album cover
Ranjha
album cover
Ranjha è stato pubblicato il 8 marzo 2024 da Mass Appeal India come parte dell'album 5 Deadly Venomz - EP
Released8 marzo 2024
EtichettaMass Appeal India
BPM181
Melodicità
Acousticità
Valence
Ballabilità
Energia

Testi

[Verse 1]
ਦੱਸ ਕਿਉਂ ਅਖੀਆਂ ਮੀਟ ਗਿਓਂ
ਤੁਰ ਗਿਓਂ ਛੱਡ ਕੇ ਕੱਲੀ ਨੂੰ ਛੱਡ ਕੇ
ਤੈਨੂੰ ਮੰਗਿਆ ਸੀ ਰੱਬ ਤੋਂ
ਪੱਲੇ ਅੱਡ ਅੱਡ ਕੇ ਪੱਲੇ ਅੱਡ ਅੱਡ ਕੇ
ਜਾ ਮੇਰਾ ਰਾਂਝਾ ਮੋੜ ਦਿਓ ਵੇ
ਜਾ ਦੇਹਦੇ ਮਾਊਥ ਰੱਬਾ ਮੈਨੂੰ ਚੰਦਰੀ
[Chorus]
ਦੋ ਬੋਲ ਸੁਣਾ ਦੇ ਵੇ ਰਾਂਝਿਆ ਨਾਲ ਵਜਾ ਕੇ ਵੰਜਲੀ
ਉੱਠ ਬੋਲ ਸੁਣਾ ਦੇ ਵੇ ਰਾਂਝਿਆ ਨਾਲ ਵੱਜਾ ਕੇ ਵੰਜਲੀ
[Verse 2]
ਸੀ ਜਦ ਇਸ਼ਕ ਲੜਾਉਂਦੇ ਸੀ
ਬੇਲੇ ਵਿਚ ਬਹਿ ਕੇ ਖਾਵ ਦੇ ਚੂਰੀ
ਲਹਿ ਜਾਣ ਤਖ਼ਤ ਹਜ਼ਾਰੇ ਨੁ
ਰਾਂਝਿਆ ਇਹ ਰੀਝ ਵੀ ਹਲੇ ਅਧੂਰੀ
ਤੇਰੇ ਬਾਜੋਂ ਮੈਂ ਟੁੱਟ ਗਈ
ਰੋਵਾਂ ਨਿੱਤ ਬੈਠ ਕਿਨਾਰੇ ਕੰਡਲੀ
[Chorus]
ਦੋ ਬੋਲ ਸੁਣਾ ਦੇ ਵੇ ਰਾਂਝਿਆ ਨਾਲ ਵਜਾ ਕੇ ਵੰਜਲੀ
ਉੱਠ ਬੋਲ ਸੁਣਾ ਦੇ ਵੇ ਰਾਂਝਿਆ ਨਾਲ ਵੱਜਾ ਕੇ ਵੰਜਲੀ
[Verse 3]
ਲਿਖ ਦਾ ਰੂਪ ਇੰਦਰ ਸੱਚ ਨੀ
ਕਿਓਂ ਬੀਤੇ ਵੇਲੇ ਮਲ ਦੀ ਤਲੀਆਂ
ਐਸਾ ਜੱਗ ਤੇ ਨਾ ਕਰ ਜਿਉ
ਇਸ਼ਕ ਆਪਣੇ ਤੇ ਬੰਨੀਆਂ ਕਲੀਆਂ
ਮੁੜ ਜਾ ਰੰਗਪੁਰ ਖੇੜਿਆਂ ਨੂੰ
ਮੁਹੱਬਤ ਪਾਕ ਤੂੰ ਕਰ ਲਈ ਗੰਧਲੀ
[Chorus]
ਦੋ ਬੋਲ ਸੁਣਾ ਦੇ ਵੇ ਰਾਂਝਿਆ ਨਾਲ ਵਜਾ ਕੇ ਵੰਜਲੀ
ਉੱਠ ਬੋਲ ਸੁਣਾ ਦੇ ਵੇ ਰਾਂਝਿਆ ਨਾਲ ਵੱਜਾ ਕੇ ਵੰਜਲੀ
Written by: Roopstah Rhymes, Taj Aulakh
instagramSharePathic_arrow_out􀆄 copy􀐅􀋲

Loading...