album cover
Koh-e-Qaf
album cover
Koh-e-Qaf è stato pubblicato il 17 agosto 2023 da Pendu Boyz Music come parte dell'album Qissa-e-Mohabbat - EP
17 agosto 2023
EtichettaPendu Boyz Music
BPM
Melodicità
Acousticità
Valence
Ballabilità
Energia

Video musicale

Video musicale

Testi

[Verse 1]
ਅੱਖਾਂ ਦੇ ਵਿੱਚ ਅੱਖਾਂ ਪਾ ਕੇ
ਤੁਰ ਗਈ ਏ ਕਿਸ ਪਾਸੇ ਲਾ ਕੇ
ਤੁਰ ਗਈ ਏ ਕਿਸ ਪਾਸੇ ਲਾ ਕੇ
ਅੱਖਾਂ ਦੇ ਵਿੱਚ ਅੱਖਾਂ ਪਾ ਕੇ
ਤੁਰ ਗਈ ਏ ਕਿਸ ਪਾਸੇ ਲਾ ਕੇ
[Verse 2]
ਘਰਦੇ ਸਾਰੇ ਕੰਮ ਭੁਲਾ ਕੇ
ਘਰਦੇ ਸਾਰੇ ਕੰਮ ਭੁਲਾ ਕੇ
(ਹੁਣ ਰਾਹ ਤੇਰੇ ਨਿੱਤ ਖੜ੍ਹੀਏ)
ਆਸ਼ਿਕ ਕਰ ਗਈ ਏ ਨੀ ਕੋਹ-ਏ-ਕ਼ਾਫ਼ ਦੀਏ ਪਰੀਏ
ਆਸ਼ਿਕ ਕਰ ਗਈ ਏ ਕਿ ਦਿਲ ਆਪਣੇ ਦਾ ਕਰੀਏ
ਆਸ਼ਿਕ ਕਰ ਗਈ ਏ
(ਆਸ਼ਿਕ ਕਰ ਗਈ ਏ ਨੀ ਕੋਹ-ਏ-ਕ਼ਾਫ਼ ਦੀਏ ਪਰੀਏ ਪਰੀਏ ਪਰੀਏ)
(ਆਸ਼ਿਕ ਕਰ ਗਈ ਏ ਕਿ ਦਿਲ ਆਪਣੇ ਦਾ ਕਰੀਏ)
(ਆਸ਼ਿਕ ਕਰ ਗਈ ਏ)
[Verse 3]
ਤੈਨੂੰ ਲੱਭਦਾ ਚਾਰ ਚੁਫੇਰੇ
ਤੇਰੇ ਬਾਜੋਂ ਦਿਸਣ ਹਨੇਰੇ
ਤੇਰੇ ਨਾਲ ਗੱਲ ਕਰਨੀ ਚੌਂਦਾ
ਪਰ ਸਾਡੇ ਨਾ ਪੈਦੇ ਜੇਹੜੇ
ਤੇਰੇ ਨੀ ਅੱਸੀ ਇਸ਼ਕ ਦੇ ਮਾਰੇ
ਤੇਰੇ ਨੀ ਅੱਸੀ ਇਸ਼ਕ ਦੇ ਮਾਰੇ
(ਦਿਲ ਆਪਣੇ ਨਾਲ ਲੜੀਏ)
[Verse 4]
ਆਸ਼ਿਕ ਕਰ ਗਈ ਏ ਨੀ ਕੋਹ-ਏ-ਕ਼ਾਫ਼ ਦੀਏ ਪਰੀਏ
