album cover
Brampton Nyc
68
World
Brampton Nyc è stato pubblicato il 16 giugno 2023 da PB 26 Records come parte dell'album Brampton Nyc - Single
album cover
Data di uscita16 giugno 2023
EtichettaPB 26 Records
Melodicità
Acousticità
Valence
Ballabilità
Energia
BPM71

Crediti

PERFORMING ARTISTS
Manleen Rekhi
Manleen Rekhi
Performer
Amantej Hundal
Amantej Hundal
Performer
Anker Deol
Anker Deol
Performer
COMPOSITION & LYRICS
Amantej Hundal
Amantej Hundal
Songwriter
PRODUCTION & ENGINEERING
Anker Deol
Anker Deol
Producer

Testi

ਹੈੱਡ ਹੋਟ ਸਿਰ ਉੱਤੇ ਚੜ੍ਹਿਆ ਏ ਪਾਰਾ ਤੇਰਾ
ਮੇਰੇ ਨਾਲੋ ਵਡ ਤੈਨੂੰ ਸ਼ਹਿਰ ਏ ਪਿਆਰਾ ਤੇਰਾ
ਕਰਦਾ ਏ ਰਨ ਵੇ, ਛੱਡ ਦਾ ਨੀ ਗੰਨ ਵੇ
ਮੇਰੇ ਸ਼ਹਿਰ ਪਹੁੰਚਿਆ ਏ ਖ਼ੌਫ਼ ਹੁਣ ਸਾਰਾ ਤੇਰਾ
ਫੋਟੋ ਤੇਰੀ ਫਰੰਟ ਪੇਜ ਉੱਤੇ ਲਈ ਸੀ
ਡਰਿਆ ਸੀ ਦਿਲ ਮੇਰੀ ਅੱਖ ਕਮਲਾਈ ਸੀ
ਜੱਟਾ ਤੂੰ ਬ੍ਰੈਂਪਟਨ ਜੱਟੀ ਐਨਵਾਈਸੀ
ਮਿਲਿਆ ਨੀ ਤੂੰ ਵੀ ਕੱਲ੍ਹ ਸ਼ਹਿਰ ਤੇਰੇ ਆਈ ਸੀ
ਜੱਟਾ ਤੂੰ ਬ੍ਰੈਂਪਟਨ ਜੱਟੀ ਐਨਵਾਈਸੀ
ਮਿਲਿਆ ਨੀ ਤੂੰ ਵੀ ਕੱਲ੍ਹ ਸ਼ਹਿਰ ਤੇਰੇ ਆਈ ਸੀ
ਜੱਟਾ ਤੂੰ ਬ੍ਰੈਂਪਟਨ ਜੱਟੀ ਐਨਵਾਈਸੀ
ਚੇਂਜ ਕਾਲੀ ਰੇਂਜ ਰੰਗ ਬੈਂਟਲੀ ਦਾ ਗੂੜ੍ਹਾ ਸੀ
ਤੈਨੂੰ ਗੱਲ ਲਾਉਣ ਵਾਲਾ ਸੁਪਨਾ ਅਧੂਰਾ ਸੀ
ਰਹੀ ਮੈਂ ਖਪਦੀ, ਤੈਨੂੰ ਵੇ ਲਬਦੀ
ਤੂੰ ਨੀ ਤੇਰੀ ਹੂਡ ਵਿਚ ਖੌਫ ਤੇਰਾ ਪੂਰਾ ਸੀ
ਕਾਲਾ ਕੋਟ, ਕਾਲੀ ਸ਼ੇਡ, ਕਾਲੀ ਲੱਗੀ ਟਾਈ ਸੀ
ਰਾਮ ਕਾਲਾ ਸੰਘੀਆਂ ਵੇ ਤੇਰੀ ਤਾ ਚੜ੍ਹਾਈ ਸੀ
