album cover
Her
7295
Hip-Hop/Rap
Her è stato pubblicato il 14 aprile 2022 da Talwiinder come parte dell'album Her - Single
album cover
Data di uscita14 aprile 2022
EtichettaTalwiinder
Melodicità
Acousticità
Valence
Ballabilità
Energia
BPM90

Crediti

PERFORMING ARTISTS
Sneh
Sneh
Performer
NDS
NDS
Performer
Rippy Grewal
Rippy Grewal
Performer
Talwinder Singh
Talwinder Singh
Performer
COMPOSITION & LYRICS
Talwinder Singh
Talwinder Singh
Songwriter

Testi

ਤੂੰ ਦਿਲ ਤੇ ਰਾਜ ਚਲਾ ਰਹੀ ਏ
ਤੇ ਓਹ ਦਿਮਾਗ ਤੇ ਚਲਾ ਰਹੀ ਏ
ਸੂਰਤ ਓਹਦੀ ਦਿਸਦੀ ਵੀ ਨੀ
ਬੇਸ ਆਵਾਜ਼ ਆ ਰਹੀ ਏ
ਸੂਰਤ ਓਹਦੀ ਦਿਸਦੀ ਵੀ ਨੀ
ਸੂਰਤ ਓਹਦੀ ਦਿਸਦੀ ਵੀ ਨੀ
ਤੂੰ ਮੇਰਾ ਪਹਿਲਾ ਰੂਪ ਹੀ ਜਾਣਦੀ
ਮੈਂ ਤੈਨੂੰ ਦੂਜੇ ਬਾਰੇ ਵੀ ਦੱਸ ਦਿੰਨਾ
ਤੂੰ ਮੇਰਾ ਪਹਿਲਾ
ਤੂੰ ਮੇਰਾ ਪਹਿਲਾ
ਤੂੰ ਮੇਰਾ ਪਹਿਲਾ ਰੂਪ ਹੀ ਜਾਣਦੀ
ਮੈਂ ਤੈਨੂੰ ਦੂਜੇ ਬਾਰੇ ਵੀ ਦੱਸ ਦਿੰਨਾ
ਤੂੰ ਸੋਚੀ ਨਾ ਅੰਦਰੋਂ ਖੁਸ਼ ਆ ਮੈਂ
ਜੇ ਤੇਰੇ ਸਾਹਮਣੇ ਮੈਂ ਥੋੜ੍ਹਾ ਹੱਸ ਦਿੰਨਾ
ਤੂੰ ਦਿਲ ਤੇ ਰਾਜ ਚਲਾ ਰਹੀ ਏ
ਤੇ ਓਹ ਦਿਮਾਗ ਤੇ ਚਲਾ ਰਹੀ ਏ
ਸੂਰਤ ਓਹਦੀ ਦਿਸਦੀ ਵੀ ਨੀ
ਬੇਸ ਆਵਾਜ਼ ਆ ਰਹੀ ਏ
ਸੂਰਤ ਓਹਦੀ ਦਿਸਦੀ ਵੀ ਨੀ
ਹਾਂ ਹੈ ਹੋਰ ਕੋਈ ਜ਼ਿੰਦਗੀ ਦੇ ਵਿੱਚ ਮੇਰੇ
ਹਾਂ ਹੈ ਹੋਰ ਕੋਈ ਜ਼ਿੰਦਗੀ ਚ