ਆਸ਼ਿਕ ਕਰ ਗਈ ਏ ਕਿ ਦਿਲ ਆਪਣੇ ਦਾ ਕਰੀਏ
ਆਸ਼ਿਕ ਕਰ ਗਈ ਏ
[Verse 5]
ਵੇਖੀ ਕਿੱਤੇ ਆਸ਼ਕਾਂ ਨੂੰ ਦੇਵੀਂ ਨਾ ਝਿੜਕ ਨੀ
ਤੈਨੂੰ ਸੱਬ ਮੰਨੀ ਬੈਠਾ ਤੇਰਾ ਇਹ ਸਿਦਕ ਨੀ
ਮੰਨ ਜਾ ਨਾ ਮੰਨ ਭਾਵੇ ਤੂੰ ਸਾਡੀ ਹੀਰ ਏ
ਕਿੱਥੇ ਆਵੇ ਜਾਵੇ ਸਾਰੀ ਰੱਖਦਾ ਵਿਦਕ ਨੀ
ਅੰਦਰ ਤਾਹੀਂ ਘਰ ਕਰ ਗਈ ਤੂੰ
ਅੰਦਰ ਤਾਹੀਂ ਘਰ ਕਰ ਗਈ ਤੂੰ
(ਦਿਲ ਮੇਰੇ ਵਿੱਚ ਅੜੀਏ)
[Verse 6]
ਆਸ਼ਿਕ ਕਰ ਗਈ ਏ ਨੀ ਕੋਹ-ਏ-ਕ਼ਾਫ਼ ਦੀਏ ਪਰੀਏ
ਆਸ਼ਿਕ ਕਰ ਗਈ ਏ ਕਿ ਦਿਲ ਆਪਣੇ ਦਾ ਕਰੀਏ
ਆਸ਼ਿਕ ਕਰ ਗਈ ਏ
[Verse 7]
ਬਣਿਆ ਫਿਰਦਾ ਸੀ ਲਿਖਾਰੀ
ਕਾਬੂ ਕਿੱਤਾ ਕਰਮ ਅਟਾਰੀ
(ਬਣਿਆ ਫਿਰਦਾ ਸੀ ਲਿਖਾਰੀ)
ਕਾਬੂ ਕਿੱਤਾ ਕਰਮ ਅੱਟਾਰੀ
ਬਣਿਆ ਫਿਰਦਾ ਸੀ ਲਿਖਾਰੀ
ਕਾਬੂ ਕਿੱਤਾ ਕਰਮ ਅਟਾਰੀ
ਤੇਰੀ ਅੱਖ ਨਾਲ ਅੱਖ ਮਿਲੋਣੀ
ਦਿਲ ਸਾਡੇ ਤੇ ਪਾਈ ਗਈ ਭਾਰੀ
ਬਾਕੀ ਛੱਡ ਕੇ ਸ਼ਾਇਰੀ ਸਾਰੀ
ਬਾਕੀ ਛੱਡ ਕੇ ਸ਼ਾਇਰੀ ਸਾਰੀ
ਕਲਮ ਤੇਰੇ ਲਈ ਫੜੀਏ
[Verse 8]
ਆਸ਼ਿਕ ਕਰ ਗਈ ਏ ਨੀ ਕੋਹ-ਏ-ਕ਼ਾਫ਼ ਦੀਏ ਪਰੀਏ
ਆਸ਼ਿਕ ਕਰ ਗਈ ਏ ਕਿ ਦਿਲ ਆਪਣੇ ਦਾ ਕਰੀਏ
ਆਸ਼ਿਕ ਕਰ ਗਈ ਏ
[Outro]
(ਆਸ਼ਿਕ ਕਰ ਗਈ ਏ ਨੀ ਕੋਹ-ਏ-ਕ਼ਾਫ਼ ਦੀਏ ਪਰੀਏ ਪਰੀਏ ਪਰੀਏ)
(ਆਸ਼ਿਕ ਕਰ ਗਈ ਏ ਕਿ ਦਿਲ ਆਪਣੇ ਦਾ ਕਰੀਏ)
(ਆਸ਼ਿਕ ਕਰ ਗਈ ਏ)
Written by: Jay Dee, Karam Attari
instagramSharePathic_arrow_out􀆄 copy􀐅􀋲

Loading...