album cover
album cover
Feel è stato pubblicato il 9 febbraio 2023 da Pavvan & Rokitbeats come parte dell'album Timeless - EP
9 febbraio 2023
EtichettaPavvan & Rokitbeats
BPM73
Melodicità
Acousticità
Valence
Ballabilità
Energia

Video musicale

Video musicale

Testi

ਗੱਲ ਸੁਣ ਲਈ ਰਕਾਨੇ
ਜੱਟ ਤੇਰੇ ਉੱਤੇ ਮਰਦਾ
ਤੇਰੇ ਨਾਲ ਫੇਰੇ ਲੈਣ ਨੂੰ ਆਹ
ਚਿੱਤ ਕਰਦਾ
ਅੱਜ ਟੱਕ ਮੈਨੂ ਏਦਾਂ
ਹੋਇਆ ਕਦੇ ਫੀਲ ਨਾ
ਸਾਰਾ ਦਿਨ ਤੇਰਿਆਂ
ਖਿਆਲਾਂ ਚ ਆਹ ਕੱਟਦਾ
ਸੁਨ ਲਈ ਰਕਾਨੇ
ਓ ਗੱਲ ਸੁਣ ਲਈ ਰਕਾਨੇ
ਦੱਸ ਦੇ ਤੂੰ ਇੱਕ ਵਾਰੀ
ਚਾਹ ਜੇਹੜੇ ਸਾਂਭੇ ਨੇ
ਤੇਰੇ ਪਿੱਛੇ ਮੁੰਦਰਾਂ
ਪਾਵਾ ਲਾਈਆਂ ਰਾਂਝੇ ਨੇ
ਇਕ ਜੋੜਦੀ ਝਾਂਜਰਾਂ ਦੀ ਲੈ ਲਈ ਤੇਰੇ ਵਾਸਤੇ
ਅਜਾ ਮੇਰੇ ਨਾਲ ਇਕ ਕਰ ਲਈਏ ਰਾਸਤੇ
ਮੇਰਾ ਬਣ ਪਰਛਾਵਾਂ
ਓਥੇ ਅਮੈਂ ਜਿੱਥੇ ਜਮਾਂ
ਮੇਰਾ ਬਣ ਪਰਛਾਵਾਂ
ਓਥੇ ਅਮੈਂ ਜਿੱਥੇ ਜਮਾਂ
ਦਿਲ ਵਿਚ ਵਸਦੀ ਐਂ ਤੂੰ
ਤੇਰੇ ਚ ਵੱਸਦੀ ਇਹ ਜਾਨ ਸੋਹਣੀਏ
ਖਿਆਲਾਂ ਚ ਰਹਿੰਦੀ ਐਂ ਨੀ ਤੂੰ
ਰੂਹਾਂ ਦਾ ਪੈ ਗਿਆ ਪਿਆਰ ਸੋਹਣੀਏ
ਲੇਖਾਂ ਚ ਲਿਖੇ ਮੇਰੇ ਤੈਨੂੰ ਹਰ ਜਨਮ ਚ
ਇੱਕੋ ਹੀ ਦਿਲੋਂ ਮੈਂ ਦੁਆ ਕਰ ਦਾ
ਤੇਰੇ ਤੋਂ ਸ਼ੁਰੂ ਆ ਤੇ ਤੇਰੇ ਤੇ ਖਤਮ
ਖੁਦਾ ਪਿਆਰ ਮੇਰੇ ਦੀ ਆਹ ਗਵਾਹੀ ਫੜ੍ਹਦਾ
ਗੱਲ ਸੁਣ ਮੁਟੱਯਾਰੇ
ਗੱਲ ਸੁਣ ਮੁਟੱਯਾਰੇ
Written by: Hardeep Kumar, Pawandeep Singh
instagramSharePathic_arrow_out􀆄 copy􀐅􀋲

Loading...