album cover
Icon
In Tour
album cover
Icon è stato pubblicato il 29 settembre 2023 da DILJIT DOSANJH come parte dell'album Ghost
AlbumGhost
29 settembre 2023
EtichettaDILJIT DOSANJH
BPM59
Melodicità
Acousticità
Valence
Ballabilità
Energia

Testi

ਰਿਚਰਡ ਮਿਲੇ ਆ ਨਾਈਕੇ ਦੇ ਚੈੱਕ ਨੀ
ਝੱਲ ਨਹੀਂ ਹੁੰਦੀ ਏ ਜੱਟ ਦੀ ਫਲੈਕਸ ਨੀ
ਡੇਟੋਨਾ ਬੱਸਟ ਡਾਊਨ ਮਹਿੰਗੀ ਰੋਲੈਕਸ ਨੀ
ਯੂ ਖੇਡੇ ਚੈੱਕ ਤੇ ਮੈਂ ਖੇਡਾਂ ਚੈੱਸ ਨੀ
(ਮੈਂ ਖੇਡਾਂ ਚੈੱਸ ਨੀ)
ਯੂ ਖੇਡੇ ਚੈੱਕ
ਮੈਂ ਖੇਡਾਂ ਚੈੱਸ ਨੀ
ਟੌਪ ਉੱਤੇ ਬੈਠਾ ਦੇਖ ਯਾਰ
ਬਾਜ ਰਹਿੰਦਾ ਮੁਹਰੇ ਪਿੱਛੇ ਤਿੱਤਰਾਂ ਦੀ ਡਾਰ
ਮਿਹਨਤਾਂ ਨੂੰ ਕਰਦੇ ਨੀ ਹੋ ਗਏ ਕਿੰਨੇ ਸਾਲ
ਵੈਰੀਆਂ ਦਾ ਟੈਂਸ਼ਨ 'ਚ ਹੋਇਆ ਬੁਰਾ ਹਾਲ
ਜਾਵਾਂ ਕਸੀਨੋ 'ਚ ਲੱਖਾਂ ਦੀ ਬੈਟ ਨੀ
ਨਿੱਤ ਨਵਾਂ ਥੱਲੇ ਹੁੰਦਾ ਆ ਜੈੱਟ ਨੀ
ਬਰੈੱਡ ਤੇ ਡਾਇਮੰਡ ਦੋਵੇਂ ਬੈਗੁਏਟ ਨੀ
ਜ਼ਿੰਦਗੀ ਨਾ ਖੇਡਾਂ ਰਸ਼ੀਅਨ ਰੂਲੇਟ
(russian roulette)
ਜ਼ਿੰਦਗੀ ਨਾ ਖੇਡਣ ਰਸ਼ੀਅਨ ਰੂਲੇਟ
ਨਾਈਕੀ ਦੇ ਚੈੱਕ ਨੀ
(ਝੱਲ ਨਹੀਂ ਹੁੰਦੀ ਏ ਜੱਟ ਦੀ ਫਲੈਕਸ ਨੀ)
ਡਬਲ ਆਰ ਵਿੱਚ ਹੁੰਦੇ ਆ ਸਵਾਰ
ਲੋਕੇਸ਼ਨ ਨਾ ਪਤਾ ਲੱਗੇ ਮਿੰਟਾਂ 'ਚ ਫਰਾਰ
ਕਦੇ ਬਿੱਲੋ ਪਿੰਡ ਕਦੇ ਹੁੰਦਾ ਐਨ ਕਤਰ
ਰੌਣਕ ਆ ਲੱਗੇ ਜਿੱਥੇ ਬੈਠੇ ਸਰਦਾਰ
ਅੱਖ ਦੇ ਨਿਸ਼ਾਨੇ ਦੀ ਆ ਦੂਰ ਤਕ ਮਾਰ
ਬੀਕੇ ਧਾਲੀਵਾਲ ਜਿਹਾ ਲੱਭਣਾ ਨਹੀਂ ਯਾਰ
ਰਿਚਰਡ ਮਿਲੇ ਆ ਨਾਈਕੇ ਦੇ ਚੈੱਕ ਨੀ
ਝੱਲ ਨਹੀਂ ਹੁੰਦੀ ਏ ਜੱਟ ਦੀ ਫਲੈਕਸ ਨੀ
ਡੇਟੋਨਾ ਬੱਸਟ ਡਾਊਨ ਮਹਿੰਗੀ ਰੋਲੈਕਸ ਨੀ
ਯੂ ਖੇਡੇ ਚੈੱਕ ਤੇ ਮੈਂ ਖੇਡਾਂ ਚੈੱਸ ਨੀ
Written by: BK, thiarajxtt
instagramSharePathic_arrow_out􀆄 copy􀐅􀋲

Loading...