album cover
BURBERRY
album cover
BURBERRY è stato pubblicato il 7 dicembre 2022 da Times Music – Speed Records come parte dell'album Xpensive - EP
7 dicembre 2022
EtichettaTimes Music – Speed Records
BPM179
Melodicità
Acousticità
Valence
Ballabilità
Energia

Video musicale

Video musicale

Testi

[Verse 1]
ਹੋ ਕੁਰਤੇ ਪਜਾਮੇ ਵਿੱਚ ਜ਼ਹਿਰੀ ਲੱਗਦਾ ਏ
ਕਦੇ ਲੱਗੇ ਦੇਸੀ ਕਦੇ ਸ਼ਹਿਰੀ ਲੱਗਦਾ ਏ
ਮੋਢਿਆਂ ਉੱਤੇ ਖੜ੍ਹ'ਦਾ ਨੀ ਨਿੱਤ ਮੁੰਡਿਆ
ਪੱਗ ਵਾਂਗੂ ਕਰੇ ਮਾਈਂਡ ਹਿੱਟ ਮੁੰਡਿਆ
[Verse 2]
ਤਾਂ ਹੀ ਕਾਲਜ ਦਿਆ ਕੁੜੀਆਂ ਕਾਰ ਤੇਰੀ ਘੇਰੀ ਵੇ
ਕੱਦੇ ਮੇਰੀ ਜਾਨ ਬਰਬੈਰੀ ਤੇਰੀ ਵੇ
ਮੈਥੋਂ ਚੱਕਮੀ ਸ਼ਹਿਰ'ਚ ਦੱਸਦੇ ਕੇਹੜੀ ਵੇ
ਕੱਦੇ ਮੇਰੀ ਜਾਨ ਬਰਬੈਰੀ ਤੇਰੀ ਵੇ
[Verse 3]
ਜੱਟ ਟੌਰਾਂ ਕੱਢ ਕੇ ਔਂਦਾ ਏ
ਦਿਲ ਮੰਗਣ ਤੋਂ ਸ਼ਰਮਾਉਂਦਾ ਏ
ਬਿੱਲੋ ਸੱਬ ਤੋਂ ਵਡ ਕੇ ਪਾਉਂਦਾ ਏ ਨੀ ਮੁੱਲ ਤੇਰੇ ਹਾਸੇ ਦਾ
[Verse 4]
ਤੈਨੂੰ ਭਾਬੀ ਮੰਨੀ ਬੈਠਾ ਮੁੰਡਾ ਮੇਰੇ ਚਾਚੇ ਦਾ
ਹੋ ਗਿਫਟ'ਚ ਦੇਣਾ ਏ ਜੱਟੀਏ ਸ਼ਾਲ ਵਰਸਾਚੇ ਦਾ
ਤੈਨੂੰ ਭਾਬੀ ਮੰਨੀ ਬੈਠਾ ਮੁੰਡਾ ਮੇਰੇ ਚਾਚੇ ਦਾ
ਹੋ ਗਿਫਟ'ਚ ਦੇਣੇ ਜੱਟੀਏ ਸ਼ਾਲ ਵਰਸਾਚੇ ਦਾ
(ਵਰਸਾਚੇ ਦਾ)
[Verse 5]
ਵੇ ਚੱਲ ਅੱਜ ਚੱਲੀਏ ਵੇ ਬਾਹਰ ਮੁੰਡਿਆ
ਉਤੋਂ ਅੱਜ ਭੈੜਾ ਸ਼ਨੀਵਾਰ ਮੁੰਡਿਆ
ਤੂੰ ਪੇਗ ਸ਼ੇਗ ਲਾ ਲੀ ਮੈਂ ਡਰਾਈਵ ਕਰੂੰਗੀ
ਘਰੇ ਚਾਹੇ ਛੱਡ ਦੇਵੀਂ ਯਾਰ ਮੁੰਡਿਆ
ਵੇ ਤੂੰ ਪਾਦੇ ਸਨੈਪ ਸਟੋਰੀ ਤਾਂ ਆਜੂ ਨ੍ਹੇਰੀ ਵੇ
ਕੱਦੇ ਮੇਰੀ ਜਾਨ ਬਰਬੈਰੀ ਤੇਰੀ ਵੇ
ਮੈਥੋਂ ਚੱਕਮੀ ਸ਼ਹਿਰ'ਚ ਦੱਸਦੇ ਕੇਹੜੀ ਵੇ
ਕੱਦੇ ਮੇਰੀ ਜਾਨ ਬਰਬੈਰੀ ਤੇਰੀ ਵੇ
[Verse 6]
ਸੂਟ ਆ ਯੈਲੋ ਕਰ ਗਈ ਹੈਲੋ
ਹਾਏ ਤਿਲ ਕਾਲਾ ਜੱਚਦਾ ਏ ਬਾਹਲਾ
ਬਣੂ ਰਿਲੇਸ਼ਨ ਫੇਰ ਵੈਕੇਸ਼ਨ
ਮਾਨ ਮਾਨ ਨੂੰ ਜਾਨ ਬਣਾ ਲਾਂ
ਨਾਮ ਹੀ ਕਾਫ਼ੀ ਜੱਟ ਦਾ ਜੋ ਬਿਰਲੇ ਟੇਟ ਦਾ
[Verse 7]
ਹੋ ਗਿਫਟ'ਚ ਦੇਣੇ ਜੱਟੀਏ ਸ਼ਾਲ ਵਰਸਾਚੇ ਦਾ
ਤੈਨੂੰ ਭਾਬੀ ਮੰਨੀ ਬੈਠਾ ਮੁੰਡਾ ਮੇਰੇ ਚਾਚੇ ਦਾ
ਹੋ ਗਿਫਟ'ਚ ਦੇਣੇ ਜੱਟੀਏ ਸ਼ਾਲ ਵਰਸਾਚੇ ਦਾ
(ਵਰਸਾਚੇ ਦਾ)
[Verse 8]
ਵੇ ਸਾਰਿਆਂ'ਚ ਵੱਖ ਜੱਟਾ ਤੂੰ ਲੱਗਦਾ ਏ
ਸਾਰਿਆਂ ਤੋਂ ਸੋਹਣੀ ਵਾਲਾ ਟੈਗ ਮੇਰੇ ਕੋਲ
ਹੋ ਚਿੱਟੀ ਚਿੱਟੀ ਜੱਟੀਏ ਨੀ ਤੂੰ ਲਗਦੀ
ਕਾਲੀ ਕਾਲੀ ਕਾਲੀ ਏ ਜੀ-ਵੈਗ ਮੇਰੇ ਕੋਲ
[Verse 9]
ਫੜ੍ਹ ਕੇ ਬਾਂਹ ਰੋਕ ਲੂਂ ਹੋ ਗਈ ਵੇਟ ਭਥੇਰੀ ਵੇ
ਕੱਦੇ ਮੇਰੀ ਜਾਨ ਬਰਬੈਰੀ ਤੇਰੀ ਵੇ
ਮੈਥੋਂ ਚੱਕਮੀ ਸ਼ਹਿਰ'ਚ ਦੱਸਦੇ ਕੇਹੜੀ ਵੇ
ਕੱਦੇ ਮੇਰੀ ਜਾਨ ਬਰਬੈਰੀ ਤੇਰੀ ਵੇ
ਵਰਸਾਚੇ ਦਾ
Written by: Amrit Maan
instagramSharePathic_arrow_out􀆄 copy􀐅􀋲

Loading...