album cover
Trust
3293
R&B/Soul
Trust è stato pubblicato il 9 dicembre 2022 da 808 Music / BOUNCE come parte dell'album Midnight - EP
album cover
Data di uscita9 dicembre 2022
Etichetta808 Music / BOUNCE
Melodicità
Acousticità
Valence
Ballabilità
Energia
BPM87

Crediti

PERFORMING ARTISTS
Shally Rehal
Shally Rehal
Performer
KULTARGOTBOUNCE
KULTARGOTBOUNCE
Performer
COMPOSITION & LYRICS
Shally Rehal
Shally Rehal
Composer
PRODUCTION & ENGINEERING
KULTARGOTBOUNCE
KULTARGOTBOUNCE
Producer

Testi

ਸੰਗਦੀ ਕਤੋ ਮਿਤਰਾਂ ਤੋਂ ਸੋਹਣੀਏ
ਨੇੜੇ ਆ ਗੱਲ ਸੁਨ ਮਨ ਮੋਹਣੀਏ
ਹੱਥ ਫਾਰ ਤੇ ਨਿਸ਼ਾਨੀ ਲੈਜਾ ਯਾਰ ਦੀ
ਰੱਖੀ ਹਿੱਕ ਨਾਲ ਲਾ ਪੱਠੋਣੀਏ
25 ਪਿੰਡਾਂ ਵਿੱਚ ਜੱਟ ਦੀ ਚੜ੍ਹਾਈ ਨੀ
ਖੁੱਲ੍ਹੀ ਸ਼ੋਹਰਤ ਤੇ ਇੱਜ਼ਤ ਬਣਾਈ ਨੀ
ਦਿਨ ਚੜ੍ਹ ਦੇ ਨੂੰ ਆਉਂਦੇ 5 ਰਿਸ਼ਤੇ
ਮੁੰਡਾ ਤੇਰੇ ਪਿੱਛੇ ਹੋਇਆ ਆ ਸ਼ਦਾਈ ਨੀ
High ni high ni
ਜੱਟ ਹਾਈ ਨੀ
ਤੇਰੇ ਬਾਰੇ ਸੋਚੀ ਜਾਵਾਂ ਬੂਟੀ ਲਾਈ ਨੀ
ਨਾਮ ਤੇਰਾ ਲੈਕੇ ਰਹਿੰਦੇ ਮੈਨੂੰ ਛੇੜ ਦੇ
ਯਾਰ ਬੇਲੀ ਤੈਨੂੰ ਕਹਿੰਦੇ ਭਰਜਾਈ ਨੀ
ਬਣ ਗਈਆਂ ਸੋਹਣੀਏ
ਦਿਲ ਦਾ ਤੂੰ ਪੀਸ ਨੀ
ਟਰੱਸਟ ਤੂੰ ਰੱਖੀ ਪੂਰਾ
ਕਰਦਾ ਨਾ ਚੀਟ ਨੀ
ਵੇਓਣੀ ਆਪਣੀ ਪਸੰਦ
ਜੱਟਾਂ ਦੀ ਏ ਰੀਤ ਨੀ
ਮੁੰਡਾ ਅੱਖ ਦਾ ਭਰਿਆ
ਤੇ ਦੱਬ ਹੀਟ ਨੀ
ਸੰਗਦੀ ਕਤੋ ਮਿਤਰਾਂ ਤੋਂ ਸੋਹਣੀਏ
ਨੇੜੇ ਆ ਗੱਲ ਸੁਨ ਮਨ ਮੋਹਣੀਏ
ਹੱਥ ਫਾਰ ਤੇ ਨਿਸ਼ਾਨੀ ਲੈਜਾ ਯਾਰ ਦੀ
ਰੱਖੀ ਹਿੱਕ ਨਾਲ ਲਾ ਪੱਠੋਣੀਏ
25 ਪਿੰਡਾਂ ਵਿੱਚ ਜੱਟ ਦੀ ਚੜ੍ਹਾਈ ਨੀ
ਖੁੱਲ੍ਹੀ ਸ਼ੋਹਰਤ ਤੇ ਇੱਜ਼ਤ ਬਣਾਈ ਨੀ
ਦਿਨ ਚੜ੍ਹ ਦੇ ਨੂੰ ਆਉਂਦੇ 5 ਰਿਸ਼ਤੇ
