album cover
Bae
4769
Hip-Hop/Rap
Bae è stato pubblicato il 22 marzo 2022 da Wazir Patar come parte dell'album Bae - Single
album cover
Data di uscita22 marzo 2022
EtichettaWazir Patar
Melodicità
Acousticità
Valence
Ballabilità
Energia
BPM94

Crediti

PERFORMING ARTISTS
Wazir Patar
Wazir Patar
Performer
Jeona Sandhu
Jeona Sandhu
Performer
COMPOSITION & LYRICS
Anirudh Ravichander
Anirudh Ravichander
Composer
Vignesh Shivan
Vignesh Shivan
Lyrics
PRODUCTION & ENGINEERING
Wazir Patar
Wazir Patar
Producer

Testi

[Verse 1]
ਠੰਡ ਵਿੱਚ ਕੋਸੇ ਪਾਣੀ ਵਰਗਾ
ਲੱਗਦਾ ਤੈਨੂੰ ਤੱਕਣਾ ਨੀ
ਸਾਹ ਆਉਣੇ ਜਾਨੋ ਹੱਟ ਜਾਨੇ
ਮੈਂ ਤੈਨੂੰ ਤੱਕਣੋ ਹਟਣਾ ਨੀ
ਬਿਜ਼ੀ ਰਹਿਣੋ ਹਟ ਗਿਆ ਗੱਬਰੂ
ਈਜ਼ੀ ਲੈਂਦਾ ਹਰ ਗੱਲ ਨੂੰ
ਪਹਿਲਾ ਹੀ ਹੈ ਫਿਕਰ ਪੇ ਜਾਣਦਾ
ਕਿ ਪਾਕੇ ਜਣਾ ਨੀ ਕੱਲ੍ਹ ਨੂੰ
ਸੰਭਲ ਸੰਭਲ ਕੇ ਟੋਰ ਓਹਨੂੰ
ਕੀਤੇ ਠੇਡਾ ਖਾਕੇ ਬਹਿਜੇ ਨਾ
(ਸਾਂਭੀ ਬੱਲੀਏ)
[Verse 2]
ਜਰਾ ਸਾਂਭੀ ਬੱਲੀਏ ਗੱਬਰੂ ਨੂੰ
ਕੀਤੇ ਸੱਟ ਲਵਾਕੇ ਬਹਿਜੇ ਨਾ
ਜਜ਼ਬਾਤੀ ਹੋਕੇ ਹਾਂ ਦੀਏ
ਜ਼ਜ਼ਬਾਤ ਗਵਾ ਕੇ ਬਹਿਜੇ ਨਾ
[Verse 3]
ਜਰਾ ਸਾਂਭੀ ਬੱਲੀਏ ਗੱਬਰੂ ਨੂੰ
ਕੀਤੇ ਸੱਟ ਲਵਾਕੇ ਬਹਿਜੇ ਨਾ
ਜਜ਼ਬਾਤੀ ਹੋਕੇ ਹਾਂ ਦੀਏ
ਜ਼ਜ਼ਬਾਤ ਗਵਾ ਕੇ ਬਹਿਜੇ ਨਾ
(ਸਾਂਭੀ ਬੱਲੀਏ)
[Verse 4]
ਜੱਦ ਦਾ ਲੱਗਿਆ ਪਤਾ ਫੇਵਰੇਟ ਰੰਗ ਆ ਤੇਰਾ ਕਾਲਾ ਨੀ
