album cover
Hobbies
album cover
Hobbies è stato pubblicato il 11 giugno 2021 da Single Track Studios come parte dell'album Hobbies - Single
11 giugno 2021
EtichettaSingle Track Studios
BPM84
Melodicità
Acousticità
Valence
Ballabilità
Energia

Testi

ਹੋ ਗਿੱਦੜਾਂ ਦੇ ਝੁੰਡ ਵਿੱਚ ਸ਼ੇਰ ਬਣੇ ਨਾ
ਆਪਣੀ ਤਾਂ ਵਾਕ ਆ ਗ੍ਰੈਂਡ ਬੱਲਿਆ
ਨੋ ਤੋਂ ਪੰਜ ਵਾਲੀ ਕਦੇ ਜੌਬ ਕੀਤੀ ਨਾ
ਜੇਹੜੇ ਸਾਂਭਦੇ ਏ ਪੁਸ਼ਤਾਂ ਦੀ ਲੈਂਡ ਬੱਲਿਆ
ਦੱਸਾਂ ਜੇ ਮਰਡਰ ਕੇਸ ਕਿੰਨੇ ਬੋਲਦੇ
ਫੀਅਰ ਨਾ ਵਿਚੋ ਵਿੱਚ ਭਰ ਜੇਹਗਾ
ਹੋ ਦੇਖ ਕੇ ਨੇਚਰ ਨਾ ਲਾਈਟ ਲੈ ਜਾਈ
ਹੋਬੀਆਂ ਗਿਨਾਇਆਂ ਪੁੱਤ ਡਰ ਜਾਏਂਗਾ
ਦੇਖ ਕੇ ਨੇਚਰ ਨਾ ਲਾਈਟ ਲਈ ਜਾਈ
ਹੋਬੀਆਂ ਗਿਨਾਇਆਂ ਪੁੱਤ ਡਰ ਜਾਏਂਗਾ
ਮੋਫਿਊਸ਼ਨ ਬੇਬੀ!
ਹੋ ਸਿੰਗਾ ਗੋਲਫ ਤੇ ਰਗਬੀ ਦਾ ਕੋਚ ਬੱਲੀਏ
ਛੱਡ ਦਾ ਨੀ ਜਿਹੜੇ ਉੱਤੇ ਦਿਲ ਆਗਿਆ
ਯਾਰਾਂ ਨੂੰ ਹਵੇਲੀ ਦਿੱਤੀ ਤਾਜ ਵਰਗੀ
ਡੇਢ ਇਕ ਕਰੋੜ ਜਿਹੜਾ ਬਿੱਲ ਆਗਿਆ
ਸਿੰਗਾ ਗੋਲਫ ਤੇ ਰਗਬੀ ਦਾ ਕੋਚ ਬੱਲੀਏ
ਛੱਡ ਦਾ ਨੀ ਜਿਹੜੇ ਉੱਤੇ ਦਿਲ ਆਗਿਆ
ਯਾਰਾਂ ਨੂੰ ਹਵੇਲੀ ਦਿੱਤੀ ਤਾਜ ਵਰਗੀ
ਡੇਢ ਇਕ ਕਰੋੜ ਜਿਹੜਾ ਬਿੱਲ ਆਗਿਆ
ਬਾਥ ਟੱਬ ਚ ਨੋਟਾਂ ਨੂੰ ਲੇਕੇ
ਸੌਂਦੇ ਰੋਜ਼ ਆਂ ਵੇਖ ਕੇ ਅੱਖਾਂ ਹੀ
ਬੰਦ ਕਰਜੇਗਾ
ਟੱਬ 'ਚ ਨੋਟਾਂ ਨੂੰ ਲੇਕੇ
ਸੌਂਦੇ ਰੋਜ਼ ਆਂ ਵੇਖ ਕੇ ਅੱਖਾਂ ਹੀ
ਬੰਦ ਕਰਜੇਗਾ
ਹੋ ਦੇਖ ਕੇ ਨੇਚਰ ਨਾ ਲਾਈਟ ਲਈ ਜਾਈ
ਹੋਬੀਆਂ ਗਿਨਾਇਆਂ ਪੁੱਤ ਡਰ ਜਾਏਂਗਾ
ਦੇਖ ਕੇ ਨੇਚਰ ਨਾ ਲਾਈਟ ਲੈ ਜਾਈ
ਹੋਬੀਆਂ ਗਿਨਾਇਆਂ ਪੁੱਤ ਡਰ ਜਾਏਂਗਾ
ਹੋ ਖਾਂਦੇ ਨੇ ਭੁਲੇਖਾ ਓਹੋ ਦਿਨ ਰਾਤ ਦਾ
ਸ਼ਕਲਾਂ ਤੇ ਹੁੰਦੇ ਜੇਹੜੇ ਗੌਰ ਕਰਦੇ
ਦਵਾਂਗੇ ਖਡੋਣੇ ਤੈਨੂੰ ਲੋਡ ਕਰਕੇ
ਸੱਧ ਕੇ ਘਰੇ ਨੀ ਜੱਟ ਬੋਰ ਕਰਦੇ
ਖਾਂਦੇ ਨੇ ਭੁਲੇਖਾ ਓਹੋ ਦਿਨ ਰਾਤ ਦਾ
ਸ਼ਕਲਾਂ ਤੇ ਹੁੰਦੇ ਜੇਹੜੇ ਗੌਰ ਕਰਦੇ
ਦਵਾਂਗੇ ਖਡੋਣੇ ਤੈਨੂੰ ਲੋਡ ਕਰਕੇ
ਸੱਧ ਕੇ ਘਰੇ ਨੀ ਜੱਟ ਬੋਰ ਕਰਦੇ
ਮੋਟਰ ਉੱਤੇ ਪੂਲ ਆ ਬਣਾਇਆ ਜੱਟ ਨੇ
ਬਚ ਜਾਏਗਾ ਨਿਗਾਹ ਵਿੱਚ ਤਰ ਜੇਹਗਾ
ਮੋਟਰ ਉੱਤੇ ਪੂਲ ਆ ਬਣਾਇਆ ਜੱਟ ਨੇ
ਬਚ ਜਾਏਗਾ ਨਿਗਾਹ ਵਿੱਚ ਤਰ ਜੇਹਗਾ
ਹੋ ਦੇਖ ਕੇ ਨੇਚਰ ਨਾ ਲਾਈਟ ਲੈ ਜਾਈ
ਹੋਬੀਆਂ ਗਿਨਾਇਆਂ ਪੁੱਤ ਡਰ ਜਾਏਂਗਾ
ਦੇਖ ਕੇ ਨੇਚਰ ਨਾ ਲਾਈਟ ਲੈ ਜਾਈ
ਹੋਬੀਆਂ ਗਿਨਾਇਆਂ ਪੁੱਤ ਡਰ ਜਾਏਂਗਾ
ਮੋਫਿਊਸ਼ਨ ਬੇਬੀ!
Written by: Mofusion, Singga
instagramSharePathic_arrow_out􀆄 copy􀐅􀋲

Loading...