album cover
They Know
album cover
They Know è stato pubblicato il 14 gennaio 2024 da Never Die come parte dell'album Believe Like A Mother
14 gennaio 2024
EtichettaNever Die
BPM90
Melodicità
Acousticità
Valence
Ballabilità
Energia

Testi

Rj 31 ahh
ਜਦੋਂ ਖਵਾਬ ਟੁੱਟੇ
ਨਾਲੋ ਨਾਲੀ ਖਵਾਬ ਜੁੱੜ ਦਾ
ਸਮਝ ਤੁੱਛਾ
ਕਿਉਂ ਨਾ ਤੈਨੂੰ ਆਉਣ ਸੁਰਤਾ
ਖਿਤਾਬ ਦੇਖੇ
ਨਾ ਦੇਖੇ ਸਾਲਾਂ ਦਾ ਮੁੜ੍ਹਕਾ
ਗੁਲਾਬ ਮੰਗੇ ਸਾਡੇ ਤੋਂ
ਸਾਡੇ ਕੋਲ ਖੁਰਪਾ
ਕੱਢ ਦਾ ਖੁਰਕਾ
ਗਾਣੇ ਆ ਜ਼ੋਰਦਾਰ
ਕਾਣੇ ਨਾ ਸੁਰ ਤਾਲ
ਘੁਸੀ ਨਾ ਭੋਰਦਾ
ਇਹ ਸਾਲੇ ਬੱਲਦੇ
ਕਿਉਂਕਿ ਮੇਰਾ ਕੰਮ
ਜਾਣਦਾ ਰੋੱਡ ਦਾ
ਗਾਣਾ ਉੱਡ ਦਾ
ਜਿਹਦੇ ਚ ਵਰਸ
ਸਾਡਾ ਘੋਲਦਾ
ਰੂ ਬਲ ਚੋਬਦਾ
ਕਿਉਂ ਬਾਰ ਬਾਰ
ਬਣੇ ਦੁਵਿਧਾ
ਗਾਣੇ ਵੇਚਾ
ਮੱਥੇ ਟੇਕਾਂ
ਐਸੀਆਂ ਨਾ ਨੌਬਤਾਂ
ਉਪਰੋ ਥੱਲੇ
ਥੱਲਿਓ ਉੱਪਰ
ਸਹੇਲੀ ਵਾਂਗੂ ਮੁੰਡਾ
ਵੈਰੀ ਠੋਕਦਾ
ਮੁੱਲ ਪਾਉਂਦਾ ਲਾਗੇ
ਠੁਕਦਾ ਦਾ
ਅੱਡੇ ਕਹਿੰਦੇ
ਅੱਗੇ ਨੂੰ ਤੁੱਰ ਜਾ
ਅੱਡੇ ਕਹਿੰਦੇ
ਪਿੱਛੇ ਨੂੰ ਮੋੜ੍ਹ ਜਾ
ਅੜਿਆ ਚ
ਗੁਰਦਾ ਕੁੱਛ ਕਰਨ ਦਾ
ਅੱਡਿਆਂ ਨੂੰ ਅੱਧਿਆ ਪੀਕੇ
ਦਿਲ ਲੜਨ ਦਾ
ਅੜੇਆਂ ਕੋ ਜਿਗਰਾ ਹੁੰਦਾ
ਧੋਖਾ ਜੜ੍ਹਾਂ ਦਾ
ਅੱਧੇ ਦਿੰਦੇ ਨੇ ਛੋਟਾ
ਕਿੱਥੇ ਸ਼ਰਮ ਆ
ਅੱਧੇ ਮੰਨ ਦੇ ਕਿਸਮਤ
ਅੱਧੇ ਕਰਮ ਆ
ਅੱਧੇ ਚਲਾਉਂਦੇ ਬਿਜ਼ਨੈਸ
ਅੱਧੇ ਧਰਮ ਆ
ਅੱਧੇ ਕਰਦੇ ਟਿੱਚਰਾਂ
ਅੱਧੇ ਸਨਮ ਆ
ਆਪਾਂ ਚਲਾਉਂਦੇ ਗੋਲੀ
ਵਿਚੋ ਕਲਮ ਆ
ਤੇ ਲੋਕਾਂ ਦੀ ਚੋਟਾਂ ਤੇ
