album cover

Ranjha

268Indian Pop2023
album cover
Ranjha è stato pubblicato il 26 maggio 2023 da Saregama come parte dell'album Ranjha - Single
Data di uscita26 maggio 2023
EtichettaSaregama
BPM87
Melodicità
Acousticità
Valence
Ballabilità
Energia

Video musicale

Video musicale

Testi

हो, किस-किस पे मरता वो
ना अल्लाह से डरता वो
उसे मतलब जिस्मों से
ਓ, ਸਾਨੂੰ ਇਸ਼ਕ ਨਈਂ ਕਰਦਾ ਉਹ
ਓ, ਸ਼ੱਕ ਕਰਦਾ ਬੇਵਜ੍ਹਾ, ਹਾਂ, ਮੈਂ ਕੀ ਕਰਾਂ?
ਓ, ਮੇਰਾ ਰਾਂਝਾ ਬੇਵਫ਼ਾ, ਹਾਂ, ਮੈਂ ਕੀ ਕਰਾਂ?
ਓ, ਮੈਨੂੰ ਛੱਡ ਗਿਆ ਉਹ ਖ਼ੁਦਾ, ਹਾਂ, ਮੈਂ ਕੀ ਕਰਾਂ?
ਓ, ਮੇਰਾ ਰਾਂਝਾ ਬੇਵਫ਼ਾ, ਹਾਂ, ਮੈਂ ਕੀ ਕਰਾਂ?
ਓ, ਮੈਨੂੰ ਛੱਡ ਗਿਆ ਉਹ ਖ਼ੁਦਾ, ਹਾਂ, ਮੈਂ ਕੀ ਕਰਾਂ?
ਹੋ, ਕਿੰਨੀਆਂ ਹੀਰਾਂ ਦਾ ਉਹਨੇ ਦਿਲ ਤੋੜਿਆ ਐ
ਕੀਹਦਾ-ਕੀਹਦਾ ਇਹ ਰੱਖਿਆਂ ਜਾਂ ਗੁਲਾਬ ਮੋੜਿਆ ਐ
ਇਹਨੂੰ ਇਸ਼ਕ ਤਾਂ ਨਹੀਂ ਕਹਿੰਦੇ, ਜੋ ਉਹਨੂੰ ਹੋ ਰਿਹਾ ਐ
ਹਾਂ, ਮੈਂ ਜਾਗਾ ਰਾਤਾਂ 'ਚ ਤੇ ਉਹ ਚੈਨ ਨਾ' ਸੌਂ ਰਿਹਾ ਐ
(ਚੈਨ ਨਾ' ਸੌਂ ਰਿਹਾ ਐ)
ਉਹਦਾ ਕੋਈ ਵੀ ਨਈਂ ਪਤਾ, ਹਾਂ, ਮੈਂ ਕੀ ਕਰਾਂ?
ਓ, ਮੇਰਾ ਰਾਂਝਾ ਬੇਵਫ਼ਾ, ਹਾਂ, ਮੈਂ ਕੀ ਕਰਾਂ?
ਓ, ਮੈਨੂੰ ਛੱਡ ਗਿਆ ਉਹ ਖ਼ੁਦਾ, ਹਾਂ, ਮੈਂ ਕੀ ਕਰਾਂ?
ਓ, ਮੇਰਾ ਰਾਂਝਾ ਬੇਵਫ਼ਾ, ਹਾਂ, ਮੈਂ ਕੀ ਕਰਾਂ?
ਓ, ਮੈਨੂੰ ਛੱਡ ਗਿਆ ਉਹ ਖ਼ੁਦਾ, ਹਾਂ, ਮੈਂ ਕੀ ਕਰਾਂ?
औरों के साथ लगती है महफ़िल जनाबों की
ओ, मेरे घर तक आती रहती है ख़ुशबू शराबों की
औरों के साथ लगती है महफ़िल जनाबों की
ओ, मेरे घर तक आती रहती है ख़ुशबू शराबों की
(ओ, मेरे घर तक आती रहती है ख़ुशबू शराबों की)
Preet Sukh, ਹੋਰ ਨਾ ਸਤਾ, ਹਾਂ, ਮੈਂ ਕੀ ਕਰਾਂ?
ਓ, ਮੇਰਾ ਰਾਂਝਾ ਬੇਵਫ਼ਾ, ਹਾਂ, ਮੈਂ ਕੀ ਕਰਾਂ?
ਓ, ਮੈਨੂੰ ਛੱਡ ਗਿਆ ਉਹ ਖ਼ੁਦਾ, ਹਾਂ, ਮੈਂ ਕੀ ਕਰਾਂ?
ਓ, ਮੇਰਾ ਰਾਂਝਾ ਬੇਵਫ਼ਾ, ਹਾਂ, ਮੈਂ ਕੀ ਕਰਾਂ?
ਓ, ਮੈਨੂੰ ਛੱਡ ਗਿਆ ਉਹ ਖ਼ੁਦਾ, ਹਾਂ, ਮੈਂ ਕੀ ਕਰਾਂ?
(ਓ, ਮੇਰਾ ਰਾਂਝਾ, ਰਾਂਝਾ, ਰਾਂਝਾ ਬੇਵਫ਼ਾ)
(ਓ, ਮੈਨੂੰ ਛੱਡ ਗਿਆ, ਛੱਡ ਗਿਆ, ਛੱਡ ਗਿਆ ਉਹ ਖ਼ੁਦਾ)
Written by: Sukh

Footer Shazam

Seleziona lingua:
Google Play Store
Apple App Store
Chrome Web Store
Galaxy Store

Seguici

Loading...