ਹਰ ਚੀਜ਼ ਹੈ ਪਾਉਂਦਾ ਓਸੇ ਰੰਗ ਦੀ
ਜੱਚੇ ਜੋ ਤੈਨੂੰ ਬਾਹਲਾ ਨੀ
ਘੜੀ ਗੁੱਤ ਉੱਤੇ ਵੀ ਕਾਲੀ ਏ
ਤੇ ਕਾਲਾ ਪੱਗ ਦਾ ਰੰਗ ਕੁੜੇ
ਕਹਿੰਦੇ ਕਿ ਹੋ ਗਿਆ ਤੈਨੂੰ
ਘਰਦੇ ਵੀ ਹੋਗੇ ਤੰਗ ਕੁੜੇ
ਹੱਡ ਵਿੱਚ ਰੱਖੀ ਓਹਨੂੰ ਤੂੰ
ਕੀਤੇ ਹੱਡ ਤਪਾ ਕੇ ਬਹਿਜੇ ਨਾ
[Verse 5]
ਜਰਾ ਸਾਂਭੀ ਬੱਲੀਏ ਗੱਬਰੂ ਨੂੰ
ਕੀਤੇ ਸੱਟ ਲਵਾਕੇ ਬਹਿਜੇ ਨਾ
ਜਜ਼ਬਾਤੀ ਹੋਕੇ ਹਾਂ ਦੀਏ
ਜ਼ਜ਼ਬਾਤ ਗਵਾ ਕੇ ਬਹਿਜੇ ਨਾ
[Verse 6]
ਜਰਾ ਸਾਂਭੀ ਬੱਲੀਏ ਗੱਬਰੂ ਨੂੰ
ਕੀਤੇ ਸੱਟ ਲਵਾਕੇ ਬਹਿਜੇ ਨਾ
ਜਜ਼ਬਾਤੀ ਹੋਕੇ ਹਾਂ ਦੀਏ
ਜ਼ਜ਼ਬਾਤ ਗਵਾ ਕੇ ਬਹਿਜੇ ਨਾ
(ਜ਼ਰਾ ਸਾਂਭੀ ਬੱਲੀਏ)
[Verse 7]
ਨੱਵੀ ਨਾਲ ਰਹਿੰਦਾ ਕਰਦਾ ਸੁਣਿਆ ਵਜ਼ੀਰ ਸ਼ਾਇਰੀ ਬਹਿਕੇ ਨੀ
ਅਰਜ਼ ਕਰੇ ਹਰ ਸ਼ੇਰ ਬਿੱਲੋ ਗੱਬਰੂ ਤੇਰਾ ਨਾਮ ਲੇਕੇ ਨੀ
ਭੋਰਾ ਵੀ ਡਰ ਨੀ ਮੰਨਦਾ ਨੀ ਓਹ
ਤੇਰੇ ਪਿੰਡ ਦਿਆਂ ਲੋਕਾਂ ਦਾ
ਕਹਿੰਦਾ ਕਰਨਾ ਮੈਂ ਅੜ ਅੜ ਕੇ
ਨੀ ਇਸ਼ਕ ਕੰਮ ਡਰਪੋਕਾਂ ਦਾ
ਗੱਲ ਪੈਣ ਦੇ ਮੂਡ ਚ ਰਹਿੰਦਾ
ਕੀਤੇ ਪੰਗਾ ਪਾਕੇ ਬਹਿਜੇ ਨਾ
[Verse 8]
ਜਰਾ ਸਾਂਭੀ ਬੱਲੀਏ ਗੱਬਰੂ ਨੂੰ
ਕੀਤੇ ਸੱਟ ਲਵਾਕੇ ਬਹਿਜੇ ਨਾ
ਜਜ਼ਬਾਤੀ ਹੋਕੇ ਹਾਂ ਦੀਏ
ਜ਼ਜ਼ਬਾਤ ਗਵਾ ਕੇ ਬਹਿਜੇ ਨਾ
ਜਰਾ ਸਾਂਭੀ ਬੱਲੀਏ ਗੱਬਰੂ ਨੂੰ
ਕੀਤੇ ਸੱਟ ਲਵਾਕੇ ਬਹਿਜੇ ਨਾ
ਜਜ਼ਬਾਤੀ ਹੋਕੇ ਹਾਂ ਦੀਏ
(ਜ਼ਜ਼ਬਾਤ ਗਵਾ ਕੇ ਬਹਿਜੇ ਨਾ)
[Verse 9]
ਹਾਏ ਹਾਏ
ਹੋ ਹੋ ਹੋ ਹੋ ਹੋ
ਹਾਏ (ਯੇਹ)
Written by: Anirudh Ravichander, Vignesh Shivan
instagramSharePathic_arrow_out􀆄 copy􀐅􀋲

Loading...