album cover
Kuttay
album cover
Kuttay è stato pubblicato il 23 dicembre 2022 da 3921329 Records DK come parte dell'album Kuttay - Single
23 dicembre 2022
Etichetta3921329 Records DK
BPM65
Melodicità
Acousticità
Valence
Ballabilità
Energia

Testi

ਚਿੱਟੀ ਚਾਦਰ ਲਾ ਸੱਟ ਕੁੜੀਏ
ਪਹਿਨ ਫ਼ਕੀਰਾਂ ਦੀ ਲੋਈ
ਚਿੱਟੀ ਚਾਦਰ ਨੂੰ ਦਾਗ਼ ਹਜ਼ਾਰਾਂ
ਲੋਈ ਨੂੰ ਦਾਗ਼ ਨਾ ਕੋਈ
ਰਾਤੀ ਜਾਗਣ ਸ਼ੇਖ ਸਦਾਵੇਂ
ਰਾਤੀ ਜਾਗਣ ਕੁੱਤੇ
ਤਿੰਨ ਥੀ ਉਤੇ
ਰਾਤ ਸਾਰੀ ਏ ਭੌਂਕ ਦੇ ਰਹਿੰਦੇ
ਤੇ ਜਾ ਰੜੀ ਤੇ ਸੁੱਤੇ
ਤਿੰਨ ਥੇ ਉਤੇ
ਸਾਲੋ ਸਾਲੋ ਸਾਲੋ ਤੇਰੀ ਮੇਹਰਬਾਨੀ
ਮੌਲਾ ਦੂਰ ਕਰੇ ਮੇਰੀ ਪਰੇਸ਼ਾਨੀ
ਟੁੱਟੀ ਟੁੱਟੀ ਫੂਟੀ ਮੇਰੀ ਇਹ ਕਹਾਣੀ
ਗੀਤੋ ਮੈਂ ਇਹ ਮੇਰੇ
ਮੈਨੇ ਹੈ ਸੁਣਾਉਣੀ
ਦੁਨੀਆ ਮੈਂ ਆਕੇ
ਦੁਨੀਆ ਸੇ ਜਾਕੇ
ਦਿਲ ਕੇ ਅੰਦਰ
ਸ਼ੋਲਾ ਜਲਾਕੇ
ਆਜ ਲਗਾਕੇ
ਮੈਲ ਮਿਟਾਕੇ
ਮੇਰੇ ਮੌਲਾ
ਤੁਮ ਕੋ ਪਾ ਕੇ
ਸਜਦੇ ਮੇਂ ਤੇਰੇ
ਸਾਰੀ ਰਾਤ ਜਗਾ
ਤੇਰਾ ਕਰਮ ਮੁਝੇ
ਤੇਰਾ ਕਰਮ ਆਕਾ
ਚੱਲ ਵੇ ਮੀਆਂ ਬੁੱਲ੍ਹਿਆ ਚੱਲ ਯਾਰ ਮਨਾ ਲੈ
ਨਹੀਂ ਤਾਂ ਬਾਜ਼ੀ ਲੈ ਗਏ ਕੁੱਤੇ
ਤੇ ਥੇਂ ਉੱਤੇ
ਰਾਤੀ ਜਾਗਣ ਸ਼ੇਖ ਸਦਾਵੇਂ
ਰਾਤੀ ਜਾਗਣ ਕੁੱਤੇ
ਤੇ ਥੇਂ ਉੱਤੇ
Written by: Daniyal Aslam Gujjar, Shameer Nawaz Khan

Loading...