Video musicale

Young G : Jerry (Official Audio)
Guarda il video musicale per {trackName} di {artistName}

Crediti

PERFORMING ARTISTS
Jerry
Jerry
Vocals
COMPOSITION & LYRICS
Jerry
Jerry
Songwriter
PRODUCTION & ENGINEERING
INDERZY
INDERZY
Producer
Noor
Noor
Mixing Engineer

Testi

Hmm! Hmm! ਓ ਮੁੰਡਾ ਪਾਈ ਫਿਰੇ ਖੁੱਤੀ, ਕੱਲ ਆਇਆ bail 'ਤੇ Kingnip ਲਿਖਵਾਇਆ Merc ਦੀ tail 'ਤੇ ਸਾਰੇ ਸ਼ਹਿਰ 'ਚ ਦੁਹਾਈ ਗੱਡੀ Yam ਦੀ ਏ ਆਈ ਕਰ ਗੱਲਬਾਤ check 10 ਦੇ scale 'ਤੇ ਹੋ ਪਹਿਲਾਂ ਕੱਢ ਕੇ ਗਿਆ ਸੀ ਕੱਲੇ gun ਘੋਲ਼ਦੀ ਨੀ ਕਹਿੰਦੇ ਐਤਕੀ ਬਣਾਉ ਪੂਰੀ ਰੇਲ ਲੱਗਦਾ ਚੱਕਰ ਚੱਲੂਗਾ ਸਾਲ਼ਾ ਫ਼ੇਰ ਲੱਗਦਾ ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ ਚੱਕਰ ਚੱਲੂਗਾ ਸਾਲ਼ਾ ਫ਼ੇਰ ਲੱਗਦਾ ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਹੋ ਅਜੇ young ਥੋੜੀ age ਪਏ face 'ਤੇ scar Face 'ਤੇ scar, bank million 4 ਨਾ-ਨਾ ਗੌਰੀਏ ਨੀ ਐਂਵੇ ਨਜਰਾਂ ਨਾ ਮਾਰ ਮੈਨੂੰ Casanova ਕਹਿਣ window down ਹੱਥ ਬਾਹਰ ਉੱਤੋਂ ਹੱਥ ਵਿੱਚ ਫੜਿਆ ਕਲੇਸ਼ ਗੌਰੀਏ ਨੀ ਮੈਨੂੰ ਰੱਬ ਨਾਲ਼ੋਂ ਵੱਧ ਏ 'ਤੇ faith ਗੌਰੀਏ ਏਥੇ ਖੜ੍ਹ ਨਾ ਤੂੰ ਜਮਾ ਵੀ ਨੀ safe ਗੌਰੀਏ ਨੀ ਮੇਰਾ ਬਾਪ ਆ ਤੇ ਆਪਣਾ ਤੂੰ ਦੇਖ ਗੌਰੀਏ ਓ ਜਦੋਂ ਤੁਰਿਆ ਜਹਾਂਨੋਂ ਕਹਿਣਾ ਅੱਤ ਬਾਹਲ਼ੀ ਚੱਕੀ ਕਈ ਕਹਿਣਗੇ ਇਹ ਕਰਮਾਂ ਦਾ ਖੇਲ ਲੱਗਦਾ ਚੱਕਰ ਚੱਲੂਗਾ ਸਾਲ਼ਾ ਫ਼ੇਰ ਲੱਗਦਾ ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਹੋ ਨਾ ਮੈਂ ਪਾਈ ਆ ਕਦੇ ਨਾ ਪੈਣ ਦਿੱਤੀ ਆ scheme ਪੂਰੀ blackout ਗੱਡੀ ਵਿੱਚ ਘੁੰਮਦਾ ਸ਼ੌਕੀਨ ਮੁਹਰੇ ਨੱਚਦੇ snake, ਮੇਰੀ ਬੱਜਦੀ ਆ ਬੀਨ ਦਿਲਚਸਪੀ ਆ ਕਾਹਦੀ? ਮੇਰਾ ਪੁੱਛਦੀ routine ਹੋ ਨੀ ਤੂੰ ਪੁੱਛਦੀ ਆ ਬਿੱਲੋ ਮੇਰਾ ਨਾਮ 'ਤੇ ਠਿਕਾਣਾ ਅਸੀਂ ਬੜੀ ਦੂਰੋਂ ਆਏ ਆਂ 'ਤੇ ਬੜੀ ਦੂਰ ਜਾਣਾ ਹਾਏ ਓਨੀ ਵਰਤਦਾ ਮੁੰਡਾ ਜਿੰਨਾ ਹੋ ਗਿਆ ਸਿਆਣਾ ਦੇਖ ਪਾਉਂਦਾ ਫਿਰੇ ਪੜ੍ਹਨੇ ਨੀ ਕੱਲ ਦਾ ਨਿਆਣਾ ਹੋ Jerry ਮਿੱਠੀਏ ਨਿਸ਼ਾਨਾ ਕਿੱਦਾਂ miss ਕਰ ਜੂ ਨੀ ਦਿੱਤਾ ਕ਼ਲਮ ਤੇ ਘੋੜੇ ਨੂੰ ਆ ਤੇਲ ਲੱਗਦਾ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ (ae) ਚੱਕਰ ਚੱਲੂਗਾ ਸਾਲ਼ਾ ਫੇਰ ਲੱਗਦਾ ਨੀ ਮੈਨੂੰ ਚੱਕਰ ਚੱਲੂਗਾ ਸਾਲ਼ਾ
Writer(s): Oleksandr Kostiuchenko, Harshdeep Singh Lyrics powered by www.musixmatch.com
instagramSharePathic_arrow_out