album cover
Cruise Control
album cover
Cruise Control è stato pubblicato il 25 aprile 2023 da TreeHouse V.H.T come parte dell'album Infinity
25 aprile 2023
EtichettaTreeHouse V.H.T
BPM107
Melodicità
Acousticità
Valence
Ballabilità
Energia

Testi

ਉਠਿਆ ਹੋ ਕੇ ਤਿਆਰ
ਗੱਡੀ ਕੱਢੀ ਗਰਾਜ ਚੋਂ ਬਾਹਰ
ਹੱਥ ਪਾਇਆ ਜਦੋ ਓਹਦੇ ਦਰਵਾਜ਼ਾ ਨੂੰ ਮੈ
ਮੈਨੂੰ ਕਹਿੰਦੀ ਆ ਗਏ ਜਨਾਬ
ਕਿੱਥੇ ਸਿਗੇ ਇੰਨੇ ਦਿਨ ਲਈ ਨੀ ਕੋਈ ਗੇੜੀ
ਇੰਨੇ ਦਿਨ ਯਾਦ ਤੁਹਾਨੂੰ ਆਈ ਨੀ ਕਿਉਂ ਮੇਰੀ
ਨਖਰਾ ਜਿਹਾ ਕਰ ਕੇ ਓਹ ਹੋ ਗਈ ਸਟਾਰਟ
ਫੇਰ ਸ਼ੁਰੂ ਕਰ ਦਿੱਤੇ ਪੁੱਛਣੇ ਸਵਾਲ
ਨਾਲ ਦੇ ਸੱਜਣ ਕਿੱਤੇ ਦਿਖਦੇ ਨੀ ਪਾਏ
ਦੋਵਾਂ ਦੇ ਵਿਚਾਲੇ ਤੁਹਾਡੇ ਫੇਕ ਤਾ ਨੀ ਪਾਏ
ਮਿੱਤਰਾ ਤੂੰ ਇਕ ਗੱਲ ਸੱਚ ਸੱਚ ਦੱਸੀ
ਤੇਰੇ ਜਜ਼ਬਾਤ ਕਿੱਤੇ ਵਿੱਕ ਤਾ ਨਈ ਗਏ
ਮੈਂ ਤੁਹਾਡੇ ਦੋਵਾਂ ਦੇ ਪਿਆਰ ਦੀ ਗਵਾਹ
ਤੁਹਾਨੂੰ ਇਕ ਦੂਜੇ ਬਿਨਾ ਆਉਂਦੇ ਨੀ ਸੀ ਸਾਹ
ਦੱਸ ਹੁਣ ਨਾਲ ਦੀ ਕਿਉਂ ਖਾਲੀ ਸੀਟ ਮੇਰੀ
ਇਸੇ ਗੱਲ ਦੀ ਤੂੰ ਮੈਨੂੰ ਦੱਸ ਦੇ ਵਜ੍ਹਾ
ਤੂੰ ਨਾ ਕੂੜੇ ਸਾਥ ਛੱਡਿਆ
ਤੇਰੇ ਤੇ ਆ ਮਾਣ ਨੀ
ਰਾਹ ਕਿਵੇਂ ਅਲੱਗ ਹੁੰਦੇ ਨੇ
ਤੂੰ ਤਾ ਸਭ ਜਾਣਦੀ
ਮੂਡੀ ਜੇਹਾ ਗਾਣਾ ਲਾ ਦੇ
ਚੱਲ ਕਿੱਤੇ ਹੋ ਜਾਈਏ ਫਰਾਰ
ਹਾਂ ਫ਼ਰਾਰ
ਤੂੰ ਨਾ ਕੂੜੇ ਸਾਥ ਛੱਡਿਆ
ਤੇਰੇ ਤੇ ਆ ਮਾਣ ਨੀ
ਰਾਹ ਕਿਵੇਂ ਅਲੱਗ ਹੁੰਦੇ ਨੇ
ਤੂੰ ਤਾ ਸਭ ਜਾਣਦੀ
ਮੂਡੀ ਜੇਹਾ ਗਾਣਾ ਲਾ ਦੇ
ਚੱਲ ਕਿੱਤੇ ਹੋ ਜਾਈਏ ਫਰਾਰ
ਹਾਂ ਫ਼ਰਾਰ
ਦੱਸ ਦੇਣਾ ਸੱਚ ਬੱਸ ਲਈ ਨਾ ਤੂੰ ਗਮ
ਚੰਦਰੀ ਇਹ ਦੁਨੀਆ ਦਾ ਬੱਸ ਏਹੀ ਕੰਮ