ਲਾਉਂਦੇ ਮਲ੍ਹਮ ਆ
ਮੈਂ ਪੈਸੇ ਲਈ ਕਾਰਾ
ਮੈਂ ਐਸ਼ ਲਈ ਕਾਰਾ
ਮੈਂ ਜਸ਼ਨ ਲਈ ਕਾਰਾ
ਮੈਂ ਸਿੱਖਣ ਲਈ ਕਾਰਾ
ਮੈਂ ਸਖੋਂ ਲਈ ਕਾਰਾ
ਮੈਂ ਕਰਦਾ ਕਿਉਂਕਿ ਮੈਂ
ਰਹਿ ਨੀ ਸਕਦਾ ਮੇਰੇ ਬਿਨਾ
ਦਿਸ ਇਜ਼ ਹਿਪਹੌਪ
ਆ ਮੈਂ ਯਾ
This is us
ਇਹ ਸੱਦ ਦੇ ਮੇਰਤੋ
ਮੈਨੂੰ ਪਤਾ ਕਿਉਂ ਨਾ ਸੱਦਣ
ਮੈਂ ਖੜਾ ਓਥੇ
ਜਿੱਥੇ ਜਾਣ ਨਾ ਇਹਨਾਂ ਦੇ ਚਰਨ
ਬੋਲਣ ਨੂੰ ਅੱਗੇ
ਪਰ ਗੱਲਾਂ ਨਾ ਮੇਰੀਆਂ ਜਰਾਂ
ਗੱਲਾਂ ਜਰਨ ਨਾ
ਮੇਰੇ ਬਾਰੇ ਹੀ ਗੱਲਾਂ ਕਰਨ
ਇਕ ਇਕ ਪੌੜੀ ਪਰ
ਉੱਤੇ ਉੱਤੇ ਜਾਵਾ
ਇਕ ਇਕ ਛੋਰੀ ਪਰ
ਨਾਮ ਬੁੱਲ੍ਹਾਂ ਤੇ
ਚੜ੍ਹਾਵਾ
ਇਕ ਇਕ ਕੌਡੀ ਮੇਰੀ
ਗੱਲ ਲਗੇ ਤਵਾ
ਇਹਨਾਂ ਦੀ ਉਮੀਦ ਤੋਂ ਜਿਆਦਾ
ਸੀਧ ਚ ਤੀਰ ਲਾਵਾਂ
ਥੋੜੀ ਮਤਲਬੀ ਆਵਾਜ਼
ਬਾਹਲਾ ਮਤਲਬੀ ਅੰਦਾਜ਼
ਮੰਨ ਮਤਲਬੀ ਨਾ ਬਾਜ਼
ਕਦੇ ਵਾਅਦਾ ਕਦੇ ਸਾਦ
ਜਾਂਦੇ ਕੱਚੇ ਕੱਚੇ
ਪੱਤੇ ਕੱਟੇ
ਪੱਤੇ ਹੋਗੇ ਫ਼ੈਸ਼
ਸੰਝੇ ਬੰਦੇ
ਸਾਡੇ ਬੰਦੇ
ਸਾਂਝੇ ਕੰਮਾਂ ਤੋਂ ਨਾਰਾਜ਼
ਪਹਿਲਾ ਹੱਥ ਮਿਲਦਾ
ਫੇਰ ਜਵਾਬ ਮਿਲਦਾ
ਜਿੱਥੇ ਹੱਸ ਲਵਾ
ਓਥੇ ਮੈਨੂੰ ਸਾਦ ਮਿਲਦਾ
ਕਾਹਨੂੰ ਅੱਖ ਲਾਵਾਂ
ਜਾਗੇ ਜਾਗੇ ਖਾਬ ਮਿਲਦਾ
ਜਦੋਂ ਰੈਪ ਕਰਾਂ
ਬਿਨਾ ਨਕਾਬ ਮਿਲਦਾ
ਮੇਰੀ ਗਵਾਂਡੀਆਂ ਦੀ
ਹੱਟੀ ਉੱਤੇ ਅੱਖ ਨੀ
ਮੇਰੇ ਤੋਂ ਪਹਿਲਾਂ ਲੱਗੇ
ਪਹੁੰਚੇ ਮੇਰੇ ਟੱਕ ਨੀ
ਜਦੋਂ ਸਿੱਕਬੌਏ ਕਰੇ
ਕਰੋ ਸ਼ੱਕ ਨੀ
ਮੇਰਾ ਵਰਸ ਮੰਗੇ
ਲੱਗੂ ਤੋਲਾ 8 ਬਾਈ
Tu bach
ਦਿਸ ਇਜ਼ ਗੈਟਿੰਗ ਸਿੱਕਬੋਈ
Written by: Rubal Singh Thind
instagramSharePathic_arrow_out􀆄 copy􀐅􀋲

Loading...