album cover
Vigaade
26
Hip-Hop/Rap
Vigaade è stato pubblicato il 17 marzo 2023 da Satyam Gupta come parte dell'album Vigaade - Single
album cover
Data di uscita17 marzo 2023
EtichettaSatyam Gupta
Melodicità
Acousticità
Valence
Ballabilità
Energia
BPM95

Video musicale

Video musicale

Crediti

COMPOSITION & LYRICS
Satyum
Satyum
Songwriter
PRODUCTION & ENGINEERING
Satyum
Satyum
Producer

Testi

ਚਾਰ ਛੱਲੇ ਕੱਢ ਕੇ ਨੀ ਮੁੰਡੇ ਘਰੋਂ ਬਾਹਰ
ਕਹਿੰਦੀ ਯਾਦ ਆਉਂਦੀ ਮੁੰਡਾ ਹੋ ਗਿਆ ਫ਼ਰਾਰ
ਸੀਨ ਤੇ ਮੈਂ ਛੱਡਦਾ ਸੀਨ ਬਣੇ ਨਵੇਂ ਯਾਰ
ਅਮਲੀ ਮਲੰਗ ਕਰਦੇ ਨੀ ਆਪਾਂ ਪਿਆਰ
ਅੰਮੀ ਨੂੰ ਫਿਕਰ ਪਿੰਡ ਔਂਦਾ ਨਈਓ ਯਾਰ
ਸੌ ਬਚਪਨਚ ਕੁੱਟ ਖਾਉਂਦਾ ਸੀ ਜਵਾਕ
ਵੱਡਾ ਹੋਇਆ ਸਿੱਖਿਆ ਹੁਣ ਕਰਦਾ ਸ਼ਿਕਾਰ
ਦੋਸ਼ ਨੀ ਏ ਮੇਰਾ ਏ ਤਾਂ ਸ਼ਹਿਰ ਦਾ ਏ ਰਾਜ
ਨੀ ਆਏ ਸੀ ਸ਼ਰੀਫ ਮੁੰਡੇ
ਚੰਡੀਗੜ੍ਹ ਨੇ ਵਿਗਾੜੇ
ਨੀ ਆਏ ਸੀ ਸ਼ਰੀਫ ਮੁੰਡੇ
ਚੰਡੀਗੜ੍ਹ ਨੇ ਵਿਗਾੜੇ
ਨੀ ਆਏ ਸੀ ਸ਼ਰੀਫ ਮੁੰਡੇ
ਚੰਡੀਗੜ੍ਹ ਨੇ ਵਿਗਾੜੇ
ਨੀ ਆਏ ਸੀ ਸ਼ਰੀਫ ਮੁੰਡੇ
ਚੰਡੀਗੜ੍ਹ ਨੇ ਵਿਗਾੜੇ
ਨੌਨ ਸਟਾਪ ਹਸਲ ਏ ਤਾਂ ਜਿੰਦਗੀ ਦਾ ਪਾਰਟ
ਰੱਬ ਤੇ ਮੈਂ ਮੰਨਾਂ ਨੀ ਮੈਂ ਰੋਜ਼ ਕਾਰਾ ਪਾਠ
ਦਿਨ ਲੰਘ ਜਾਣ ਮੁੰਡੇ ਕਰਦੇ ਨੇ ਕੰਮ
ਰਾਤੀ ਠੇਕੇ ਜਾਕੇ ਮੁੰਡੇ ਕਰਦੇ ਹਰਾਮ
ਡ੍ਰਿਪ ਡ੍ਰੁਪ ਕਰਦੀ ਓ ਪੀਚ ਵਾਂਗੂ ਰਾਉਂਡ
ਸਨੀਕਰ ਹੈੱਡ ਘੁੰਮ ਆਕੇ ਮੇਰਾ ਡਾਊਨ ਟਾਊਨ
ਰੇਸ ਦਬੀ ਰੱਖਦਾ ਵਧਾਤੀ ਮੈਂ ਆ ਸਾਊਂਡ
ਘੋੜੇ ਵਾਂਗੂ ਗੱਡੀ ਦੇ ਆ ਬਲਾਇੰਡਸ ਰਾਖਾ ਓਨ
ਨੀ ਆਏ ਸੀ ਸ਼ਰੀਫ ਮੁੰਡੇ
ਚੰਡੀਗੜ੍ਹ ਨੇ ਵਿਗਾੜੇ
ਨੀ ਆਏ ਸੀ ਸ਼ਰੀਫ ਮੁੰਡੇ
ਚੰਡੀਗੜ੍ਹ ਨੇ ਵਿਗਾੜੇ
ਨੀ ਆਏ ਸੀ ਸ਼ਰੀਫ ਮੁੰਡੇ
ਚੰਡੀਗੜ੍ਹ ਨੇ ਵਿਗਾੜੇ
ਨੀ ਆਏ ਸੀ ਸ਼ਰੀਫ ਮੁੰਡੇ
ਚੰਡੀਗੜ੍ਹ ਨੇ ਵਿਗਾੜੇ
ਸਾਲੀ ਜਿੰਦਗਾਨੀ ਦੀ ਆ ਇਕ ਓ ਹੀ ਕਹਾਣੀ
ਹੀਰ ਬਾਦੀ ਟੌਕਸਿਕ ਮੈਂ ਛੱਡੀ ਮਰਜਾਣੀ
ਟਾਕ ਸਿੱਕ ਕਰਨ ਮੈਂ ਤਾਂ ਪੀਕੇ ਲਾਲ ਰਾਣੀ
ਇਕ ਬੋਤਲ ਬਾਅਦ ਓਹਨੂੰ ਕਾਲ ਜੀ ਮਿਲਾਦੀ
ਬਾਈਕ ਜਾਵੀਂ ਸ਼ੂ ਆ ਗਿਆ ਮੈਂ ਘਰੋਂ ਬਾਹਰ
ਇਕ ਵਾਰੀ ਮਿਲ ਲਾ ਨੀ ਰਾਤੀ ਦੇਦੇ ਪਿਆਰ
ਆਸ਼ਕ਼ਾਂ ਦੀ ਕੌਮ ਦਾ ਮੈਂ ਮੁੰਡਾ ਬਦਨਾਮ
ਸੁਬਾਹ ਛੱਡ ਜਣਾ ਤੈਨੂੰ ਚਾਹੀਦਾ ਆਰਾਮ
ਨੀ ਆਏ ਸੀ ਸ਼ਰੀਫ ਮੁੰਡੇ
ਚੰਡੀਗੜ੍ਹ ਨੇ ਵਿਗਾੜੇ
ਨੀ ਆਏ ਸੀ ਸ਼ਰੀਫ ਮੁੰਡੇ
ਚੰਡੀਗੜ੍ਹ ਨੇ ਵਿਗਾੜੇ
ਨੀ ਆਏ ਸੀ ਸ਼ਰੀਫ ਮੁੰਡੇ
ਚੰਡੀਗੜ੍ਹ ਨੇ ਵਿਗਾੜੇ
ਨੀ ਆਏ ਸੀ ਸ਼ਰੀਫ ਮੁੰਡੇ
ਚੰਡੀਗੜ੍ਹ ਨੇ ਵਿਗਾੜੇ
Written by: Satyam Gupta
instagramSharePathic_arrow_out􀆄 copy􀐅􀋲

Loading...