album cover
Daaru
11.881
Pop
Daaru è stato pubblicato il 25 agosto 2020 da Single Track Studios come parte dell'album Lal Pari
album cover
Data di uscita25 agosto 2020
EtichettaSingle Track Studios
Melodicità
Acousticità
Valence
Ballabilità
Energia
BPM130

Video musicale

Video musicale

Crediti

PERFORMING ARTISTS
Manjit Rupowalia
Manjit Rupowalia
Performer
Miss Pooja
Miss Pooja
Performer
COMPOSITION & LYRICS
Lal Kamal
Lal Kamal
Composer
Smi Studio
Smi Studio
Songwriter
Karamjit Puri
Karamjit Puri
Songwriter
PRODUCTION & ENGINEERING
Sajjan Duhan
Sajjan Duhan
Producer

Testi

Ooh-ooh-ooh
ਇੱਕ ਦਾਰੂ, ਦੂਜੀ ਤੀਵੀਂ ਵੇ
ਇੱਕ ਦਾਰੂ-
ਇੱਕ ਦਾਰੂ ਦੂਜੀ ਤੀਵੀਂ ਵੇ, ਰੱਗ-ਰੱਗ 'ਚ ਵਸਾਈ ਫ਼ਿਰਦੇ
ਵੈਲ ਤਾਂ, ਐਬ ਤਾਂ, ਇਕ ਮਾੜਾ ਵੇ
ਤੂੰ ਤਾਂ ਦੋ-ਦੋ ਲਾਈ ਫ਼ਿਰਦੇ ਵੇ, ਤੂੰ ਤਾਂ ਦੋ-ਦੋ ਲਾਈ ਫ਼ਿਰਦੇ ਵੇ
ਇੱਕ ਦਾਰੂ ਦੂਜੀ ਤੀਵੀਂ
ਪੀ ਕੇ ਪਹਿਲੇ ਤੋੜ ਦੀ, ਦਾਰੂ ਨੀ
ਪੀ ਕੇ ਪਹਿਲੇ ਤੋੜ ਦੀ-
ਪੀ ਕੇ ਪਹਿਲੇ ਤੋੜ ਦੀ, ਦਾਰੂ ਨੀ, ਅਸੀਂ ਮਰਿਆਂ ਮਾਰਾ ਨੇ
ਆਦਤ, ਆਦਤ, ਪਾ ਤੀ ਚੰਦਰੀ ਨੀ
ਮੈਨੂੰ ਚੂੰਡਿ ਦੀਆ ਯਾਰਾ ਨੇ, ਨੀ ਮੈਨੂੰ ਚੂੰਡਿ ਦੀਆ ਯਾਰਾ ਨੇ
ਪੀ ਕੇ ਪਹਿਲੇ ਤੋੜ ਦੀ ਦਾਰੂ
ਜਿਹਦੀ ਖ਼ਾਤਿਰ ਪੀਣਾ ਦਾਰੂ ਵੇ
ਤੈਨੂੰ ਘਰੇ ਵਡਾ ਕੇ-
ਤੈਨੂੰ ਘਰੇ ਵਡਾ ਕੇ ਮਾਰੂ ਵੇ, ਕਾਟੋ ਬਣਿਆ ਸ਼ੁਦਾਈ ਫ਼ਿਰਦੇ
ਰੋਗ ਤਾਂ, ਐਬ ਤਾਂ, ਇਕ ਮਾੜਾ ਵੇ
ਤੂੰ ਤਾਂ ਦੋ-ਦੋ ਲੈ ਫ਼ਿਰਦੇ, ਵੇ ਤੂੰ ਤਾਂ ਦੋ-ਦੋ ਲਾਈ ਫ਼ਿਰਦੇ ਵੇ
ਇੱਕ ਦਾਰੂ ਦੂਜੀ ਤੀਵੀਂ
ਇੱਕ ਹੋ ਗਿਆ ਪੀਣ ਦਾ ਆਦੀ ਨੀ
ਦੂਜੀ ਕਰ ਦਿਤੀ-
ਦੂਜੀ ਕਰ ਦਿਤੀ ਬਰਬਾਦੀ ਨੀ ਮੇਰੀ, ਤਿਲਲੇ ਦਿਯਾ ਤਾਰਾ ਨੇ
ਆਦਤ, ਆਦਤ, ਪਾ ਤੀ ਚੰਦਰੀ ਨੀ
ਮੈਨੂੰ ਚੂੰਡਿ ਦੀਆ ਯਾਰਾ ਨੇ, ਨੀ ਮੈਨੂੰ ਚੂੰਡਿ ਦੀਆ ਯਾਰਾ ਨੇ
ਪੀ ਕੇ ਪਹਿਲੇ ਤੋੜ ਦੀ ਦਾਰੂ (ਬੁੜ੍ਹ)
ਤੇਥੋਂ ਨਾ ਅੱਕਦੀ, ਨਾ ਥੱਕਦੀ ਵੇ
ਪਰ ਬਿਸਤਰ ਵੰਡ ਨਾ-
ਪਰ ਬਿਸਤਰ ਨਾ ਵੰਡ ਸਕਦੀ ਵੇ, ਭੰਡੀ ਭਗਤੇ ਕਰਾਈ ਫ਼ਿਰਦੇ
ਰੋਗ ਤਾਂ ਐਬ ਤਾਂ ਇਕ ਮਾੜਾ ਵੇ
ਤੂੰ ਤਾਂ ਦੋ-ਦੋ ਲੈ ਫ਼ਿਰਦੇ, ਵੇ ਤੂੰ ਤਾਂ ਦੋ-ਦੋ ਲਾਈ ਫ਼ਿਰਦੇ ਵੇ
ਇੱਕ ਦਾਰੂ ਦੂਜੀ ਤੀਵੀਂ
ਜੇ ਘਰ 'ਚੋ ਮਿਲੇ ਪਿਆਰ ਕੁੜੇ
ਪੂਰੀ ਕਾਤੋ ਜਾਵੇ-
ਪੂਰੀ ਕਾਤੋ ਜਾਵੇ ਬਾਹਰ ਕੁੜੇ ਨੀ, ਘਰ ਪੱਟ ਲੇ ਹਜ਼ਾਰਾ ਨੇ
ਆਦਤ, ਆਦਤ, ਪਾ ਤੀ ਚੰਦਰੀ ਨੀ
ਮੈਨੂੰ ਚੂੰਡਿ ਦੀਆ ਯਾਰਾ ਨੇ, ਨੀ ਮੈਨੂੰ ਚੂੰਡਿ ਦੀਆ ਯਾਰਾ ਨੇ
ਪੀ ਕੇ ਪਹਿਲੇ ਤੋੜ ਦੀ ਦਾਰੂ
Written by: Karamjit Puri, Lal Kamal, Smi Studio
instagramSharePathic_arrow_out􀆄 copy􀐅􀋲

Loading...