ਓਪਸ਼ਨ ਜਦੋ ਚੰਗਾ ਮਿਲ ਜਾਵੇ ਲੋਕਾਂ ਨੂੰ
ਓਹਦੋਂ ਬੱਸ ਸਭ ਕੁਝ ਹੋ ਜਾਣਦਾ ਡਨ
ਟੁੱਟ ਜਣਾ ਸਿਗਾ ਤੇਰਾ ਵੀ ਇਕ ਦਿਨ
ਜੇ ਤੇਰੀ ਹੁੱਡ ਵਿੱਚ ਪਿਆ ਹੁੰਦਾ ਦਿਲ
ਮੇਰਾ ਹੋਇਆ ਡੈਮੇਜ ਤੇ ਕੋਲ ਤੇਰੇ ਹੈ ਨੀ
ਆਪਾਂ ਦੋਵਾਂ ਕੱਠਿਆਂ ਨੇ ਕਰੀ ਜਣਾ ਚਿੱਲ
ਓਹਦੇ ਲਈ ਸੀ ਚੰਗਾ ਜੋ ਓਹਨੇ ਕਰ ਲਿਆ
ਥੋੜ੍ਹਾ ਜੇਹਾ ਦੁੱਖ ਭਾਣਾ ਮਨ ਜਰ ਲਿਆ
ਤੁੱਟਿਆ ਬਥੇਰੀ ਵਾਰ ਸ਼ਾਇਦ ਏਸ ਕਰਕੇ
ਇਸ ਵਾਰ ਮੈਨੂੰ ਬੋਹਤਾ ਫਰਕ ਨੀ ਪਿਆ
ਤੇਰਾ ਹੁਸਨ ਦਿਖਾ ਕੇ ਕੋਈ ਫ਼ਸਾ ਲਵਾਂਗੇ
ਇਸ ਸੀਟ ਇੱਤੇ ਨਵੀਂ ਕੋਈ ਬੈਠਾ ਲਾਵਾਂਗੇ
ਬੱਸ ਕਿਹੜੀ ਜੀ ਤੂੰ ਰਹਿ ਐਵੇਂ ਜੋਰ ਨਾ ਛੱਡੀ
ਆਪਾਂ ਸੜਕਾਂ ਦੇ ਰਾਤ ਪਵਾਈ ਜਾਵਾਂਗੇ
ਤੂੰ ਨਾ ਕੂੜੇ ਸਾਥ ਛੱਡਿਆ
ਤੇਰੇ ਤੇ ਆ ਮਾਣ ਨੀ
ਰਾਹ ਕਿਵੇਂ ਅਲੱਗ ਹੁੰਦੇ ਨੇ
ਤੂੰ ਤਾ ਸਭ ਜਾਣਦੀ
ਮੂਡੀ ਜੇਹਾ ਗਾਣਾ ਲਾ ਦੇ
ਚੱਲ ਕਿੱਤੇ ਹੋ ਜਾਈਏ ਫਰਾਰ
ਹਾਂ ਫ਼ਰਾਰ
ਤੂੰ ਨਾ ਕੂੜੇ ਸਾਥ ਛੱਡਿਆ
ਤੇਰੇ ਤੇ ਆ ਮਾਣ ਨੀ
ਰਾਹ ਕਿਵੇਂ ਅਲੱਗ ਹੁੰਦੇ ਨੇ
ਤੂੰ ਤਾ ਸਭ ਜਾਣਦੀ
ਮੂਡੀ ਜੇਹਾ ਗਾਣਾ ਲਾ ਦੇ
ਚੱਲ ਕਿੱਤੇ ਹੋ ਜਾਈਏ ਫਰਾਰ
ਹਾਂ ਫ਼ਰਾਰ
ਤੂੰ ਨਾ ਕੂੜੇ ਸਾਥ ਛੱਡਿਆ
ਤੇਰੇ ਤੇ ਆ ਮਾਣ ਨੀ
ਰਾਹ ਕਿਵੇਂ ਅਲੱਗ ਹੁੰਦੇ ਨੇ
ਤੂੰ ਤਾ ਸਭ ਜਾਣਦੀ
ਮੂਡੀ ਜੇਹਾ ਗਾਣਾ ਲਾ ਦੇ
ਚੱਲ ਕਿੱਤੇ ਹੋ ਜਾਈਏ ਫਰਾਰ
ਹਾਂ ਫ਼ਰਾਰ
ਤੂੰ ਨਾ ਕੂੜੇ ਸਾਥ ਛੱਡਿਆ
ਤੇਰੇ ਤੇ ਆ ਮਾਣ ਨੀ
ਰਾਹ ਕਿਵੇਂ ਅਲੱਗ ਹੁੰਦੇ ਨੇ
ਤੂੰ ਤਾ ਸਭ ਜਾਣਦੀ
ਮੂਡੀ ਜੇਹਾ ਗਾਣਾ ਲਾ ਦੇ
ਚੱਲ ਕਿੱਤੇ ਹੋ ਜਾਈਏ ਫਰਾਰ
ਹਾਂ ਫ਼ਰਾਰ
Written by: Jay Skilly, Mickey Singh, Pam Sengh, Paramveer Singh
instagramSharePathic_arrow_out􀆄 copy􀐅􀋲

Loading...