album cover
You
album cover
You è stato pubblicato il 7 agosto 2023 da Jassa Dhillon come parte dell'album You - Single
7 agosto 2023
EtichettaJassa Dhillon
BPM93
Melodicità
Acousticità
Valence
Ballabilità
Energia

Testi

Show Mxrci on it
ਤੇਰੇ 'ਤੇ ਕਾਹਦੀ ਕਹਿਰ ਦੀ ਜਵਾਨੀ, ਕੁੜੇ, ਆ ਗਈ?
ਨੀ, ਮੁੰਡਿਆਂ 'ਚ ਗੱਲ ਤੁਰੀ, ਵਲ਼ ਸੱਤ ਖਾ ਗਈ
ਤੂੰ ਬਿਨਾਂ ਗੱਲੋਂ ਹਲਕੇ ਜਿਹੇ ਐਵੇਂ ਸ਼ਰਮਾ ਗਈ
ਹੋ, ਲੱਪ ਸੀਗਾ ਸੁਰਮਾ ਤੇ ਰੌਲ਼ੇ ਕਰਵਾ ਗਈ
ਹਾਏ ਨੀ, ਗੱਲ੍ਹਾਂ ਗੋਰੀਆਂ ਨੇ ਪਿੱਟਣੇ ਆਂ ਸ਼ਹਿਰ 'ਚ ਪਵਾਏ
ਨੀ, ਤੂੰ ਹੱਸ-ਹੱਸ ਬੋਲਦੀ ਆ, ਫੇਰ ਸੰਗ ਜਾਏ
ਨੀ, ਤੂੰ ਸੰਗਦੀ ਹੀ, ਸੰਗਦੀ ਹੀ ਦਿਲ ਤੋੜ ਜਾਏ
(ਸੰਗਦੀ ਹੀ, ਸੰਗਦੀ ਹੀ ਦਿਲ ਤੋੜ ਜਾਏ)
ਤੇਰੇ 'ਤੇ ਕਾਹਦੀ ਕਹਿਰ ਦੀ ਜਵਾਨੀ, ਕੁੜੇ, ਆ ਗਈ?
ਨੀ, ਮੁੰਡਿਆਂ 'ਚ ਗੱਲ ਤੁਰੀ, ਵਲ਼ ਸੱਤ ਖਾ ਗਈ
ਤੂੰ ਬਿਨਾਂ ਗੱਲੋਂ ਹਲਕੇ ਜਿਹੇ ਐਵੇਂ ਸ਼ਰਮਾ ਗਈ
ਹੋ, ਲੱਪ ਸੀਗਾ ਸੁਰਮਾ ਤੇ ਰੌਲ਼ੇ ਕਰਵਾ ਗਈ
(ਹਾਏ ਨੀ, ਗੱਲ੍ਹਾਂ ਗੋਰੀਆਂ ਨੇ ਪਿੱਟਣੇ ਆਂ ਸ਼ਹਿਰ 'ਚ ਪਵਾਏ)
(ਨੀ, ਤੂੰ ਹੱਸ-ਹੱਸ ਬੋਲਦੀ ਆ, ਫੇਰ ਸੰਗ ਜਾਏ)
(ਨੀ, ਤੂੰ ਸੰਗਦੀ ਹੀ, ਸੰਗਦੀ ਹੀ ਦਿਲ ਤੋੜ ਜਾਏ)
(ਸੰਗਦੀ ਹੀ, ਸੰਗਦੀ ਹੀ ਦਿਲ ਤੋੜ ਜਾਏ)
ਹਾਂ, ਝਾਕੇ ਚੱਕਦੇ ਸੀ, ਉਹ ਵੀ ਦਿੱਤੇ ਚੱਕ, ਸੋਹਣੀਏ
ਹੋ, ਮਾੜੀ ਤੇਰੇ ਉੱਤੇ ਰੱਖਦੇ ਸੀ ਅੱਖ, ਸੋਹਣੀਏ
ਹਾਂ, ਬਿੱਲੋ, ਟੱਕਰ ਦਾ ਸਾਡੀ ਏਥੇ ਨਹੀਓਂ ਲੱਭਣਾ
ਹਾਂ, ਉਂਝ ਫਿਰਦੇ ਆ ਵੈਲੀਆਂ ਦੇ ਕੱਠ, ਸੋਹਣੀਏ
ਹਾਂ, Dhillon ਮੂੰਹੋਂ ਕੱਢੀ ਗੱਲ ਪੂਰੀ ਕਰਕੇ ਵਿਖਾਏ
ਪੂਰੀ ਬੋਲਦੀ ਆ ਤੂਤੀ, ਕੋਈ ਬੋਲ ਕੇ ਵਿਖਾਏ
ਉਹ ਨਹੀਂ ਉੱਠਿਆ ਦੁਬਾਰਾ, ਅਸੀ ਜਿਹੜੇ ਫ਼ੜਕਾਏ
ਸਾਡੇ ਹੁੰਦਿਆਂ ਤੂੰ, ਹੁੰਦਿਆਂ ਤੂੰ ਐਵੇਂ ਘਬਰਾਏ
(ਹਾਏ, ਉਹ ਨਹੀਂ ਉੱਠਿਆ ਦੁਬਾਰਾ, ਅਸੀ ਜਿਹੜੇ ਫ਼ੜਕਾਏ)
(ਸਾਡੇ ਹੁੰਦਿਆਂ ਤੂੰ, ਹੁੰਦਿਆਂ ਤੂੰ ਐਵੇਂ ਘਬਰਾਏ)
Shawty dance like cheerleader
I'm the top dog, you're the top diva
Little teaser, little teaser
तुझ पे फ़िदा हो जाएगा तेरा शीशा
(ਹਾਏ ਨੀ, ਗੱਲ੍ਹਾਂ ਗੋਰੀਆਂ ਨੇ ਪਿੱਟਣੇ ਆਂ ਸ਼ਹਿਰ 'ਚ ਪਵਾਏ)
(ਨੀ, ਤੂੰ ਹੱਸ-ਹੱਸ ਬੋਲਦੀ ਆ, ਫੇਰ ਸੰਗ ਜਾਏ)
(ਨੀ, ਤੂੰ ਸੰਗਦੀ ਹੀ, ਸੰਗਦੀ ਹੀ ਦਿਲ ਤੋੜ ਜਾਏ)
(ਸੰਗਦੀ ਹੀ, ਸੰਗਦੀ ਹੀ ਦਿਲ ਤੋੜ ਜਾਏ)
Written by: Jassa Dhillon, MXRCI
instagramSharePathic_arrow_out􀆄 copy􀐅􀋲

Loading...