album cover
Ego
2654
Indian
Ego è stato pubblicato il 12 gennaio 2023 da Dr Zeus Worldwide come parte dell'album Ego - Single
album cover
Data di uscita12 gennaio 2023
EtichettaDr Zeus Worldwide
Melodicità
Acousticità
Valence
Ballabilità
Energia
BPM89

Crediti

PERFORMING ARTISTS
Dr Zeus
Dr Zeus
Performer
Zora Randhawa
Zora Randhawa
Performer
NseeB
NseeB
Performer
Happy Singh
Happy Singh
Performer
COMPOSITION & LYRICS
Charnjit Singh
Charnjit Singh
Lyrics
Bikramdeep Singh Dhaliwal
Bikramdeep Singh Dhaliwal
Lyrics
Baljit Singh Padam
Baljit Singh Padam
Composer
PRODUCTION & ENGINEERING
Dr Zeus
Dr Zeus
Producer

Testi

ਨੀ ਬਿਨਾ ਪੌੜੀ ਦੇਖੀ ਹੁਣ
ਨੀ ਦੇਖੀ ਹੁਣ ਕਿਵੇਂ ਤੇਰਾ ਯਾਰ ਚੜ੍ਹਦਾ ਏ
ਨਜਾਇਜ਼ ਨਾ ਮੈਂ ਬੋਲਾਂ
ਬੋਲੀ ਪਿਆਰ ਦੀ ਮੈਂ ਬੋਲਾਂ
ਨਹੀਓ ਲੱਗੇ ਨਾਰਾਂ ਥੱਲੇ
ਮੋਢਾਂ ਚਾੜ੍ਹ ਕੇ ਮੈਂ ਬੋਲਾਂ
ਕੰਨ ਖੋਲ ਕੇ ਵੇ ਸੁਨ ਲੋ
ਫ਼ਜ਼ੂਲ ਨਾ ਮੈਂ ਬੋਲਾਂ
ਕਲਮ ਬਣੀ ਹਥਿਆਰ
ਠਾਡ ਠਾਡ ਨੀ ਮੈਂ ਬੋਲਾਂ
ਜੇਹੜੇ ਯਾਰੀਆਂ ਨਾਲ ਕਰਦੇ ਗੱਦਾਰੀਆਂ
ਜੇਹੜੇ ਹਵਾ ਵਿੱਚ ਮਾਰਦੇ ਉਡਾਰੀਆਂ
ਜੱਟ ਲਊ ਹੁਣ ਦੇਖੀ ਸਾਡੀ ਵਾਰੀ ਆ
