album cover
Enemy (Dushmani)
album cover
Enemy (Dushmani) è stato pubblicato il 4 agosto 2023 da Artist Music Group come parte dell'album In My Own Lane
4 agosto 2023
EtichettaArtist Music Group
BPM87
Melodicità
Acousticità
Valence
Ballabilità
Energia

Video musicale

Video musicale

Testi

AK turn me up
ਯਾ ਤਾ ਗਲਤੀ ਦੱਸ ਦੇ ਮੇਰੀ ਤੂੰ
(ਯਾ ਤਾ ਗਲਤੀ ਦੱਸ ਦੇ ਮੇਰੀ ਤੂੰ)
ਐਸੀ ਸਜ਼ਾ ਜਿਹਦੇ ਲਈ ਦੇਗੀ ਏ
(ਐਸੀ ਸਜ਼ਾ ਜਿਹਦੇ ਲਈ ਦੇਗੀ ਏ)
ਯਾ ਤਾ ਗਲਤੀ ਦੱਸ ਦੇ ਮੇਰੀ ਤੂੰ
ਸਜ਼ਾ ਜਿਹਦੇ ਲਈ ਦੇਗੀ ਏ
ਜਾ ਪਿਆਰ ਮੋੜ ਦੇ ਮੇਰਾ ਨੀ
ਜਿਹੜਾ ਮੇਰੇ ਕੋਲੋਂ ਲੈ ਗਈ ਏ
ਹਾਏ ਰੱਬ ਦੀ ਸੋਂ ਮਰ ਜਾਣੀਏ
ਹਾਏ ਰੱਬ ਦੀ ਸੋਂ ਮਰ ਜਾਣੀਏ
ਮੈਨੂੰ ਸੀ ਜਾਨੋਂ ਵੀ ਪਿਆਰੀ ਤੂੰ
ਐਦਾਂ ਦੁਸ਼ਮਣ ਵੀ ਕੋਈ ਛੱਡਦਾ ਨੀ
ਜਿੱਦਾਂ ਛੱਡ ਗਈ ਮੇਰੀ ਯਾਰੀ ਤੂੰ
ਐਦਾਂ ਦੁਸ਼ਮਣ ਵੀ ਕੋਈ ਛੱਡਦਾ ਨੀ
ਜਿੱਦਾਂ ਛੱਡ ਗਈ ਮੇਰੀ
ਯਾਰੀ ਤੂੰ
ਯਾਰੀ ਤੂੰ
ਪਿਆਰ ਮੇਰਾ ਅਜ਼ਮਾਉਂਦੀ ਏ
(ਪਿਆਰ ਮੇਰਾ ਅਜ਼ਮਾਉਂਦੀ ਏ)
ਠੋਕਰ ਦਿਲ ਤੇ ਮਾਰੀ ਤੂੰ (ਠੋਕਰ ਦਿਲ ਤੇ ਮਾਰੀ ਤੂੰ)
ਪਿਆਰ ਮੇਰਾ ਅਜ਼ਮਾਉਂਦੀ ਏ
ਠੋਕਰ ਦਿਲ ਤੇ ਮਾਰੀ ਤੂੰ
ਲੈ ਆਪੇ ਜਿੱਤ ਦੀ ਜਿੱਤ ਦੀ ਨੀ
ਦੇਖ ਲੈ ਆਪੇ ਹਾਰੀ ਤੂੰ
ਹੁਣ ਆਪਣੇ ਆਪ ਨੂੰ ਕੋਸੇਂਗੀ
ਹੁਣ ਆਪਣੇ ਆਪ ਨੂੰ ਕੋਸੇਂਗੀ
ਮੈਥੋਂ ਗਲਤੀ ਹੋ ਗਈ ਭਾਰੀ ਨੀ
ਐਦਾਂ ਦੁਸ਼ਮਣ ਵੀ ਕੋਈ ਛੱਡਦਾ ਨੀ
ਜਿੱਦਾਂ ਛੱਡ ਗਈ ਮੇਰੀ ਯਾਰੀ ਤੂੰ
ਐਦਾਂ ਦੁਸ਼ਮਣ ਵੀ ਕੋਈ ਛੱਡਦਾ ਨੀ
ਜਿੱਦਾਂ ਛੱਡ ਗਈ ਮੇਰੀ
ਯਾਰੀ ਤੂੰ
ਯਾਰੀ ਤੂੰ
ਐਦਾਂ ਦੁਸ਼ਮਣ ਵੀ ਕੋਈ ਛੱਡਦਾ ਨੀ
ਜਿੱਦਾਂ ਛੱਡ ਗਈ ਮੇਰੀ ਯਾਰੀ ਤੂੰ
ਐਦਾਂ ਦੁਸ਼ਮਣ ਵੀ ਕੋਈ ਛੱਡਦਾ ਨੀ
ਜਿੱਦਾਂ ਛੱਡ ਗਈ ਮੇਰੀ
ਯਾਰੀ ਤੂੰ
ਯਾਰੀ ਤੂੰ
ਯਾਰੀ ਤੂੰ
ਯਾਰੀ ਤੂੰ
ਹੁਣ ਸੱਚਾ ਆਸ਼ਿਕ ਲੁੱਟ ਗਈ ਏ (ਹੁਣ ਸੱਚਾ ਆਸ਼ਿਕ ਲੁੱਟ ਗਈ ਏ)
ਦਿਲ ਟੁਕੜੇ ਕਰਕੇ ਸੁੱਟ ਗਈ ਏ (ਦਿਲ ਟੁਕੜੇ ਕਰਕੇ ਸੁੱਟ ਗਈ ਏ)
ਹੁਣ ਸੱਚਾ ਆਸ਼ਿਕ ਲੁੱਟ ਗਈ ਏ
ਦਿਲ ਟੁਕੜੇ ਕਰਕੇ ਸੁੱਟ ਗਈ ਏ
ਦਿਲ ਨੀ ਲਾਉਣਾ ਕਿਸੇ ਨਾਲ ਹੁਣ
ਸੋਂ ਰੱਬ ਦੀ ਮੈਂ ਚੁੱਕ ਲਈ ਏ
ਜਿਹੜੇ ਪਿਆਰ ਕਰਨ ਉਹੀ ਜ਼ਹਿਰ ਲੱਗਣ
ਐਸੀ ਸੱਟ ਡੂੰਘੀ ਮਾਰੀ ਤੂੰ
ਐਦਾਂ ਦੁਸ਼ਮਣ ਵੀ ਕੋਈ ਛੱਡਦਾ ਨੀ
ਜਿੱਦਾਂ ਛੱਡ ਗਈ ਮੇਰੀ ਯਾਰੀ ਤੂੰ
ਐਦਾਂ ਦੁਸ਼ਮਣ ਵੀ ਕੋਈ ਛੱਡਦਾ ਨੀ
ਜਿੱਦਾਂ ਛੱਡ ਗਈ ਮੇਰੀ
ਯਾਰੀ ਤੂੰ
ਯਾਰੀ ਤੂੰ
AK turn me up
Written by: Nav Sandhu
instagramSharePathic_arrow_out􀆄 copy􀐅􀋲

Loading...