album cover
Midnight
1993
Indian Pop
Midnight è stato pubblicato il 6 aprile 2023 da Universal Music India Pvt Ltd. come parte dell'album Midnight - Single
album cover
Data di uscita6 aprile 2023
EtichettaUniversal Music India Pvt Ltd.
Melodicità
Acousticità
Valence
Ballabilità
Energia
BPM70

Video musicale

Video musicale

Crediti

PERFORMING ARTISTS
Dhruv Malik
Dhruv Malik
Vocals
Samay Gulati
Samay Gulati
Performer
COMPOSITION & LYRICS
Showkidd
Showkidd
Composer
Samay Gulati
Samay Gulati
Songwriter
Harsh Kargeti
Harsh Kargeti
Composer
PRODUCTION & ENGINEERING
Showkidd
Showkidd
Producer

Testi

ਸਿਰ ਮੋਡੇ ਉੱਤੇ ਰੱਖੀ ਤੈਨੂੰ ਕਹਾਣੀਆਂ ਸੁਣਾਵਾਂ
ਜਦੋ ਅੱਖਾਂ ਅੱਗੇ ਆਉਣ ਹੱਥੋਂ ਜ਼ੁਲਫਾ ਹਟਾਵਾਂ
ਤੇਰੇ ਲਗਣੇ ਨਾ ਦਵਾਂ ਥੱਲੇ ਪੈਰ ਅੱਲੜ੍ਹੇ
ਨੀ ਮੈਂ ਤੁਰਨੇ ਤੋਂ ਪਹਿਲਾਂ ਰਾਹ ਫੁੱਲ ਨਾ ਸਜਾਵਾਂ
ਚੋਲੀ ਰੱਬ ਦੀ ਚੋਂ ਤੇਰੇ ਲਈ ਨੀ ਖੁਸ਼ੀਆਂ ਚੁਰੋਣ ਲਈ ਅੱਧੀ ਅੱਧੀ ਰਾਤ ਕੁੜੇ
ਹੋ ਅੱਧੀ ਅੱਧੀ ਰਾਤ ਕੁੜੇ ਅੱਖੀਆਂ ਮਿਲੋਂ ਲਈ
ਤਰਸੀ ਮੈਂ ਜਾਵਾ ਤੇਰੀ ਬਾਹਾਂ ਵਿੱਚ ਖੋਣ ਲਈ
ਇਹਨੀਆਂ ਕੇ ਬੱਸ ਮੇਰੀ ਰੀਝਾਂ ਸੋਹਣੀਏ
ਹੋਵੇ ਤੂੰ ਦੂਜਾ ਮੈਂ ਤੇ ਨਾ ਤੀਜਾ ਸੋਹਣੀਏ
ਭੁੱਜੇ ਪਾਣੀ ਤੋਂ ਨਾ ਪਿਆਸ ਤੈਨੂੰ ਮੰਗਾਂ ਹੀਰੀਏ
ਹੱਦਾਂ ਪਿਆਰ ਦਿਆ ਸਾਰੀਆਂ ਮੈਂ ਲੰਘਾਂ ਹੀਰੀਏ
ਜੇ ਤੂੰ ਦਿਸਦੀ ਨਾ ਹੁੰਦਾ ਮੈਂ ਸ਼ਦਾਈ ਫਿਰਦਾ
ਏਦਾਂ ਨਜ਼ਰਾ ਚੁਰਾਉਣਾ ਨਈਓ ਚੰਗਾ ਚੰਗਾ ਚੰਗਾ
ਦੇਵੇ ਹੱਕ ਜੇ ਤੂੰ ਥੋੜਾ ਥੋੜਾ ਤੇਰੇ ਤੇ ਜਤਾਉਣ ਲਈ ਅੱਧੀ ਅੱਧੀ ਰਾਤ ਕੁੜੇ
ਓਹ ਅੱਧੀ ਅੱਧੀ ਰਾਤ ਕੁੜੇ ਅੱਖੀਆਂ ਮਿਲੋਂ ਲਈ
ਤਰਸੀ ਮੈਂ ਜਾਵਾ ਤੇਰੀ ਬਾਹਾਂ ਵਿੱਚ ਖੋਣ ਲਈ
ਇਹਨੀਆਂ ਕੇ ਬੱਸ ਮੇਰੀ ਰੀਝਾਂ ਸੋਹਣੀਏ
ਹੋਵੇ ਤੂੰ ਦੂਜਾ ਮੈਂ ਤੇ ਨਾ ਤੀਜਾ ਸੋਹਣੀਏ
ਬਹਿ ਕੇ ਚੰਨ ਥੱਲੇ ਗਾਉਣ ਦੀ ਤਿਆਰੀ ਰੱਖੀ ਆ
ਤੇਰੇ ਘੁੰਮਣ ਘੁਮਾਉਣ ਲਈ ਫਰਾਰੀ ਰੱਖੀ ਆ
ਬਹਿ ਕੇ ਚੰਨ ਥੱਲੇ ਗਾਉਣ ਦੀ ਤਿਆਰੀ ਰੱਖੀ ਆ
ਤੇਰੇ ਘੁੰਮਣ ਘੁਮਾਉਣ ਲਈ ਫਰਾਰੀ ਰੱਖੀ ਆ
ਰੀਝਾਂ ਬੋਲਣ ਤੋਂ ਪਹਿਲਾਂ ਹੀ ਪੁਗਾਉਂਦਾ ਸਾਰੀਆਂ
ਨੀ ਤੈਨੂੰ ਆਪਣਾ ਬਣਾਉਣ ਦੀ ਗਰਾਰੀ ਰੱਖੀ ਆ
ਕੁੱਛ ਸਮੇਂ ਤੋਂ ਲਿਖਾ ਕੇ ਤੇਰੀ ਸਿਫ਼ਤ ਕਰੋਂ ਲਈ ਅੱਧੀ ਅੱਧੀ ਰਾਤ ਕੁੜੇ
ਓਹ ਅੱਧੀ ਅੱਧੀ ਰਾਤ ਕੁੜੇ ਅੱਖੀਆਂ ਮਿਲੋਂ ਲਈ
ਤਰਸੀ ਮੈਂ ਜਾਵਾ ਤੇਰੀ ਬਾਹਾਂ ਵਿੱਚ ਖੋਣ ਲਈ
ਇਹਨੀਆਂ ਕੇ ਬੱਸ ਮੇਰੀ ਰੀਝਾਂ ਸੋਹਣੀਏ
ਹੋਵੇ ਤੂੰ ਦੂਜਾ ਮੈਂ ਤੇ ਨਾ ਤੀਜਾ ਸੋਹਣੀਏ
ਹੋਵੇ ਤੂੰ ਦੂਜਾ ਮੈਂ ਨਾ ਕੋਈ ਤੀਜਾ ਸੋਹਣੀਏ
ਤੀਜਾ ਸੋਹਣੀਏ
ਤੀਜਾ ਸੋਹਣੀਏ
Written by: Harsh Kargeti, Samay Gulati, Showkidd
instagramSharePathic_arrow_out􀆄 copy􀐅􀋲

Loading...