album cover
Mehfooz
1614
Regional Indian
Mehfooz è stato pubblicato il 29 dicembre 2022 da Anirudh Sharma Music come parte dell'album Mehfooz - Single
album cover
Data di uscita29 dicembre 2022
EtichettaAnirudh Sharma Music
Melodicità
Acousticità
Valence
Ballabilità
Energia
BPM83

Crediti

PERFORMING ARTISTS
Anirudh Sharma
Anirudh Sharma
Performer
COMPOSITION & LYRICS
Anirudh Sharma
Anirudh Sharma
Songwriter
Naezy
Naezy
Songwriter

Testi

ਸਾਜਨਾ ਜਿਸ ਦਿਨ ਮਿਲਿਆ
ਸੱਬ ਕੁੱਛ ਮਿਲਿਆ ਲੱਗਦੇ
ਇਹ ਜਿੰਦ ਇਹ ਹਸੀਨ ਜਾਏ ਲਗਦੀ
ਇਹ ਦਿਲ ਮੇਰਾ ਹੱਸਦਾ ਹੀ ਰਹਿੰਦਾ
ਸਾਜਨਾ ਜਿਸ ਦਿਨ ਮਿਲਿਆ
ਸੱਬ ਕੁੱਛ ਮਿਲਿਆ ਲੱਗਦੇ
ਇਹ ਜਿੰਦ ਇਹ ਹਸੀਨ ਜਾਏ ਲਗਦੀ
ਇਹ ਦਿਲ ਮੇਰਾ ਹੱਸਦਾ ਹੀ ਰਹਿੰਦਾ
ਨਿੱਕੇ ਨਿੱਕੇ ਚਾਹ ਨੇ
ਨਿੱਕੇ ਸੁਪਨੇ ਲੈਂਦਾ ਮੈਂ ਤੇਰੇ
ਤੂੰ ਹੀ ਹੈ ਸਵੇਰਾ
ਤੂੰ ਹੀ ਰਾਤਾਂ ਲੂਟਿਆਣੇ ਮੇਰੀਆਂ ਨੇ
ਕੋਈ ਲੰਬੀ ਚੌੜੀ ਗੱਲਾਂ ਨੀ ਬੱਸ
ਏਨਾ ਹੀ ਕਹਿਣਾ ਚੌਂਦੇ
ਤੇਰੇ ਹੱਥ ਵਿੱਚ ਹੱਥ ਮੈਂ ਪਾਕੇ
ਮਹਿਫੂਜ਼ ਰਹਿਣਾ ਮੈਂ ਚਾਹੁੰਦਾ
ਕੋਈ ਲੰਬੀ ਚੌੜੀ ਗੱਲਾਂ ਨੀ ਬੱਸ
ਏਨਾ ਹੀ ਕਹਿਣਾ ਚੌਂਦੇ
ਤੇਰੇ ਹੱਥ ਵਿੱਚ ਹੱਥ ਮੈਂ ਪਾਕੇ
ਮਹਿਫੂਜ਼ ਰਹਿਣਾ ਮੈਂ ਚਾਹੁੰਦਾ
ਸੱਜਣਾ
ਸੱਜਣਾ
ਜਦੋਂ ਕੰਧ ਟੱਪਕੇ ਮੈਂ ਆਵਾਂ
ਤੇਰੀ ਗਲੇ ਹੱਥ ਮੈਂ ਲਾਵਾਂ
ਫੇਰ ਅੱਖ ਵਿੱਚ ਅੱਖ ਮੈਂ ਪਾਕੇ
ਇਹ ਇਸ਼ਕ ਦੀ ਗੱਲ ਸੁਣਾਵਾਂ
ਜਦੋਂ ਕੰਧ ਟੱਪਕੇ ਮੈਂ ਆਵਾਂ
ਤੇਰੀ ਗਲੇ ਹੱਥ ਮੈਂ ਲਾਵਾਂ
ਫੇਰ ਅੱਖ ਵਿੱਚ ਅੱਖ ਮੈਂ ਪਾਕੇ
ਇਹ ਇਸ਼ਕ ਦੀ ਗੱਲ ਸੁਣਾਵਾਂ
ਮਿੱਠੀ ਮਿੱਠੀ ਚਾਹ ਨੇ
ਹੋ ਮਿੱਠੀਆਂ ਗੱਲਾਂ
ਮਿਠੀਆਂ ਨੇ ਰਾਤਾਂ ਨੇ
ਤੂੰ ਹੀ ਹੈ ਸਵੇਰਾ
ਤੂੰ ਹੀ ਰਾਤਾਂ ਲੁੱਟੀਆਂ ਨੇ ਮੇਰਿਆਂ ਨੇ
ਕੋਈ ਲੰਬੀ ਚੌੜੀ ਗੱਲਾਂ ਨੀ ਬੱਸ
ਏਨਾ ਹੀ ਕਹਿਣਾ ਚੌਂਦੇ
ਤੇਰੇ ਹੱਥ ਵਿੱਚ ਹੱਥ ਮੈਂ ਪਾਕੇ
ਮਹਿਫੂਜ਼ ਰਹਿਣਾ ਮੈਂ ਚਾਹੁੰਦਾ
ਕੋਈ ਲੰਬੀ ਚੌੜੀ ਗੱਲਾਂ ਨੀ ਬੱਸ
ਏਨਾ ਹੀ ਕਹਿਣਾ ਚੌਂਦੇ
ਤੇਰੇ ਹੱਥ ਵਿੱਚ ਹੱਥ ਮੈਂ ਪਾਕੇ
ਮਹਿਫੂਜ਼ ਰਹਿਣਾ ਮੈਂ ਚਾਹੁੰਦਾ
ਸੁਣਲੈ ਮੇਰੀ ਦਿਲ ਦੀ ਆਵਾਜ਼
ਪਿਆਰ ਮੇਰਾ ਤੂੰ ਹੀ ਹੈ
ਇੱਕ ਹੀ ਹੈ ਚਾਹ ਹੋਜਾ ਮੇਰੀ
ਹੋਵੇ ਇੱਕ ਰਾਹ ਤੇਰੀ ਮੇਰੀ
ਕੋਈ ਲੰਬੀ ਚੌੜੀ ਗੱਲਾਂ ਨੀ ਬੱਸ
ਏਨਾ ਹੀ ਕਹਿਣਾ ਚੌਂਦੇ
ਤੇਰੇ ਹੱਥ ਵਿੱਚ ਹੱਥ ਮੈਂ ਪਾਕੇ
ਮਹਿਫੂਜ਼ ਰਹਿਣਾ ਮੈਂ ਚਾਹੁੰਦਾ
ਮਹਿਫੂਜ਼ ਰਹਿਣਾ ਮੈਂ ਚਾਹੁੰਦਾ
Written by: Anirudh Sharma, Naezy
instagramSharePathic_arrow_out􀆄 copy􀐅􀋲

Loading...