album cover
Brigands
album cover
Brigands è stato pubblicato il 3 agosto 2023 da Mukul Verma come parte dell'album Brigands - Single
3 agosto 2023
EtichettaMukul Verma
BPM74
Melodicità
Acousticità
Valence
Ballabilità
Energia

Testi

ਗੱਡੀਆਂ ਦੇ ਸ਼ੌਂਕੀ ਮੁੰਡੇ
ਰੇਸਾਂ ਵੇਖੀ ਦੱਬੀਆਂ ਨੀ
ਵੱਢ ਨਾ ਤੂੰ ਭੌਂਕੀ ਮੂਹਰੇ
ਤੇਰੇ ਜਿਹੀਆਂ ਛੱਤੀਆਂ ਨੀ
ਵੇਖੀ ਜਾਂਦੇ ਠੋਕੀ ਘੂਰੇ ਜਿਹੜਾ
ਕੋਲੇ ਰੱਖੀਆਂ ਨੀ ਗੰਨਾਂ ਅੱਸੀ ਮਹਿੰਗੀਆਂ
ਨਾ ਕਰਦੇ ਕੋਈ ਠੱਗੀਆਂ ਨੀ
ਜੇਡੇ ਸੀ ਬੁੱਕਦੇ ਓਹ ਸਾਰੇ ਨੇ ਸਾਈਡ ਤੇ
ਕਰਾਂ ਹਾਫ ਮਰਡਰ ਬੋਲਾਂ ਨਾਲ, ਤੇ ਫੁੱਲ ਨੀ ਮਾਈਕ ਤੇ
ਨਈਓ ਫੇਮ ਲਈ ਮੈਂ ਲਿੱਤੀ ਕਦੇ ਫੇਕ ਜਾਈ ਹਾਈਪ
ਮੈਂ ਜਿੱਥੇ ਖੜਾ ਕਦੇ ਪਹੁੰਚਣਾ ਨਈ ਤੂੰ ਮੇਰੀ ਹਾਈਟ ਤੇ
ਚਿਕਸ ਚੈੱਕ ਕਰਨ, ਪੈੱਕ ਓਹਦੇ ਲਾਲ ਕਰਾਂ ਥੋਂ
ਕੱਦੇ ਪਿਆਰ ਮੰਗੇ ਕੱਦੇ ਕੱਦੇ ਕਹਿੰਦੀ ਕ੍ਰਿਸਚੀਅਨ ਡਿਓਰ
ਕਿੰਨੇ ਸਾਲ ਲੰਘੇ, ਤੜੀ ਆਇਆ ਕੁੜੇ ਮਿੱਤਰਾਂ ਦਾ ਦੌਰ
ਖੁੱਲ੍ਹੇ ਜਿਗਰੇ ਖਾਲੀ ਜਿਮ ਚ ਨਾ ਮਾਰੀਦਾ ਏ ਜ਼ੋਰ
ਇਫ ਯੂ ਨੋ ਮੀ, ਕਦੇ ਭੁੱਲਕੇ ਵੀ ਕਰੀ ਨਾ ਕੰਪੀਟ
ਮੁੰਡਾ ਚੜ੍ਹਿਆ ਜ਼ੁਬਾਨਾਂ ਤੇ ਜੀਵੇਂ ਚੜ੍ਹ ਦੀ ਏ ਵੀਡ
ਘੱਟ ਦਿਸਦਾਂ ਮੈਂ ਲੋਕਾਂ ਚ, ਪਰ ਗਾਣੇ ਨੇ ਰਿਪੀਟ
ਵੱਜਦੇ ਕਦੇ ਬਾਗਾਰਾਂ ਮੈਂ ਵੀ ਲੱਭੀਆਂ ਨੀ
ਗੱਡੀਆਂ ਦੇ ਸ਼ੌਂਕੀ ਮੁੰਡੇ
ਰੇਸਾਂ ਵੇਖੀ ਦੱਬੀਆਂ ਨੀ
ਵੱਢ ਨਾ ਤੂੰ ਭੌਂਕੀ ਮੂਹਰੇ
ਤੇਰੇ ਜਿਹੀਆਂ ਛੱਤੀਆਂ ਨੀ
ਵੇਖੀ ਜਾਂਦੇ ਠੋਕੀ ਘੂਰੇ ਜਿਹੜਾ
ਕੋਲੇ ਰੱਖੀਆਂ ਨੀ ਗੰਨਾਂ ਅੱਸੀ ਮਹਿੰਗੀਆਂ
ਨਾ ਕਰਦੇ ਕੋਈ ਠੱਗੀਆਂ ਨੀ