ਹਾਂ ਹੈ ਹੋਰ ਕੋਈ ਜ਼ਿੰਦਗੀ ਦੇ ਵਿੱਚ ਮੇਰੇ
ਹਾਅ
ਇੱਕ ਕੋਨਾ ਜੇਹਾ ਏ
ਜਿੱਥੇ ਮਿਲਦੀ ਓਹ ਮੈਨੂੰ
ਇੱਕ ਜਗ੍ਹਾ ਨਾ ਰਹੇ
ਦਿੱਸੇ ਹਿੱਲਦੀ ਓਹ ਮੈਨੂੰ
ਇੱਕ ਕੋਨਾ ਜੇਹਾ ਏ
ਜਿੱਥੇ ਮਿਲਦੀ ਓਹ ਮੈਨੂੰ
ਇੱਕ ਜਗ੍ਹਾ ਨਾ ਟਿਕੇ
ਦਿੱਸੇ ਹਿੱਲਦੀ ਓਹ ਮੈਨੂੰ
ਬੇਸ ਪੁੱਛਦੀ ਸਵਾਲ
ਨਾ ਜਵਾਬ ਓਹਦੇ ਕੋਲ
ਮੈਂ ਨਾ ਜਾਵਾਂ ਜੇ ਮਿਲਣ
ਮੈਨੂੰ ਆਪੇ ਲੈਂਦੀ ਤੋਲ
ਆਪ ਹੱਸਦੀ ਓਹ ਰਹਿੰਦੀ
ਮੈਨੂੰ ਹੱਸਣ ਨਾ ਦੇਵੇ
ਕਿਸੇ ਹੋਰ ਨੂੰ ਓਹਦੇ ਬਾਰੇ
ਵੀ ਦੱਸਣ ਨਾ ਦੇਵੇ
ਮੈਂ ਤਾਂ ਆਪ ਚਾਹੁੰਦਾ
ਇਕ ਦਿਨ ਹੋ ਜਾਵੇ ਨਾਰਾਜ਼
ਕਰੇ ਬੋਲਣ ਦੀ ਕੋਸ਼ਿਸ਼ ਤਾਂ
ਖੋ ਲਵਾਂ ਆਵਾਜ਼
ਤੂੰ ਮੇਰਾ ਪਹਿਲਾ
ਤੂੰ ਮੇਰਾ ਪਹਿਲਾ ਰੂਪ ਹੀ ਜਾਣਦੀ
ਮੈਂ ਤੈਨੂੰ ਦੂਜੇ ਬਾਰੇ ਵੀ ਦੱਸ ਦਿੰਨਾ
ਤੂੰ ਸੋਚੀ ਨਾ ਅੰਦਰੋਂ ਖੁਸ਼ ਆ ਮੈਂ
ਜੇ ਤੇਰੇ ਸਾਹਮਣੇ ਮੈਂ ਥੋੜ੍ਹਾ ਹੱਸ ਦਿੰਨਾ
ਤੂੰ ਦਿਲ ਤੇ ਰਾਜ ਚਲਾ ਰਹੀ ਏ
ਤੇ ਓਹ ਦਿਮਾਗ ਤੇ ਚਲਾ ਰਹੀ ਏ
ਸੂਰਤ ਓਹਦੀ ਦਿਸਦੀ ਵੀ ਨੀ
ਬੇਸ ਆਵਾਜ਼ ਆ ਰਹੀ ਏ
ਸੂਰਤ ਓਹਦੀ ਦਿਸਦੀ ਵੀ ਨੀ
ਉਦਾਸ ਨਹੀਂ ਆ ਮੈਂ
ਬੇਸ ਰੁਲਿਆ ਹੋਇਆ ਆ
ਵਾਪਸ ਜਾਨੇ ਦਾ ਰਸਤਾ
ਭੁੱਲਿਆ ਹੋਇਆ ਆ
ਉਦਾਸ ਨਹੀਂ ਆ ਮੈਂ
ਬੇਸ ਰੁਲਿਆ ਹੋਇਆ ਆ
ਵਾਪਸ ਜਾਨੇ ਦਾ ਰਸਤਾ
ਭੁੱਲਿਆ ਹੋਇਆ ਆ
ਹਾਂ ਹੈ ਹੋਰ ਕੋਈ ਜ਼ਿੰਦਗੀ ਦੇ ਵਿੱਚ ਮੇਰੇ
ਹਾਂ ਹੈ ਹੋਰ ਕੋਈ ਜ਼ਿੰਦਗੀ ਚ
ਹਾਂ ਹੈ ਹੋਰ ਕੋਈ ਜ਼ਿੰਦਗੀ ਦੇ ਵਿੱਚ ਮੇਰੇ
ਹਾਅ
Written by: Talwinder Singh
instagramSharePathic_arrow_out􀆄 copy􀐅􀋲

Loading...