album cover
Vasiyat
album cover
Vasiyat è stato pubblicato il 20 novembre 2023 da Lakshh come parte dell'album Vasiyat - Single
20 novembre 2023
EtichettaLakshh
BPM76
Melodicità
Acousticità
Valence
Ballabilità
Energia

Video musicale

Video musicale

Testi

[Intro]
ਜੱਦ ਯਾਦਾਂ ਦੇ ਪਏ ਮੁਕ਼ਦਮੇ
ਕਿਸਮਤ ਵਿੱਚ ਗਵਾਹ ਨਿਕਲੀ
ਕਿ ਕਮੀਆਂ ਨੇ ਵਿੱਚ ਮੇਰੇ
ਏ ਸੋਚ ਸੋਚ ਕੇ ਧਾਹ ਨਿਕਲੀ
ਜਿਓਂਦੇ ਜੀ ਸੀ ਰਿਹਾ ਜੋ ਕਰਦਾ
ਟਿੱਚਰਾਂ ਕਾਲਿਆਂ ਰੰਗਾਂ ਨੂੰ
ਮਾਰਿਆ ਜੱਦ ਬੁੱਕ ਹੱਡੀਆਂ ਵਿਚੋ
ਅੱਧੋ ਵਧ ਸਵਾਹ ਨਿਕਲੀ
ਅੱਧੋ ਵਧ ਸਵਾਹ ਨਿਕਲੀ
[Verse 1]
ਪਿਆਰ ਮਰੇ ਦੀ ਹੋਈ ਵਸੀਅਤ
ਪੀੜਾਂ ਹੋਈਆਂ ਨਾਮ ਮੇਰੇ
ਤੇਰੇ ਹਿੱਸੇ ਹਾਸੇ ਆਏ
ਆਗੇ ਸਿਰ ਇਲਜ਼ਾਮ ਮੇਰੇ
ਓ ਵੀ ਦਿਨ ਸੀ ਜੱਦ ਜਿੰਦ ਓਹਦੀ
ਝਾਂਜਰ ਵਿੱਚ ਪਰੋਈ ਸੀ
[Chorus]
ਹੋਰ ਕਿਸੇ ਦੇ ਹੋਈਏ ਕਿੱਦਾਂ
ਉਹਦੇ ਵਰਗੀ ਓਹੀ ਸੀ
ਹੋਰ ਕਿਸੇ ਦੇ ਹੋਈਏ ਕਿੱਦਾਂ
ਉਹਦੇ ਵਰਗੀ ਓਹੀ ਸੀ
ਹੋਰ ਕਿਸੇ ਦੇ ਹੋਈਏ ਕਿੱਦਾਂ
[Verse 2]
ਇਕ ਕਾਸ਼ਨੀ ਅੱਖ ਦਾ ਲੱਗਿਆ
ਸੁਰਮਾ ਪਹਿਰੇਦਾਰ ਤੇਰਾ
ਵਿੱਚ ਸੁਰਮੇ ਦੇ ਬਣ ਕੇ ਪਾਣੀ
ਵੇਹੰਦਾ ਤੁਰ ਗਿਆ ਯਾਰ ਤੇਰਾ
[Verse 3]
ਇਕ ਕਾਸ਼ਨੀ ਅੱਖ ਦਾ ਲੱਗਿਆ
ਸੁਰਮਾ ਪਹਿਰੇਦਾਰ ਤੇਰਾ
ਵਿੱਚ ਸੁਰਮੇ ਦੇ ਬਣ ਕੇ ਪਾਣੀ
ਵੇਹੰਦਾ ਤੁਰ ਗਿਆ ਯਾਰ ਤੇਰਾ
ਰੱਖੀਏ ਯਾਦ ਪਲਾਂ ਨੂੰ ਬੈਠਾ
ਰੱਖੀਏ ਯਾਦ ਪਲਾਂ ਨੂੰ ਬੈਠਾ
ਜਿਸ ਦਿਨ ਸਾਡੀ ਹੋਈ ਸੀ
[Chorus]
ਹੋਰ ਕਿਸੇ ਦੇ ਹੋਈਏ ਕਿੱਦਾਂ
ਉਹਦੇ ਵਰਗੀ ਓਹੀ ਸੀ
ਹੋਰ ਕਿਸੇ ਦੇ ਹੋਈਏ ਕਿੱਦਾਂ
ਉਹਦੇ ਵਰਗੀ ਓਹੀ ਸੀ
ਹੋਰ ਕਿਸੇ ਦੇ ਹੋਈਏ ਕਿੱਦਾਂ
[Verse 4]
ਟੱਕਣਾ ਉਂਝ ਮਾਸੂਮ ਬੜਾ ਸੀ
ਇਸ਼ਕ ਚ ਤੇਰੇ ਜਨੂੰਨ ਬੜਾ ਸੀ
ਨਮਕ ਹਰਾਮੀ ਕਰਦੇ ਕਿੱਧਾਂ
ਵਿੱਚ ਹੰਝੂਆਂ ਦੇ ਲੂਣ ਬੜਾ ਸੀ
[Verse 5]
ਟੱਕਣਾ ਉਂਝ ਮਾਸੂਮ ਬੜਾ ਸੀ
ਇਸ਼ਕ ਚ ਤੇਰੇ ਜਨੂੰਨ ਬੜਾ ਸੀ
ਨਮਕ ਹਰਾਮੀ ਕਰਦੇ ਕਿੱਧਾਂ
ਵਿੱਚ ਹੰਝੂਆਂ ਦੇ ਲੂਣ ਬੜਾ ਸੀ
ਜੱਦ ਸਾਡਾ ਸੀ ਛੱਡਿਆ ਪੱਲਾ
ਅੱਖ ਓਹਦੀ ਵੀ ਰੋਈ ਸੀ
[Chorus]
ਹੋਰ ਕਿਸੇ ਦੇ ਹੋਈਏ ਕਿੱਦਾਂ
ਉਹਦੇ ਵਰਗੀ ਓਹੀ ਸੀ
ਹੋਰ ਕਿਸੇ ਦੇ ਹੋਈਏ ਕਿੱਦਾਂ
ਉਹਦੇ ਵਰਗੀ ਓਹੀ ਸੀ
ਹੋਰ ਕਿਸੇ ਦੇ ਹੋਈਏ ਕਿੱਦਾਂ
Written by: Harlal Batth, Wazir Patar
instagramSharePathic_arrow_out􀆄 copy􀐅􀋲

Loading...