ਸਾਲੇ ਪਿੱਠ ਪਿੱਛੇ ਮਾਰਦੇ ਜੋ ਤਾਲੀਆਂ
ਹੁਣ ਸੀਜੇ ਦੀ ਤਾਂ ਫੱਸ ਗਈ ਗਰਾਰੀ ਆ
ਤੇਰਾ ਪੂਰਾ ਵੈਲੀ ਯਾਰ ਤਾਂ ਸ਼ਿਕਾਰੀ ਆ
ਜੀਵੇਂ ਪੱਥਰਾਂ ਤੇ ਲੀਕ ਹੁੰਦੀ ਵਾਹੀ ਆ
ਬੱਸ ਹੁਣ ਤੇਰੇ ਯਾਰ ਦੀ ਚੜਾਈ ਆ
ਸਾਲੀ ਕੋਈ ਨਹੀਓ ਲੋੜ ਮੈਨੂੰ ਫੇਮ ਦੀ
ਨਹੀਓ ਨੇਮ ਦੀ ਤੇ ਨਾਲੇ ਕੋਈ ਸ਼ੇਮ ਨੀ
ਦੇਖੀ ਬਦਲੂਗਾ ਜੱਟ ਤੇਰਾ ਗੇਮ ਨੀ
ਹੇਟਰਾਂ ਦੀ ਅੱਗ ਵਿੱਚ ਪਾਉਣਾ ਤੇਲ ਨੀ
ਵੇਖੋ ਅੰਦਰੋਂ ਤੋਂ ਸਾਰੇ ਆਪਾਂ ਸੇਮ ਆਂ
ਕੋਈ ਸ਼ਕਲਾਂ ਤੋਂ ਸੋਹਣਾ ਸਾਰੇ ਵੇਹਮ ਆ
ਸਾਰੇ ਈਗੋ ਨੇ ਤਾਂ ਪਾਏ ਏ ਪਵਾੜੇ ਆ
ਆਪਾਂ ਮਰਕੇ ਤਾਂ ਜਾਣਾ ਥਾਂ ਸੇਮ ਆ
ਦੇਖੋ ਅੰਦਰੋਂ ਤੋਂ ਸਾਰੇ ਆਪਾਂ ਸੇਮ ਆ
ਕੋਈ ਸ਼ਕਲਾਂ ਤੋਂ ਸੋਹਣਾ ਸਾਰੇ ਵੇਹਮ ਆ
ਸਾਰੇ ਈਗੋ ਨੇ ਤਾਂ ਪਾਏ ਏ ਪਵਾੜੇ ਆ
ਆਪਾਂ ਮਰਕੇ ਤਾਂ ਜਾਣਾ ਥਾਂ ਸੇਮ ਆ
ਕਿੰਨੇ ਹੌਲੀਆਂ ਔਕਾਤਾਂ ਤੋਂ
ਦਿਖਾਉਂ ਮਹਿੰਗੇ ਲੀੜੇ
ਕਿੰਨੇ ਗੱਲਾਂ ਚ ਰਈਸ
ਦਿਲ ਸਿੱਕੇ ਤੋਂ ਵੀ ਭੀੜੇ
ਦੇਣ ਰੱਬ ਜੇ ਦਿਲਾਸੇ
ਬਾਹਲਾ ਕਹਿਣ ਵੀਰੇ ਵੀਰੇ
ਲੋੜ ਪੈਂਦੀ ਤੇ
ਓਹ ਬਦਲ ਦੇ ਵਤੀਰੇ
ਛੱਡ ਬਿੱਲੋ ਜੀਤ ਮੇਰਾ ਏਮ
ਸਮਾ ਜੈਲਸੀ ਲਈ ਘੱਟ
ਕਦੇ ਕਿੱਤੇ ਨੀ ਕਲੇਮ
ਖਾਂਦੇ ਯਾਰੀ ਚ ਜੋ ਫੱਟ
ਲਾਉਂਦੀ ਪਹਿਲਾਂ ਦੇ ਬਲੇਮ
ਓਹੀ ਐਂਟੀ ਮੱਤ
ਨਾ ਪਰ ਮਿੰਨਤਾਂ ਨਾ ਮੂਹਰੇ
ਆਇਆ ਜੱਟ ਜੱਟ ਜੱਟ ਜੱਟ
ਹੋ ਦੱਸੋ ਐਦਾ ਕਿੱਦਾਂ ਯਾਰ ਤੋਂ
ਗੁਨਾਹ ਹੋ ਗਿਆ
ਲੈਣਾ ਦੁੱਬਰ ਕਈਆਂ ਦਾ
ਜਿਹੜਾ ਸਾਹ ਹੋ ਗਿਆ
ਜ਼ਿਊਸ ਕਹਿੰਦਾ ਕੀਤੀ ਮਿਹਨਤ ਸੀ
