album cover
Still
23.109
Regional Indian
Still è stato pubblicato il 21 giugno 2023 da Juke Dock come parte dell'album Still - Single
album cover
Data di uscita21 giugno 2023
EtichettaJuke Dock
Melodicità
Acousticità
Valence
Ballabilità
Energia
BPM

Video musicale

Video musicale

Crediti

PERFORMING ARTISTS
Nirvair Pannu
Nirvair Pannu
Performer
Deol Harman
Deol Harman
Performer
COMPOSITION & LYRICS
Nirvair Pannu
Nirvair Pannu
Songwriter
Deol Harman
Deol Harman
Composer

Testi

ਤੂੰ ਹੀ ਹੋਵੇ ਕੋਲ ਮੈਂ ਕਰਾਂ ਦੁਆ ਅੱਡਿਆ
ਜਿੰਨਾ ਤੈਨੂੰ ਚਾਹ ਲਿਆ ਹੋਰ ਨੂੰ ਚੌਹਣਾ ਨੀ
ਓਏ ਆ ਜਾਵੀਂ ਜੇ ਚਿੱਤ ਕਰਿਆ ਮੈਂ ਓਥੇ ਹੀ ਆ
ਹੋਰ ਕੋਈ ਦਿਲ ਨੂੰ ਛੋ ਜਾਊ ਇਹ ਤਾਂ ਹੋਣਾ ਨੀ
ਓਏ ਆ ਜਾਵੀਂ ਜੇ ਚਿੱਤ ਕਰਿਆ ਮੈਂ ਓਥੇ ਹੀ ਆ
ਹੋਰ ਕੋਈ ਦਿਲ ਨੂੰ ਛੋ ਜਾਊ ਇਹ ਤਾਂ ਹੋਣਾ ਨੀ
ਸੱਜਣਾ ਤੇਰੇ ਬਾਜੋ ਸੁੰਨੀਆਂ ਰਾਹਵਾਂ ਨੇ
ਤੇਰੇ ਬਿਨ ਨੀ ਮੰਨਣਾ ਮੇਰਿਆ ਚਾਹਵਾਂ ਨੇ
ਓਏ ਆਖਰ ਤੀਕਰ ਨਾਲ ਨਿਭਾ ਗਏ ਵਾੜੇ ਨੇ
ਇੰਜ ਨਾ ਕਹਿਕੇ ਮੈਂ ਹੁਣ ਮੁੱੜਕੇ ਆਉਣਾ ਨੀ
ਓਏ ਆ ਜਾਵੀਂ ਜੇ ਚਿੱਤ ਕਰਿਆ ਮੈਂ ਓਥੇ ਹੀ ਆ
ਹੋਰ ਕੋਈ ਦਿਲ ਨੂੰ ਛੋ ਜਾਊ ਇਹ ਤਾਂ ਹੋਣਾ ਨੀ
ਓਏ ਆ ਜਾਵੀਂ ਜੇ ਚਿੱਤ ਕਰਿਆ ਮੈਂ ਓਥੇ ਹੀ ਆ
ਹੋਰ ਕੋਈ ਦਿਲ ਨੂੰ ਛੋਹ ਜਾਊ ਏ ਤਾਂ ਹੋਣਾ ਨੀ
