂੰ ਪਰਸੋਂ ਚ ਬੈਠੀ
ਤੈਨੂੰ ਰੱਜ ਖਾ ਗਿਆ
ਤੂੰ ਛੱਡ ਗਈ ਮੇਰਾ ਅੱਜ ਆ ਗਿਆ
ਧੋਖਾ ਦੇ ਕੇ ਗਈ ਬਿੱਲੋ ਇਕ ਨਾ ਸੁਣੀ
ਹੁਣ ਤੈਨੂੰ ਲਗੂ ਮੇਰੀ ਗੱਲ ਇਹ ਬੁਰੀ
[Verse 9]
ਤੇਰੇ ਜੱਗ ਦਾ ਮੈਂ ਤਾਰਾ ਹੁੰਦਾ ਸੀ
ਵੱਖਰਾ ਨੀ ਓਹ ਨਜ਼ਾਰਾ ਹੁੰਦਾ ਸੀ
ਪੱਖ ਵਿੱਚ ਜੱਗ ਸਾਰਾ ਹੁੰਦਾ ਸੀ
[Verse 10]
ਦਿਲ ਵਾਲੀ ਜੋ ਇਹ ਦੂਰੀ ਆ
ਹੁਣ ਦੱਸ ਕਿਹੜੀ ਮਜਬੂਰੀ ਆ
ਮੇਰੇ ਬਗੈਰ ਕਿ ਪੂਰੀ ਆ
[Verse 11]
I know that you've been missing me
ਮਿਸਿੰਗ ਮੀ ਹਜੇ ਵੀ ਮੇਰੀ ਯਾਦ ਆਉਂਦੀ ਆ
You've been missing me missing me
ਹਜੇ ਵੀ ਮੇਰੀ ਯਾਦ ਆਉਂਦੀ ਆ
[Verse 12]
I know that you've been missing me
ਮਿਸਿੰਗ ਮੀ ਹਜੇ ਵੀ ਮੇਰੀ ਯਾਦ ਆਉਂਦੀ ਆ
You've been missing me missing me
ਹਜੇ ਵੀ ਮੇਰੀ ਯਾਦ ਆਉਂਦੀ ਆ
[Verse 13]
ਟ੍ਰੀਹਾਊਸ
Yeah yeah yeah mickey singh
ਲੋਕੋ ਤੇਰਾ ਯਾਰ ਬਿੱਲੋ ਨੋ ਨੋ ਨੋ
Written by: Jess Loco, Mickey Singh
instagramSharePathic_arrow_out􀆄 copy􀐅􀋲

Loading...