album cover
Maal
7814
Old School Rap
Maal è stato pubblicato il 26 luglio 2023 da Sultaan come parte dell'album Maal - Single
album cover
Data di uscita26 luglio 2023
EtichettaSultaan
Melodicità
Acousticità
Valence
Ballabilità
Energia
BPM89

Video musicale

Video musicale

Testi

(ਟੁਨ-ਟੁਨ-ਟੁਨ, ਟੁਨ-ਟੁਨ-ਟੁਨ-ਟੁਨ, ਤਾਂ-ਤਾਂ-ਤਾਂ)
(ਜੱਸਿਆ)
ਲੱਦ ਲਿਆ ਮਾਲ (ਮਾਲ), ਲਾਹ ਲਿਆ ਮਾਲ (ਮਾਲ)
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
ਦੇਖ ਲਿਆ ਮਾਲ (ਮਾਲ), ਖਾ ਲਿਆ ਮਾਲ (ਮਾਲ)
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
ਲੱਦ ਲਿਆ ਮਾਲ (ਮਾਲ), ਲਾਹ ਲਿਆ ਮਾਲ (ਮਾਲ)
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
ਦੇਖ ਲਿਆ ਮਾਲ (ਮਾਲ), ਖਾ ਲਿਆ ਮਾਲ (ਮਾਲ)
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
ਪਾਇਆ ਜਦੋ ਦਾ ਟਰੱਕ ਵਿੱਚ ਪੈਰ ਆ (ਪੈਰ ਆ)
ਕੋਈ ਛੱਡਿਆ ਨਹੀਂ, ਗਾਹਤੇ ਸਾਰੇ ਸ਼ਹਿਰ ਆ (ਸ਼ਹਿਰ ਆ)
ਪੱਕਾ ਡਿਸਪੈਚ ਨਾਲ ਵੈਰ ਆ (ਵੈਰ ਆ)
ਪੈਸੇ ਦਿੰਦੇ, ਤਾਂਵੀ ਸਾਲੇ ਜ਼ਹਿਰ ਆ (ਜ਼ਹਿਰ ਆ)
ਕੇ ਮੈਂ ਸੁਣਾ ਨਾ ਕਿਸੇ ਦੀ, ਕਰਾਂ ਜੱਗੋਂ ਤੇਰੀਆਂ
ਲੌਗ ਬੁੱਕ ਉੱਤੇ ਕਰ ਲਾਵਾਂ ਹੇਰਾ-ਫੇਰੀਆਂ
ਪੂਰੀ ਕਰਾਂ ਜੱਟ ਦੀ ਜੋ ਹਿੰਦ ਨੀ (ਹਿੰਦ ਨੀ)
ਪੈਣੇ ਰੋਡ ਉੱਤੇ ਦੇਣਾ ਵੀਕੈਂਡ ਨੀ
ਪਹਿਲਾਂ ਰੱਫ਼ਲ ਖੰਮੇ ਇਸ ਪੱਕਾ ਡੇਰਾ ਨੀ (ਡੇਰਾ ਨੀ)
ਹੁਣ ਕੈਲਗਰੀ ਦਾ ਆ ਡੇਲੀ ਗੇੜਾ ਨੀ (ਗੇੜਾ ਨੀ)
ਬੈਗ ਨੋਟਾਂ ਦੇ ਦਾ ਪੈਂਦਾ ਵਿੱਚ ਤੇਲ ਨੀ (ਤੇਲ ਨੀ)
ਸਾਡਾ ਲੰਬੋਆਂ, ਫਰਾਰੀਆਂ ਨਾ ਮੇਲ ਨੀ (ਮੇਲ ਨੀ)
ਲੱਦ ਲਿਆ ਮਾਲ (ਮਾਲ), ਲਾਹ ਲਿਆ ਮਾਲ (ਮਾਲ)
