album cover
Hunter
album cover
Hunter è stato pubblicato il 30 marzo 2024 da Babbu Maan come parte dell'album Velly Laane
30 marzo 2024
EtichettaBabbu Maan
BPM93
Melodicità
Acousticità
Valence
Ballabilità
Energia

Testi

ਹਵਾ ਵਿੱਚ ਉੱਡੀ ਜਾ, ਮੁਟਿਆਰੇ
ਤੋੜ ਲੈ ਅੰਬਰੋਂ ਚੰਨ ਤੇ ਤਾਰੇ
ਹਵਾ ਵਿੱਚ ਉੱਡੀ ਜਾ, ਮੁਟਿਆਰੇ
ਤੋੜ ਲੈ ਅੰਬਰੋਂ ਚੰਨ ਤੇ ਤਾਰੇ
ਆਪਣੀ ਮਸਤੀ ਦੇ ਵਿੱਚ ਨੱਚ ਲੈ
ਕੀ ਲੈਣੈ ਪੁੱਛ ਕੇ ਮੇਰੇ ਬਾਰੇ?
ਸਾਡਾ ਹੈ ਨਹੀਂ ਪਤਾ-ਟਿਕਾਣਾ
ਜੰਗਲ ਵਿੱਚ ਰਹਿਨੇ ਆਂ
(ਜੰਗਲ ਵਿੱਚ ਰਹਿਨੇ ਆਂ)
ਤੈਨੂੰ ਆਖਣ ਸਾਰੇ ਹਿਰਨੀ
ਮੈਨੂੰ hunter ਕਹਿਨੇ ਆਂ
ਤੈਨੂੰ ਆਖਣ ਸਾਰੇ ਹਿਰਨੀ
ਮੈਨੂੰ hunter ਕਹਿਨੇ ਆਂ
ਮੇਰੀ ਰਾਸ਼ੀ ਦੇ ਵਿੱਚ ਆਮਦ ਤੇਰੀ ਰਾਸ਼ੀ ਦੀ
ਇਸ਼ਕੀਆ ਆਗ਼ਾਜ਼, ਰਾਤ ਹੈ ਪੂਰਨਮਾਸ਼ੀ ਦੀ
ਮੇਰੀ ਰਾਸ਼ੀ ਦੇ ਵਿੱਚ ਆਮਦ ਤੇਰੀ ਰਾਸ਼ੀ ਦੀ
ਇਸ਼ਕੀਆ ਆਗ਼ਾਜ਼, ਰਾਤ ਹੈ ਪੂਰਨਮਾਸ਼ੀ ਦੀ
ਇਸ ਤੋਂ ਪਹਿਲਾਂ ਗੱਲ ਵੱਧ ਜਾਵੇ
ਓਏ, ਆ ਮਿਲ ਬਹਿਨੇ ਆਂ
(ਓਏ, ਆ ਮਿਲ ਬਹਿਨੇ ਆਂ)
ਤੈਨੂੰ ਆਖਣ ਸਾਰੇ ਹਿਰਨੀ
ਮੈਨੂੰ hunter ਕਹਿਨੇ ਆਂ
ਤੈਨੂੰ ਆਖਣ ਸਾਰੇ ਹਿਰਨੀ
ਮੈਨੂੰ hunter ਕਹਿਨੇ ਆਂ
ਇੱਕ saviour ਚਾਹੀਦੈ, ਤੇਰੇ ਪਿੱਛੇ ਜ਼ਮਾਨਾ ਐ
ਤੇਰੇ ਬੇਈਮਾਨ ਦਾ ਬੜਾ ਸਟੀਕ ਨਿਸ਼ਾਨਾ ਐ
ਇੱਕ saviour ਚਾਹੀਦੈ, ਤੇਰੇ ਪਿੱਛੇ ਜ਼ਮਾਨਾ ਐ
ਤੇਰੇ ਬੇਈਮਾਨ ਦਾ ਬੜਾ ਸਟੀਕ ਨਿਸ਼ਾਨਾ ਐ
ਬਹੁਤਾ ਵਕਤ ਸ਼ਰਾਫ਼ਤ ਦੇ ਵਿੱਚ
ਅਸੀਂ ਕਿੱਥੇ ਰਹਿਨੇ ਆਂ
(ਅਸੀਂ ਕਿੱਥੇ ਰਹਿਨੇ ਆਂ)
ਤੈਨੂੰ ਆਖਣ ਸਾਰੇ ਹਿਰਨੀ
ਮੈਨੂੰ hunter ਕਹਿਨੇ ਆਂ
ਤੈਨੂੰ ਆਖਣ ਸਾਰੇ ਹਿਰਨੀ
ਮੈਨੂੰ hunter ਕਹਿਨੇ ਆਂ
ਤੇਰੀ ਅੱਖ ਦਾ ਪੂਰੇ ਜੱਗ 'ਤੇ ਕੋਈ ਜੋੜ ਨਹੀਂ
ਮਿੱਤਰਾਂ ਦੀ ਦਿਲਦਾਰੀ ਦਾ ਵੀ ਕੋਈ ਤੋੜ ਨਹੀਂ
ਤੇਰੀ ਅੱਖ ਦਾ ਪੂਰੇ ਜੱਗ 'ਤੇ ਕੋਈ ਜੋੜ ਨਹੀਂ
ਮਿੱਤਰਾਂ ਦੀ ਦਿਲਦਾਰੀ ਦਾ ਵੀ ਕੋਈ ਤੋੜ ਨਹੀਂ
ਲੋੜੋਂ ਜ਼ਿਆਦਾ ਦਾਬ, ਓਏ, ਮਾਨਾਂ
ਅਸੀਂ ਕਿੱਥੇ ਸਹਿਨੇ ਆਂ
(ਅਸੀਂ ਕਿੱਥੇ ਸਹਿਨੇ ਆਂ)
ਤੈਨੂੰ ਆਖਣ ਸਾਰੇ ਹਿਰਨੀ
ਮੈਨੂੰ hunter ਕਹਿਨੇ ਆਂ
ਤੈਨੂੰ ਆਖਣ ਸਾਰੇ ਹਿਰਨੀ
ਮੈਨੂੰ hunter ਕਹਿਨੇ ਆਂ
Written by: Babbu Maan
instagramSharePathic_arrow_out􀆄 copy􀐅􀋲

Loading...