ਇੱਟ'ਸ ਦੇਓਲ ਹਰਮਨ
ਫੋਨ ਮੇਰੇ ਤੇ ਫੋਟੋ ਤੇਰਿਆਂ ਪੈਰਾਂ ਦੀ
ਖੌਰੇ ਕਿਹੜੀ ਨਜ਼ਰ ਮਾਰ ਗਈ ਗੈਰਾਂ ਦੀ
ਹੋ ਮੱਸਾ ਬਣਾਇਆ ਬੰਨ੍ਹ ਲਾ ਲਾ ਕੇ ਸਬਰਾਂ ਦੇ
ਤੇਰਾ ਮੇਰਾ ਘਰ ਚੌਂਦੀ ਹੁਣ ਢਾਹੁਣਾ ਨੀ
ਓਏ ਆ ਜਾਵੀਂ ਜੇ ਚਿੱਤ ਕਰਿਆ ਮੈਂ ਓਥੇ ਹੀ ਆ
ਹੋਰ ਕੋਈ ਦਿਲ ਨੂੰ ਛੋ ਜਾਊ ਇਹ ਤਾਂ ਹੋਣਾ ਨੀ
ਓਏ ਆ ਜਾਵੀਂ ਜੇ ਚਿੱਤ ਕਰਿਆ ਮੈਂ ਓਥੇ ਹੀ ਆ
ਹੋਰ ਕੋਈ ਦਿਲ ਨੂੰ ਛੋ ਜਾਊ ਇਹ ਤਾਂ ਹੋਣਾ ਨੀ
ਸਰਗੀ ਵੇਹਲੇ ਹਾਂ ਹਾਂ
ਸਾਰਗੀ ਵੇਹਲੇ ਤਕ ਦੀਆਂ ਤਸਵੀਰਾਂ ਨੂੰ
ਓਏ ਵੱਸ ਨੀ ਚਲਦਾ ਆਪ ਲਿਖਾ ਤਕਦੀਰਾਂ ਨੂੰ
ਓਏ ਤੂੰ ਤਾਂ ਵੇ ਨਿਰਵੈਰ ਸੀ ਕਿਉਂ ਵੈਰੀ ਹੋ ਗਏ
ਰੁੱਸ ਕੇ ਤੁੱਰ ਗਿਆ ਕੇਹ ਗਿਆ ਫੇਰ ਬੁਲਾਉਣਾ ਨੀ
ਓਏ ਆ ਜਾਵੀਂ ਜੇ ਚਿੱਤ ਕਰਿਆ ਮੈਂ ਓਥੇ ਹੀ ਆ
ਹੋਰ ਕੋਈ ਦਿਲ ਨੂੰ ਛੋ ਜਾਊ ਇਹ ਤਾਂ ਹੋਣਾ ਨੀ
(ਓਏ ਆ ਜਾਵੀ ਜੇ ਚਿੱਤ ਕਰਿਆ ਮੈਂ ਓਥੇ ਹੀ ਆ)
ਹੋਰ ਕੋਈ ਦਿਲ ਨੂੰ ਛੋਹ ਜਾਉ ਇਹ ਤਾਂ ਹੋਣਾ ਨੀ
ਓਹ ਮੇਰੇ ਪੱਖ ਚ ਖੜ੍ਹ ਗਿਆ ਬਾਬੁਲ ਮੇਰਾ ਵੇ
ਬਾਬੁਲ ਮੇਰਾ ਵੇ
ਓਹ ਇਹ ਵੀ ਨੀ ਕਿ ਅੱਡ ਗਿਆ ਬਾਬੁਲ ਮੇਰਾ ਵੇ
ਬਾਬੁਲ ਮੇਰਾ ਵੇ
ਓਏ ਫੇਰ ਤੂੰ ਕਿਉਂ ਦੁਨੀਆ ਗਰਦੀ ਜੇਹੀ ਕਰਦਾ ਏ
ਹੋਰ ਦਾ ਅੱਖਰ ਦਿਲ ਉੱਤੇ ਮੈਂ ਵਾਉਣਾ ਨੀ
ਮਸਲਾ ਇਹ ਨੀ ਕਿ ਤੂੰ ਮਿਲਿਆ ਨੀ
ਮਸਲਾ ਏ ਨੀ ਕਿ ਤੂੰ ਮਿਲਿਆ ਨਹੀਂ
ਹੋਰ ਕੋਈ ਦਿਲ ਨੂੰ ਛੋਹ ਜਾਉ ਇਹ ਤਾਂ ਹੋਣਾ ਨੀ
Written by: Deol Harman, Nirvair Pannu
instagramSharePathic_arrow_out􀆄 copy􀐅􀋲

Loading...