ਗੱਡੀਆਂ ਦੇ ਸ਼ੌਂਕੀ ਮੁੰਡੇ
ਰੇਸਾਂ ਵੇਖੀ ਦੱਬੀਆਂ ਨੀ
ਵੱਢ ਨਾ ਤੂੰ ਭੌਂਕੀ ਮੂਹਰੇ
ਤੇਰੇ ਜਿਹੀਆਂ ਛੱਤੀਆਂ ਨੀ
ਵੇਖੀ ਜਾਂਦੇ ਠੋਕੀ ਘੂਰੇ ਜਿਹੜਾ
ਕੋਲੇ ਰੱਖੀਆਂ ਨੀ ਗੰਨਾਂ ਅੱਸੀ ਮਹਿੰਗੀਆਂ
ਨਾ ਕਰਦੇ ਕੋਈ ਠੱਗੀਆਂ ਨੀ
ਤੇਰੇ ਮੇਰੇ ਵਿੱਚ ਜੇਹੜਾ ਆਇਆ ਬੰਦਾ ਐਂਟੀ ਏ
ਤੇਰੇ ਕੁੜੇ ਪਿੱਛੇ ਜਾਣਦਾ ਕਿੰਨਿਆਂ ਨੂੰ ਫ਼ੈਂਟੀ ਏ
ਜੇਡੇ ਸਾਲੇ ਫਿਰਦੇ ਸੀ ਤੇਰੇ ਪਿੱਛੇ ਸੈਂਟੀ ਏ
ਓਹ ਨੇੜੇ ਵੀ ਨਾ ਆਉਣ ਦੇਣੇ ਚੱਕਦਾ ਗਾਰੰਟੀ
ਮੁੰਡਾ ਹਟਦਾ ਨੀ ਕਰਨ ਤੋਂ ਕਾਰੇ ਕੁੜੀਏ ਨੀ
ਕਾਰੇ ਹੁੰਦੇ ਪਿੱਛੇ ਅੱਖ ਦੇ ਇਸ਼ਾਰੇ ਕੁੜੀਏ ਨੀ
ਤੇਰੇ ਉੱਤੇ ਮਰਦੇ ਨੇ ਜੋ ਵਿਚਾਰੇ ਕੁੜੀਏ ਨੀ
ਸਾਡੇ ਪੈਂਦੇ ਵੇਖ ਯਾਰੀ ਸਾਡੀ ਪੱਕੀਆਂ ਨੀ
ਗੱਡੀਆਂ ਦੇ ਸ਼ੌਂਕੀ ਮੁੰਡੇ
ਰੇਸਾਂ ਵੇਖੀ ਦੱਬੀਆਂ ਨੀ
ਵੱਢ ਨਾ ਤੂੰ ਭੌਂਕੀ ਮੂਹਰੇ
ਤੇਰੇ ਜਿਹੀਆਂ ਛੱਤੀਆਂ ਨੀ
ਵੇਖੀ ਜਾਂਦੇ ਠੋਕੀ ਘੂਰੇ ਜਿਹੜਾ
ਕੋਲੇ ਰੱਖੀਆਂ ਨੀ ਗੰਨਾਂ ਅੱਸੀ ਮਹਿੰਗੀਆਂ
ਨਾ ਕਰਦੇ ਕੋਈ ਠੱਗੀਆਂ ਨੀ
ਗੱਡੀਆਂ ਦੇ ਸ਼ੌਂਕੀ ਮੁੰਡੇ
ਰੇਸਾਂ ਵੇਖੀ ਦੱਬੀਆਂ ਨੀ
ਵੱਢ ਨਾ ਤੂੰ ਭੌਂਕੀ ਮੂਹਰੇ
ਤੇਰੇ ਜਿਹੀਆਂ ਛੱਤੀਆਂ ਨੀ
ਵੇਖੀ ਜਾਂਦੇ ਠੋਕੀ ਘੂਰੇ ਜਿਹੜਾ
ਕੋਲੇ ਰੱਖੀਆਂ ਨੀ ਗੰਨਾਂ ਅੱਸੀ ਮਹਿੰਗੀਆਂ
ਨਾ ਕਰਦੇ ਕੋਈ ਠੱਗੀਆਂ ਨੀ
ਗੱਡੀਆਂ ਦੇ ਸ਼ੌਂਕੀ ਮੁੰਡੇ
ਰੇਸਾਂ ਵੇਖੀ ਦੱਬੀਆਂ ਨੀ
ਵੱਢ ਨਾ ਤੂੰ ਭੌਂਕੀ ਮੂਹਰੇ
ਤੇਰੇ ਜਿਹੀਆਂ ਛੱਤੀਆਂ ਨੀ
ਵੇਖੀ ਜਾਂਦੇ ਠੋਕੀ ਘੂਰੇ ਜਿਹੜਾ
ਕੋਲੇ ਰੱਖੀਆਂ ਨੀ ਗੰਨਾਂ ਅੱਸੀ ਮਹਿੰਗੀਆਂ
ਨਾ ਕਰਦੇ ਕੋਈ ਠੱਗੀਆਂ ਨੀ
Written by: Mukul Verma
instagramSharePathic_arrow_out􀆄 copy􀐅􀋲

Loading...