album cover
Dollar
5975
Pop
Dollar è stato pubblicato il 7 agosto 2023 da Vibe Music Studios come parte dell'album Dollar - Single
album cover
Data di uscita7 agosto 2023
EtichettaVibe Music Studios
Melodicità
Acousticità
Valence
Ballabilità
Energia
BPM77

Video musicale

Video musicale

Crediti

PERFORMING ARTISTS
Pavitar Lassoi
Pavitar Lassoi
Performer
COMPOSITION & LYRICS
Pavitar Lassoi
Pavitar Lassoi
Songwriter
Black Virus
Black Virus
Arranger

Testi

[Verse 1]
ਵੇ ਹਿੱਕ ਤੇ ਰੱਖ ਤੇ ਲੈਜੀ ਚੰਦਰਿਆ ਡਾਲਰ ਵੇ
ਮੈਂ ਆਖੀ ਜਾਵਾਂ ਇਥੇ ਮੇਰਾ ਸਰਦਾ ਨਾ
ਹੋ ਏਦਾਂ ਦੱਸ ਕੈਨੇਡਾ ਕਿਹੜਾ ਲਾਹੌਰ ਵੇ
ਜਿੱਥੋਂ ਤੇਰਾ ਚਿੱਤ ਮੁੜਨ ਨੂੰ ਕਰਦਾ ਨਾ
ਵੇ ਆਜਾ ਖੇਤੀ ਕਰੀਏ ਫੁੱਲ ਪਤਾਸਿਆ ਵੇ
ਵੇ ਪੰਜ ਆਬਾ ਦਾ ਵਾਰਿਸ ਭੁੱਖਾ ਮਰਦਾ ਨਾ
ਹੋ ਵਜੇਂਗਾ ਵੇ ਕਾਤਿਲ ਸਾਡੇ ਚਾਹਵਾਂ ਦਾ
[Chorus]
ਖੌਰੇ ਕਿਉਂ ਤੂੰ ਅੱਲ੍ਹਾ ਕੋਲੋਂ ਡਰਦਾ ਨਾ
ਵੇ ਖੌਰੇ ਕਿਉਂ ਤੂੰ ਮੌਲਾ ਕੋਲੋਂ ਡਰਦਾ ਨਾ
[Verse 2]
ਸੁੰਨਾ ਤੇਰਾ ਚੁਬਾਰੇ ਉੱਡ ਦੇ ਬੋਲੇ ਵੇ
ਰੂਮ ਤੇਰੇ ਵਿੱਚ ਸਿੰਦਾ ਤੈਨੂੰ ਤੋਲੇ ਵੇ
ਓਹ ਗੇੜਾ ਮਾਰਕੇ ਮੁੜ ਜਾਂਦੇ ਏ ਯਾਰ ਤੇਰੇ
ਪਹਿਲਾਂ ਵਾਂਗੂ ਹਸਕੇ ਨਾ ਕੂੜੇ ਬੋਲੇ ਵੇ
ਨਖਰਾ ਉੱਡ ਗਿਆ ਜੱਟਾ ਵੇ ਤੇਰੀ ਨੁਕਰੀ ਦਾ
ਰੋਂਦੀ ਏ ਜੱਦ ਰਾਮੂ ਰੱਸਾ ਖੋਲੇ ਵੇ
ਹੋ ਮੇਦੇ ਦੇਵੇ ਬੁਲਟ ਤੇਰੇ ਤੈਨੂੰ ਅੰਤਾਂ ਦੇ
[Chorus]
ਹੋਵੇ ਕਿੱਥੇ ਜ਼ੁਬਾਨ ਵਿਚਾਰਾ ਬੋਲੇ ਜੇ
ਵੇ ਹੋਵੇ ਕਿੱਥੇ ਜ਼ੁਬਾਨ ਵਿਚਾਰਾ ਬੋਲੇ ਜੇ
[Verse 3]
ਵੇ ਕੋਈ ਵੀ ਚੰਗਾ ਲੱਗਦਾ ਨਾ ਰੰਗ ਗੂੜ੍ਹਾ ਵੇ
ਪਿਆ ਲਾਂਤਾਂ ਪਾਉਂਦਾ ਏ ਰੰਗਲਾ ਚੂੜਾ ਵੇ
ਹੋ ਕਦੇ ਪੱਗ ਨੀ ਹੁੰਦੀ ਵੇ ਸਿਰ ਤੇਰੇ ਤੇ
ਚੰਦਰਿਆ ਕੱਟ ਤਾਂ ਨੀ ਦਿੱਤਾ ਜੁਦਾ ਵੇ
ਜੁੱਤੀਆਂ ਚੱਟਦੇ ਰਹੇ ਆ ਸ਼ੇਰ-ਏ-ਪੰਜਾਬ ਦਿਆ
ਤੂੰ ਜਿੰਨਾ ਵਰਗਾ ਬਣਨਾ ਚੌਂਦਾ ਏ ਭੂਰਾ ਵੇ
ਓਹ ਪੁੱਤ ਪਵਿਤਰਾ ਸੱਡਾ ਰੋਟੀ ਦੁਇੰਦਾ ਨੀ
[Chorus]
ਜਿਹੜਾ ਲਿਖਣਾ ਸਿੱਖਿਆ ਹੱਥੀ ਉੱਡਾ ਵੇ
ਹੋ ਜਿਹੜਾ ਲਿਖਣਾ ਸਿੱਖਿਆ ਹੱਥੀ ਉੱਡਾ ਵੇ
Written by: Pavitar Lassoi
instagramSharePathic_arrow_out􀆄 copy􀐅􀋲

Loading...