ਜੱਟਾ ਤੂੰ ਬ੍ਰੈਂਪਟਨ ਜੱਟੀ ਐਨਵਾਈਸੀ
ਮਿਲਿਆ ਨੀ ਤੂੰ ਵੇ ਕੱਲ੍ਹ ਸ਼ਹਿਰ ਤੇਰੇ ਆਈ ਸੀ
ਜੱਟਾ ਤੂੰ ਬ੍ਰੈਂਪਟਨ ਜੱਟੀ ਐਨਵਾਈਸੀ
ਇਕ ਵਾਰੀ ਸੋਚ ਮੇਰੇ ਦਿਲ ਤੇ ਕਿ ਲਗਦੀ
ਹੈੱਡ ਤੋਂ ਹੀਲ ਤਕ ਤੇਰੇ ਲਈ ਮੈਂ ਸੱਜਦੀ
ਤੂੰ ਵੀ ਨੀ ਮਿਲਦਾ, ਔਖਾ ਏ ਦਿਲ ਦਾ
ਲੱਗਦਾ ਏ ਤੈਨੂੰ ਮੇਰੀ ਯਾਦ ਹੀ ਨੀ ਠੱਗਦੀ
ਢਲ ਗਈ ਏ ਸ਼ਾਮ ਦੇਖ ਤੜਕੇ ਦੀ ਤੁਰੀ ਆ
ਬਰਫ਼ਾ ਦੇ ਵਾਂਗ ਤੈਨੂੰ ਦੇਖ ਦੇਖ ਖੁਰੀ ਆ
ਤੇਰੀਆਂ ਫੈਨ ਵੇ, ਲਾਉਂਦੀਆਂ ਲਾਈਨ ਵੇ
ਜਿੰਨੀਆਂ ਬਰੁਕਲਿਨ ਸ਼ਹਿਰ ਦੀਆਂ ਕੁੜੀਆਂ
ਕੁੜੀਆਂ ਨੇ ਵੀ ਮੈਨੂੰ ਗੱਲ ਸਮਝਾਈ ਸੀ
ਮੈਂ ਹੀ ਸੀ ਜਿਹੜੀ ਸੱਬ ਸੁਨ ਘਬਰਾਈ ਸੀ
ਜੱਟਾ ਤੂੰ ਬ੍ਰੈਂਪਟਨ, ਜੱਟੀ ਐਨਵਾਈਸੀ
ਮਿਲਿਆ ਨੀ ਤੂੰ ਵੀ ਕੱਲ੍ਹ ਸ਼ਹਿਰ ਤੇਰੇ ਆਈ ਸੀ
ਜੱਟਾ ਤੂੰ ਬ੍ਰੈਂਪਟਨ, ਜੱਟੀ ਐਨਵਾਈਸੀ
ਪਲ ਪਲ ਦੀ ਖਬਰ, ਹਰ ਗੱਲ ਦੀ ਖਬਰ
ਤੂੰ ਵੀ ਕਦੋਂ ਕਿੱਥੇ ਸਿੱਗੀ, ਤੇਰੇ ਕੱਲ੍ਹ ਦੀ ਖਬਰ
ਸਾਡੇ ਕੋਲੇ ਆਉਂਦੀ ਹੈ ਰਿਪੋਰਟ ਸਾਰੇ ਸ਼ਹਿਰ ਦੀ
ਸ਼ਹਿਰ ਦੀ ਮੰਡੀਰ ਸਾਡੇ ਮੂਹਰੇ ਨਹਿਓ ਠਹਿਰਦੀ
ਠਹਿਰਦੀ ਹੈ ਦਿਲਾਂ ਵਾਲੀ ਧੜਕਣ ਕਈਆਂ ਦੀ
ਸੋਹਣੀਏ ਨਾ ਗੱਡੀ ਸਾਡੀ ਕਦੇ ਕਿੱਥੇ ਠਹਿਰਦੀ
ਪੁਲਿਸ ਵੀ ਲੱਭੇ, ਗੱਡੀ ਯਾਰਾਂ ਦੀ ਅੱਗੇ
ਪਿੱਛੇ ਵੇ ਤਿੰਨ ਚਾਰ ਜੀਵੇਂ ਲੱਭਦੇ ਸ਼ਿਕਾਰ
**** ਮਾਰ ਤੇਰੀ ਕਾਰ, ਮੁੜੇ ਗੱਡੀਆਂ ਨੇ ਚਾਰ
ਹਾਰ ਮੰਨ ਲੇ ਰਕਾਨੇ ਹੱਥ ਆਉਣਾ ਕਿੱਥੇ ਯਾਰ
ਜੱਟਾ ਤੂੰ ਬ੍ਰੈਂਪਟਨ, ਜੱਟੀ ਐਨਵਾਈਸੀ
ਮਿਲਿਆ ਨੀ ਤੂੰ ਵੇ ਕੱਲ੍ਹ ਸ਼ਹਿਰ ਤੇਰੇ ਆਈ ਸੀ
ਜੱਟਾ ਤੂੰ ਬ੍ਰੈਂਪਟਨ, ਜੱਟੀ ਐਨਵਾਈਸੀ
ਮਿਲਿਆ ਨੀ ਤੂੰ ਵੇ ਕੱਲ੍ਹ ਸ਼ਹਿਰ ਤੇਰੇ ਆਈ ਸੀ
Written by: Amantej Hundal
instagramSharePathic_arrow_out􀆄 copy􀐅􀋲

Loading...