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
ਦੇਖ ਲਿਆ ਮਾਲ (ਮਾਲ), ਖਾ ਲਿਆ ਮਾਲ (ਮਾਲ)
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
ਲੱਦ ਲਿਆ ਮਾਲ (ਮਾਲ), ਲਾਹ ਲਿਆ ਮਾਲ (ਮਾਲ)
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
ਦੇਖ ਲਿਆ ਮਾਲ (ਮਾਲ), ਖਾ ਲਿਆ ਮਾਲ (ਮਾਲ)
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
ਸੋਚ ਮਿਤਰਾਂ ਦੀ ਜੱਗ ਨਾਲੋਂ ਵੱਖ ਨੀ (ਵੱਖ ਨੀ)
ਤਾਜਾ ਲਾਇਆ ਏ ਟਰੱਕ ਉੱਤੇ ਲੱਖ ਨੀ (ਲੱਖ ਨੀ)
ਬਾਬੇ ਦਾ ਆ ਸਿਰ ਉੱਤੇ ਹੱਥ ਨੀ (ਹੱਥ ਨੀ)
ਵਾਧੇ-ਘਾਟੇ ਜਰ ਲੈਂਦਾ ਜੱਟ ਨੀ (ਜੱਟ ਨੀ)
ਗੱਡੀ ਅਗਲੀ ਗੱਡੀ ਦੇ ਉੱਤੇ ਚਾੜ੍ਹੀ ਹੁੰਦੀ ਏ (ਹੁੰਦੀ ਏ)
ਪਿਛਲੀ ਨਾ ਦਿੱਸਦੀ, ਪਛਾੜੀ ਹੁੰਦੀ ਏ
ਸਾਡੀ ਮਾੜੀ ਨਹੀਂ ਵੱਜਦੀ ਸ਼ਰਾਬ ਨੀ (ਹਾਂ)
ਸਾਡਾ ਫੌਜੀਆਂ ਦੇ ਵਾਲਾ ਏ ਹਿਸਾਬ ਨੀ
ਓਹਨੂੰ ਪਤਾ ਹੁੰਦਾ ਜੇਹਦਾ ਪੈਂਦਾ ਵਾਹ ਨੀ (ਵਾਹ ਨੀ)
ਰਾਤਾਂ ਜਾਗਕੇ ਮਕਾਈਦੇ ਆ ਰਾਹ ਨੀ (ਰਾਹ ਨੀ)
ਮੁੱਛਾਂ ਚਾੜ੍ਹੀ ਜਾਂਦੇ ਨੇ, ਹਿੱਕਾਂ ਤਾਨੀ ਜਾਂਦੇ ਨੇ (ਜਾਂਦੇ ਨੇ)
ਪੱਟੂ ੧੦੦ ਕੋਹ ਤੋਂ ਪੁਰਜੇ ਪਛਾਣੀ ਜਾਂਦੇ ਨੇ (ਜਾਂਦੇ ਨੇ)
ਲੱਦ ਲਿਆ ਮਾਲ (ਮਾਲ), ਲਾਹ ਲਿਆ ਮਾਲ (ਮਾਲ)
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
ਦੇਖ ਲਿਆ ਮਾਲ (ਮਾਲ), ਖਾ ਲਿਆ ਮਾਲ (ਮਾਲ)
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
ਲੱਦ ਲਿਆ ਮਾਲ (ਮਾਲ), ਲਾਹ ਲਿਆ ਮਾਲ (ਮਾਲ)
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
ਦੇਖ ਲਿਆ ਮਾਲ (ਮਾਲ), ਖਾ ਲਿਆ ਮਾਲ (ਮਾਲ)
ਜ਼ਿੰਦਗੀ ਟਰੱਕਾਂ ਵਾਲਿਆਂ ਦੀ ਏ ਕਮਾਲ
Written by: Sultaan
instagramSharePathic_arrow_out􀆄 copy􀐅􀋲

Loading...