album cover
Change
album cover
Change è stato pubblicato il 15 novembre 2023 da Harks Records come parte dell'album Was It Really Love? - EP
Released15 novembre 2023
EtichettaHarks Records
BPM67
Melodicità
Acousticità
Valence
Ballabilità
Energia

Video musicale

Video musicale

Testi

ਬਦਲ ਕਿੱਦਾਂ ਗਈ ਰਕਾਨੇ
ਤੁਰਗੀ ਲਾਕੇ ਬਹਾਨੇ
ਖੇਡ ਸਮਝਕੇ ਦਿਲ ਨੂੰ ਸਾਡੇ
ਪਾਸੇ ਸਾਰੇ ਪਲਟ ਗਈ ਹੈਂ
ਬਦਲ ਕਿੱਦਾਂ ਗਈ ਰਕਾਨੇ
ਤੁਰਗੀ ਲਾਕੇ ਬਹਾਨੇ
ਖੇਡ ਸਮਝਕੇ ਦਿਲ ਨੂੰ ਸਾਡੇ
ਪਾਸੇ ਸਾਰੇ ਪਲਟ ਗਈ ਹੈਂ
ਮੇਰੇ ਕੀਤੇ ਨੂੰ ਅਹਿਸਾਨ ਸਮਝਿਆ
ਹੋਰਾਂ ਵਾਂਗ ਮੈਨੂੰ ਆਮ ਸਮਝਿਆ
ਹਰ ਮੋੜ ਤੇ ਰਾਹ ਤੇਰਾ ਤਕਿਆ
ਪਰ ਤੂੰ ਕੀਤਾ ਗੌਰ ਹੀ ਨੀ
ਦੱਸ ਮੇਰਾ ਹੱਥ ਕਿਉਂ ਸੀ ਫੜ੍ਹਿਆ
ਪੈਰ ਕਾਹਤੋਂ ਦਿਲ ਵਿੱਚ ਤੂੰ ਧਰਿਆ
ਵਾਅਦੇ ਏਨੇ ਕੀਤੇ ਕਾਹਤੋਂ
ਜੱਦ ਸੀ ਮੈਨੂੰ ਲੈਕੇ ਸਿਓਰ ਨਹੀਂ
ਮੇਰੀ ਗਲਤੀ ਇਕ ਬੱਸ ਤੈਨੂੰ ਕਰਤਾ ਇਜ਼ਹਾਰ ਮੈਂ ਖੁੱਲ੍ਹਕੇ
ਰਹਿਣਾ ਚੌਂਦਾ ਸੀ ਬੱਸ ਨਾਲ ਤੇਰੇ ਮੈਂ ਸੱਬ ਕੁਝ ਬਿੱਲੋ ਭੁੱਲਕੇ
ਪਰ ਤੇਰੀ ਹਰਕਤਾਂ ਰੋੜ੍ਹਿਆ ਪਾਣੀ
ਖ਼ਵਾਬ ਮੇਰੇ ਦੁਲ ਗਏ
ਰੰਗ ਜ਼ਿੰਦਗੀ ਤੇ ਚੇਹਰੇ ਤੋਂ
ਖੋਰੇ ਕਿੱਧਰੇ ਉੱਡ ਗਏ
ਬਦਲ ਕਿੱਦਾਂ ਗਈ ਰਕਾਨੇ
ਤੁਰਗੀ ਲਾਕੇ ਬਹਾਨੇ
ਖੇਡ ਸਮਝਕੇ ਦਿਲ ਨੂੰ ਸਾਡੇ
ਪਾਸੇ ਸਾਰੇ ਪਲਟ ਗਈ ਹੈਂ
ਬਦਲ ਕਿੱਦਾਂ ਗਈ ਰਕਾਨੇ
ਤੁਰਗੀ ਲਾਕੇ ਬਹਾਨੇ
ਖੇਡ ਸਮਝਕੇ ਦਿਲ ਨੂੰ ਸਾਡੇ
ਪਾਸੇ ਸਾਰੇ ਪਲਟ ਗਈ ਹੈਂ
ਕਸਰ ਤੂੰ ਛੱਡੀ ਨਾ ਕੋਈ ਮੇਰੇ
ਦਿਲ ਨੂੰ ਸਿਖਾਗੀ ਨਫ਼ਰਤ ਪੂਰੀ
ਪਹਿਲਾਂ ਖੋਬ ਕੇ ਕੱਢੀ
ਫਿਰਤੋ ਜਖਮਾ ਤੇ ਤੂੰ ਮਾਰੀ ਚੁਰੀ
ਅੱਸੀ ਹੱਸਦੇ ਸਹਿ ਗਏ ਸੱਬ
ਭੋਰਾ ਵੀ ਜਾਣੇ ਕੀਤਾ ਚੂੰ ਨੀ
ਏਨੀ ਸੱਚੀ ਸੀ ਤਾਂ
ਤੇਰੀਆਂ ਅੱਖਾਂ ਨੂੰ ਇਹ ਦਿਸਿਆ ਕਿਉਂ ਨੀ
ਸੱਚੀ ਗੱਲ ਤੇਰਾ ਭਰ ਗਿਆ ਮਾਨ
ਗ੍ਰਹਿਣ ਲਾਗੀ ਤੂੰ ਸਾਡੇ ਚੰਨ
ਸਾਨੂੰ ਤੜਪ ਦੇ ਵੇਖ ਕੇ ਬੱਲੀਏ
ਕੀਤਾ ਤੂੰ ਪੂਰਾ ਫਨ
ਮੇਰੀ ਵੀ ਬੱਸ ਵਿਦ ਯੂ ਆਈਐਮ ਡਨ
ਪਿਆਰ ਨੇ ਤੇਰੇ ਕਰਤਾ ਸੀਗਾ ਡੰਬ
ਤੇਰੇ ਕਰੇ ਕੁਝੇ ਸੀਗੇ ਏਦਾਂ
ਜਿਨ੍ਹਾਂ ਕਰਤੀਆਂ ਅੱਖਾਂ ਸੀ ਨੰਬ
ਬਦਲ ਕਿੱਦਾਂ ਗਈ ਰਕਾਨੇ
ਤੁਰਗੀ ਲਾਕੇ ਬਹਾਨੇ
ਖੇਡ ਸਮਝਕੇ ਦਿਲ ਨੂੰ ਸਾਡੇ
ਪਾਸੇ ਸਾਰੇ ਪਲਟ ਗਈ ਹੈਂ
ਬਦਲ ਕਿੱਦਾਂ ਗਈ ਰਕਾਨੇ
ਤੁਰਗੀ ਲਾਕੇ ਬਹਾਨੇ
ਖੇਡ ਸਮਝਕੇ ਦਿਲ ਨੂੰ ਸਾਡੇ
ਪਾਸੇ ਸਾਰੇ ਪਲਟ ਗਈ ਹੈਂ
Written by: Simran Singh
instagramSharePathic_arrow_out􀆄 copy􀐅􀋲

Loading...