Testi

ਪਹਿਲਾਂ ਪਹਿਰ ਉਮਰਾਂ ਦਾ ਖਾ ਲਿਆ ਪੜਾਈਆਂ ਨੇ ਦੂਜਾ ਪਹਿਰ ਉਮਰਾਂ ਦਾ ਖਾ ਲਿਆ ਕਮਾਈਆਂ ਨੇ ਦੁਪਹਿਰ ਤੇਰੇ ਲਈ ਸਾਂਭੇ ਨੇ ਦਿਲ ਦਾ ਦਰਦ ਸਨਾਉਣੇ ਨੂੰ ਕੁਝ ਸਾਲ ਮੈਂ ਪਾਸੇ ਰੱਖ ਲਏ ਨੇ ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ ਕੁਝ ਸਾਲ ਮੈਂ ਪਾਸੇ ਰੱਖ ਲਏ ਨੇ ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ ਹਾਏ ਦੂਰ ਬੈਠੀਆਂ ਦਾ ਹੁੰਦਾ ਰੁੱਸਣਾ ਮਨਾਉਣਾ ਕਾਹਦਾ ਜੇ ਕੋਲ ਹੋਈਏ ਫੇਰ ਗੱਲ ਹੋਰ ਏ ਸਾਹਾਂ ਵਰਗਿਆਂ ਬਿਨਾ ਜਿਓਣਾ ਕਾਹਦਾ ਕੋਲ ਹੋਈਏ ਫੇਰ ਗੱਲ ਹੋਰ ਏ ਹਾਏ ਅੱਖਾਂ ਨਾਲ ਗੱਲਾਂ ਕਰਨਾ ਲਈ ਨਾਲੇ ਗਲ ਤੈਨੂੰ ਲਾਉਣੇ ਨੂੰ ਕੁਝ ਸਾਲ ਮੈਂ ਪਾਸੇ ਰੱਖ ਲਏ ਨੇ ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ ਕੁਝ ਸਾਲ ਮੈਂ ਪਾਸੇ ਰੱਖ ਲਏ ਨੇ ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ ਹਾਏ ਹਜੇ ਹੱਥ ਤੇਰਾ ਫੜਕੇ ਆ ਤੁਰਨ ਮੋਢੇ ਉੱਤੇ ਸਿਰ ਵੀ ਆ ਰੱਖਣਾ ਹਾਏ ਅਸੀ ਕਿੰਨਾ ਚਾਹੁੰਦੇ ਤੈਨੂੰ ਤੂੰ ਕਿੰਨਾ ਚਾਉਂਦਾ ਸਾਨੂੰ ਪੁੱਛਣ ਏ ਨਾਲੇ ਤੈਨੂੰ ਦੱਸਣਾ ਸਾਨੂੰ ਸੱਤ ਜਨਮ ਦਾ ਸੱਥ ਮਿਲੇ ਤੈਨੂੰ ਰੱਜ ਰੱਜ ਚਾਹੁਣੇ ਨੂੰ ਕੁਝ ਸਾਲ ਮੈਂ ਪਾਸੇ ਰੱਖ ਲਏ ਨੇ ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ ਕੁਝ ਸਾਲ ਮੈਂ ਪਾਸੇ ਰੱਖ ਲਏ ਨੇ ਤੇਰੇ ਨਾਲ ਬਿਤਾਉਣੇ ਨੂੰ, ਬਿਤਾਉਣੇ ਨੂੰ
Lyrics powered by www.musixmatch.com
instagramSharePathic_arrow_out