album cover
Warrant
1054
World
Warrant è stato pubblicato il 6 luglio 2023 da YXNG RECORDS come parte dell'album Warrant - Single
album cover
Data di uscita6 luglio 2023
EtichettaYXNG RECORDS
Melodicità
Acousticità
Valence
Ballabilità
Energia
BPM101

Video musicale

Video musicale

Testi

ਭੇਜ ਲੋਕੇਸ਼ਨ ਆ ਜੂ ਤੇਰੇ ਕੋਲ ਕੁੜੇ
ਭੇਜ ਲੋਕੇਸ਼ਨ ਆ ਜੂ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂੰਹੋਂ ਬੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂੰਹੋਂ ਬੋਲ ਕੁੜੇ
ਹੋਇਆ ਕਿ ਜੇ ਨਿਕਲੇ ਵਾਰੰਟ ਕੁੜੇ ਜੱਟ ਤੇ ਨੀ
ਘੇਰੂ ਨਾ ਕੋਈ ਨਾਕਿਆਂ ਤੇ ਗੱਲ ਸਾਰੀ ਵੱਟ ਤੇ ਨੀ
ਧਾਕੜ ਨੀ ਬੰਦੇ ਖੜ੍ਹ ਦੇ ਆ ਪਾਸੇ ਹੱਟ ਕੇ ਨੀ
ਹੁੰਦੇ ਨਹੀਂ ਇਲਾਜ ਬਿੱਲੋ ਸਾਡੀ ਦਿੱਤੀ ਸੱਟ ਦੇ ਨੀ
ਧਾਕੜ ਨੀ ਬੰਦੇ ਖੜ੍ਹ ਦੇ ਆ ਪਾਸੇ ਹੱਟ ਕੇ ਨੀ
ਹੁੰਦੇ ਨਹੀਂ ਇਲਾਜ ਬਿੱਲੋ ਸਾਡੀ ਦਿੱਤੀ ਸੱਟ ਦੇ
ਇਕ ਵਾਰੀ ਜ਼ਿੰਦਗੀ ਆ ਮੁੜ ਏਥੇ ਆਉਣਾ ਨਹੀਂ
ਹੱਸ ਖੇਡ ਲਈਏ ਬਿੱਲੋ ਛੱਡ ਦਈਏ ਰੋਣਾ ਨੀ
ਫਾਇਦਾ ਵੀ ਕਿ ਜੱਟ ਨਾਲ ਯਾਰੀ ਬਿੱਲੋ ਲਾਈ ਦਾ
ਜੇ ਕੱਲਾ ਕੱਲਾ ਦਿਲ ਵਾਲਾ ਚਾਅ ਤੂੰ ਪੁਗਾਉਣਾ ਨਹੀਂ
ਅਰਮਾਨ ਦਿਲਾਂ ਦੇ ਬਹਿ ਕੇ ਨੀ ਅੱਜ ਫੋਲ ਕੁੜੇ
ਭੇਜ ਲੋਕੇਸ਼ਨ ਆ ਜੂ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂੰਹੋਂ ਬੋਲ ਕੁੜੇ
ਭੇਜ ਲੋਕੇਸ਼ਨ ਆ ਜੂ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂੰਹੋਂ ਬੋਲ ਕੁੜੇ
ਪਹਿਲੇ ਦਿਨੋਂ ਤੇਰੇ ਜੱਟ ਉੱਤੇ ਟੇਡੇ ਸੀਨ ਨੀ
ਤਾਰਿਆਂ ਚ ਹੋਵੇ ਕੱਦੇ ਅੰਡਰ ਜ਼ਮੀਨ ਨੀ
ਲਓ ਜੇਹੜੀ ਤੋਲ ਏਥੇ ਹੈ ਕੋਈ ਦੂਰਬੀਨ ਨੀ
ਚਿੱਤ ਨਾ ਦੁਲਾ ਨੀ ਰੱਖ ਯਾਰ ਤੇ ਯਕੀਨ ਨੀ
ਲਓ ਜੇਹੜੀ ਤੋਲ ਏਥੇ ਹੈ ਕੋਈ ਦੂਰਬੀਨ ਨੀ
ਚਿੱਤ ਨਾ ਦੁਲਾ ਨੀ ਰੱਖ ਯਾਰ ਤੇ ਯਕੀਨ ਨੀ
ਕੀਤੀਆਂ ਤੇ ਕਦੇ ਪਛਤਾਵਾ ਨਾ ਮੈਂ ਕਰਿਆ ਨੀ
ਮੌਤ ਵੀ ਸੀ ਸਾਮਨੇ ਤੇ ਤਾਂਵੀ ਨਾ ਮੈਂ ਡਰਿਆ ਨੀ
ਤੂੰ ਹੀ ਦੱਸ ਕਿਵੇਂ ਤੈਨੂੰ ਛੱਡ ਦੂਗਾ ਸੋਹਣੀਏ ਨੀ
ਤੇਰੀਆਂ ਅੱਖਾਂ ਚ ਕਦੇ ਪਾਣੀ ਨਾ ਮੈਂ ਜੜ੍ਹਿਆ
ਤੇਰੇ ਅੱਗੇ ਮੰਨ ਆ ਸਾਡਾ ਸੋਲ ਕੁੜੇ
ਭੇਜ ਲੋਕੇਸ਼ਨ ਆ ਜੂ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂੰਹੋਂ ਬੋਲ ਕੁੜੇ
ਭੇਜ ਲੋਕੇਸ਼ਨ ਆ ਜੂ ਤੇਰੇ ਕੋਲ ਕੁੜੇ
ਕਿ ਮੰਗ ਤੇਰੀ ਦਸ ਨੀ ਮੂੰਹੋਂ ਬੋਲ ਕੁੜੇ
ਭੇਜ ਲੋਕੇਸ਼ਨ ਆ ਜੂ ਤੇਰੇ ਕੋਲ ਕੁੜੇ
Written by: Chan Mudha Wala, YXNG SXNGH
instagramSharePathic_arrow_out􀆄 copy􀐅􀋲

Loading...