album cover
Didaar
11.272
Indian Pop
Didaar è stato pubblicato il 8 dicembre 2022 da Times Music come parte dell'album Didaar - Single
album cover
Data di uscita8 dicembre 2022
EtichettaTimes Music
Melodicità
Acousticità
Valence
Ballabilità
Energia
BPM82

Video musicale

Video musicale

Crediti

PERFORMING ARTISTS
Kaka
Kaka
Lead Vocals
COMPOSITION & LYRICS
Kaka
Kaka
Songwriter

Testi

[Verse 1]
ਇਕ ਤੇਰਾ ਪਰਦਾ ਬੜਾ ਤੰਗ ਕਰਦਾ
ਹੁਸਨ ਬੇਦਰਦਾ ਮੈਂ ਏ ਨੀ ਪਰ ਡਰਦਾ
ਮੇਰਾ ਨੀ ਸਰਦਾ ਤੇਰੇ ਦੀਦਾਰ ਬਿਨਾ
[Verse 2]
ਤੇਰੇ ਦੀਦਾਰ ਬਿਨਾ
[Verse 3]
ਤੇਰੀਆਂ ਰਾਵਾਂ ਵਿੱਚ ਮੈਂ ਆਵਾਂ
ਸੋਹ ਨਾ ਪਾਵਾਂ ਖਵਾਬ ਸਜਾਵਾਂ
ਆਪਣੇ ਮੰਨ ਨੂੰ ਨਿੱਤ ਸਮਝਾਵਾਂ
ਜੀ ਲਈ ਪਿਆਰ ਬਿਨਾ
[Verse 4]
ਜੀ ਲਈ ਪਿਆਰ ਬਿਨਾ
[Verse 5]
ਰੌਲਾ ਨੀ ਹੁਣ ਦਾ
ਦਿਲ ਨੀ ਮੇਰੀ ਸੁਣ ਦਾ
ਤੈਨੂੰ ਹੀ ਚੁਣ ਦਾ
ਸਾਜ਼ਿਸ਼ਾਂ ਬੁਣ ਦਾ
ਖੂਨ ਮੇਰਾ ਪੁੰਨ ਦਾ
ਕਿਸੇ ਔਜ਼ਾਰ ਬਿਨਾ
[Verse 6]
ਔਜ਼ਾਰ ਬਿਨਾ
[Verse 7]
ਲਾ ਦੇ ਇਕ ਪਾਸੇ ਦਿਖਾ ਦੇ ਹੱਸੇ
ਭਰਦੇ ਕੱਸੇ ਦੇ ਦਿਲਾਸੇ
ਬੜੇ ਪਿਆਸੇ ਤੇਰੇ ਇਕਰਾਰ ਬਿਨਾ
[Verse 8]
ਤੇਰੇ ਇਕਰਾਰ ਬਿਨਾ
[Verse 9]
ਕਰੇ ਇਕਰਾਰ ਤਾਂ ਮਿਲੇ ਕਰਾਰ
ਮਿਲੇ ਇਕ ਵਾਰ ਕਰੇ ਐਤਬਾਰ
ਫੱਕਰ ਫਨਕਾਰ ਹੈ ਬੁਰੇ ਵਿਚਾਰ ਬਿਨਾ
[Verse 10]
ਬੁਰੇ ਵਿਚਾਰ ਬਿਨਾ
[Verse 11]
ਤੂੰ ਸੋਚ ਵਿਚਾਰ ਨੂੰ ਗੋਲੀ ਮਾਰ
ਤੇ ਹੋ ਤਿਆਰ ਆਜਾ ਮੇਰੇ ਯਾਰ
ਤੇ ਗਰਦੇ ਪਰਦੇ ਨੂੰ ਪਰੇ ਉਤਾਰ
ਕਿ ਜੀਨਾ ਖੁਮਾਰ ਬਿਨਾ
[Verse 12]
ਕਿ ਜੀਨਾ ਖੁਮਾਰ ਬਿਨਾ
Written by: Kaka
instagramSharePathic_arrow_out􀆄 copy􀐅􀋲

Loading...