ਤਾਂ ਹੋ ਗਿਆ
ਮੈਂ ਨੀਂਦ ਰਾਤਾਂ ਦੀ ਗਵਾਈ
ਦਿਨੇ ਨਾ ਹੋ ਗਿਆ
ਬੁਲੰਦ ਨੇ ਇਰਾਦੇ ਜਿਓਂ ਪਹਾੜ ਨਸੀਬ ਦੇ
ਕਦਮਾਂ ਚ ਜੀਤ ਦੀ ਅਸਾਰ ਨਸੀਬ ਦੇ
ਬਹੁਤੇ ਨੀ ਪਰ ਵਫ਼ਾਦਾਰ ਨਸੀਬ ਦੇ
ਦਿਲਾਂ ਚ ਨੇ ਰਹਿੰਦੇ ਜੇਹੜੇ ਯਾਰ ਨਸੀਬ ਦੇ
ਮਾਹੜਾ ਟਾਈਮ ਦੇਖ ਕੋਈ ਨਹੀਓ ਖੜ੍ਹਦਾ
ਕਦੀ ਖੁਸ਼ ਨਹੀਓ ਬੰਦਾ ਜਿਹੜਾ ਸੜਦਾ
ਆਪ ਮਾਰਦੇ ਜੋ ਰਹਿੰਦੇ ਏ ਬਹਾਨੇ ਆ
ਪੈਂਦੀ ਲੋਡ ਜੇ ਤੋਂ ਬਣ ਦੇ ਬੇਗਾਨੇ ਆ
ਅੱਖ ਲਾਲ ਜਿਵੇਂ ਨਾਗਣੀ ਚੜਾਈ ਆ
ਤੇਰੇ ਸ਼ਹਿਰ ਵਿੱਚ ਕਰਨੀ ਤਬਾਹੀ ਆ
ਮੇਰੇ ਗਾਣੇ ਗੱਡੀਆਂ ਦੇ ਵਿੱਚ ਵੱਜਦੇ
ਆਪਾਂ ਆਮ ਨਹੀਓ ਲੈਵਲ ਸੱਧਦਾ ਹਾਈ ਆ
ਵੇਖੋ ਅੰਦਰੋਂ ਤੋਂ ਸਾਰੇ ਆਪਾਂ ਸੇਮ ਆਂ
ਕੋਈ ਸ਼ਕਲਾਂ ਤੋਂ ਸੋਹਣਾ ਸਾਰੇ ਵੇਹਮ ਆ
ਸਾਰੇ ਈਗੋ ਨੇ ਤਾਂ ਪਾਏ ਏ ਪਵਾੜੇ ਆ
ਆਪਾਂ ਮਰਕੇ ਤਾਂ ਜਾਣਾ ਥਾਂ ਸੇਮ ਆ
ਦੇਖੋ ਅੰਦਰੋਂ ਤੋਂ ਸਾਰੇ ਆਪਾਂ ਸੇਮ ਆ
ਕੋਈ ਸ਼ਕਲਾਂ ਤੋਂ ਸੋਹਣਾ ਸਾਰੇ ਵੇਹਮ ਆ
ਸਾਰੇ ਈਗੋ ਨੇ ਤਾਂ ਪਾਏ ਏ ਪਵਾੜੇ ਆ
ਆਪਾਂ ਮਰਕੇ ਤਾਂ ਜਾਣਾ ਥਾਂ ਸੇਮ ਆ
(ਦੇਖੋ ਅੰਦਰੋਂ ਤੋਂ ਸਾਰੇ ਆਪਾਂ ਸੇਮ ਆ)
ਦੁਨੀਆ ਕਿ ਸੋਚੂਗੀ
ਇਹ ਤੋਂ ਮੈਂ ਕਦੀ ਸੋਚਿਆ ਹੀ ਨੀ
ਹਜੇ ਮੈਦਾਨ ਚ ਉਤਰਿਆ ਹੀ ਸੀ
ਤੇ ਦੁਨੀਆ ਰੰਗ ਵਟਾਉਣ ਲੱਗ ਪਈ
Written by: Baljit Singh Padam, Bikramdeep Singh Dhaliwal, Charnjit Singh, Dayy Singh
instagramSharePathic_arrow_out􀆄 copy􀐅􀋲

Loading...