ਮੁੰਡਾ ਤੇਰੇ ਪਿੱਛੇ ਹੋਇਆ ਆ ਸ਼ਦਾਈ ਨੀ
ਮੁੰਡਾ ਤੇਰੇ ਪਿੱਛੇ ਹੋਇਆ ਆ ਸ਼ਦਾਈ ਨੀ
ਮੁੰਡਾ ਤੇਰੇ ਪਿੱਛੇ ਹੋਇਆ ਆ ਸ਼ਦਾਈ ਨੀ
ਤੇਰੀ ਅੱਖ ਦੇ ਪਵਾਰੇ ਸਾਰੇ ਸੋਹਣੀਏ
ਹੱਸ ਕੇ ਬੁੱਲਾਂ ਨਾਲ ਮਨਮੋਹਣੀਏ
ਪੱਟ ਲਿਆ ਗੱਬਰੂ ਪੁੱਤ ਜੱਟਾਂ ਦਾ
ਜਾਦੂ ਕਰਿਆ ਪਿਆ ਪੱਠੋਣੀਏ
ਦਿਲ ਵਿਚ ਤੇਰੀ ਮੂਰਤ ਬਣਾਈ ਨੀ
ਤੈਨੂੰ ਜਾਣੇ ਕਿਸੇ ਚੀਜ਼ ਦੀ ਮਨਾਹੀ ਨੀ
ਲੈਕੇ ਦੇਵਾਂ ਤੈਨੂੰ ਬੈਂਟਲੇ ਦਾ ਟਰੱਕ ਬਿੱਲੋ
ਭਰ ਹਾਮੀ ਅੱਜੇ ਦੇਕੇ ਆਵਾ ਸਾਈ ਨੀ
ਚਾਹ ਨੀ ਚਾਹ ਨੀ ਕਿਨੇ ਚਾਹ ਨੀ
ਤੈਨੂੰ ਮਿਲਣੇ ਨੂੰ ਆਇਆ ਗੁੱਚੀ ਲਈ ਨੀ
ਚਿੱਤ ਤੇਰੇ ਬਿਨਾ ਲਗਣਾ ਨੀ ਯਾਰ ਦਾ
ਗੱਲ ਤੈਨੂੰ ਸਾਰੀ ਦਿਲ ਦੀ ਸੁਣਾਈ ਨੀ
ਬਣ ਗਈਆਂ ਸੋਹਣੀਏ
ਦਿਲ ਦਾ ਤੂੰ ਪੀਸ ਨੀ
ਟਰੱਸਟ ਤੂੰ ਰੱਖੀ ਪੂਰਾ
ਕਰਦਾ ਨਾ ਚੀਟ ਨੀ
ਵੇਓਣੀ ਆਪਣੀ ਪਸੰਦ
ਜੱਟਾਂ ਦੀ ਏ ਰੀਤ ਨੀ
ਮੁੰਡਾ ਅੱਖ ਦਾ ਭਰਿਆ
ਤੇ ਦੱਬ ਹੀਟ ਨੀ
ਸੰਗਦੀ ਕਤੋ ਮਿਤਰਾਂ ਤੋਂ ਸੋਹਣੀਏ
ਨੇੜੇ ਆ ਗੱਲ ਸੁਨ ਮਨ ਮੋਹਣੀਏ
ਹੱਥ ਫਾਰ ਤੇ ਨਿਸ਼ਾਨੀ ਲੈਜਾ ਯਾਰ ਦੀ
ਰੱਖੀ ਹਿੱਕ ਨਾਲ ਲਾ ਪੱਠੋਣੀਏ
25 ਪਿੰਡਾਂ ਵਿੱਚ ਜੱਟ ਦੀ ਚੜ੍ਹਾਈ ਨੀ
ਖੁੱਲ੍ਹੀ ਸ਼ੋਹਰਤ ਤੇ ਇੱਜ਼ਤ ਬਣਾਈ ਨੀ
ਦਿਨ ਚੜ੍ਹ ਦੇ ਨੂੰ ਆਉਂਦੇ 5 ਰਿਸ਼ਤੇ
ਮੁੰਡਾ ਤੇਰੇ ਪਿੱਛੇ ਹੋਇਆ ਆ ਸ਼ਦਾਈ ਨੀ
ਮੁੰਡਾ ਤੇਰੇ ਪਿੱਛੇ ਹੋਇਆ ਆ ਸ਼ਦਾਈ ਨੀ
ਮੁੰਡਾ ਤੇਰੇ ਪਿੱਛੇ ਹੋਇਆ ਆ ਸ਼ਦਾਈ ਨੀ
ਸੁਨ ਜ਼ਰਾ ਸੋਣੀਏ ਸੁਨ ਜ਼ਰਾ
ਸੁਨ ਜ਼ਰਾ ਸੋਣੀਏ ਸੁਨ ਜ਼ਰਾ
ਸੁਨ ਜ਼ਰਾ ਸੋਣੀਏ ਸੁਨ ਜ਼ਰਾ
ਸੁਨ ਜ਼ਰਾ ਸੋਣੀਏ ਸੁਨ ਜ਼ਰਾ
ਅੱਜ ਖਾਮੋਸ਼ੀਆਂ ਸੇ
ਆ ਰਹੀ ਹੈ ਸਾਡਾ
ਧੜਕਣੇਂ ਹੈਂ ਦੀਵਾਨੀ
ਦਿਲ ਭੀ ਕੁੱਛ ਕੇਹ ਰਹਾ ਹੈ
ਸੁਨ ਜ਼ਰਾ ਸੋਣੀਏ ਸੁਨ ਜ਼ਰਾ
ਸੁਨ ਜ਼ਰਾ ਸੋਣੀਏ ਸੁਨ ਜ਼ਰਾ
Written by: Shally Rehal
instagramSharePathic_arrow_out􀆄 copy􀐅􀋲

Loading...