album cover
Talk Less (feat. TEDD)
25
Punjabi Pop
Talk Less (feat. TEDD) è stato pubblicato il 10 maggio 2024 da Takeoff Entertainment come parte dell'album AURA
album cover
AlbumAURA
Data di uscita10 maggio 2024
EtichettaTakeoff Entertainment
Melodicità
Acousticità
Valence
Ballabilità
Energia
BPM92

Testi

ਰਾਉਂਡ ਬੋਲਦੇ ਨੇ ਬਿੱਲੋ ਆਪ ਬੋਲਦੇ ਨੀ
ਓ ਯਾਰੀਆਂ ਚੋਂ ਨਫੇ ਅੱਸੀ ਢੋਲਦੇ ਨੀ
ਜਾਣੇ ਖਾਣੇ ਨਾਲ ਦੁੱਖ ਆ ਫਰੋਲਦੇ ਨੀ
ਬੱਸ ਤੇਰੇ ਨਾਲ ਕੁੜੇ ਦਿਲ ਅੱਸੀ ਖੋਲਦੇ ਆ
ਸਟ੍ਰੀਟਾਂ ਵਿਚੋ ਉੱਠੇ ਆ ਤੇ ਕੰਮ ਸਾਡੇ ਪੁੱਠੇ ਆ
ਕਈ ਯਾਰ ਅੰਦਰ ਤੇ ਕਈ ਹੁਣੇ ਹੀ ਛੁੱਟੇ ਆ
ਨਾ ਕਾਉਂਟ ਕੋਈ ਅੱਲੜ੍ਹਾਂ ਦੇ ਦਿਲ ਕਿੰਨੇ ਟੁੱਟੇ ਆ
ਰਿਕੁਐਸਟਾਂ ਨੇ ਭਰੀਆਂ ਨੀ ਯਾਰ ਕਿੱਥੇ ਖੋਲ੍ਹਦੇ ਆ
ਜੇਬੀ ਹੱਡਾਂ ਦਾ ਕਿਓਰ ਰੱਖੇ
ਪੀ ਵਾਲਾ ਬੋਰ ਰੱਖੇ
ਬਾਬੇ ਹੱਥ ਡੋਰ ਰੱਖੇ
ਯਾਰ ਤੇਰਾ
ਦਿਲ ਮਾਲ ਤੋਂ ਪਿਓਰ ਰੱਖੇ
ਝੂਲਾ ਝੂਲ ਟੋਰ ਰੱਖੇ
ਸਾਨਾ ਜੇਹਾ ਜੋਰ ਰੱਖੇ
ਯਾਰ ਤੇਰਾ
ਹੱਥ ਜੋੜ ਕੇ ਜੋ ਆਵੇ ਗੱਲ ਨਾਲ ਲਈ ਦਾ
ਹੱਥ ਗੱਲ ਨੂੰ ਜੋ ਪਾਵੇ ਸਿੱਧਾ ਲੰਬਾ ਪਈ ਦਾ
ਰਫ਼ ਟੋਨ ਸਾਨੂੰ ਪਿੰਡਾਂ ਵਿਚੋ ਮਿਲੀ ਆ ਰਕਾਨੇ
ਮਿੱਠਾ ਘੋਲ ਕੇ ਨਾ ਕੂੜੇ ਕੰਮ ਆ ਕਢਾਈ ਦਾ
ਲੱਖ ਲੱਖ ਡਾਲਰ ਦੀ ਵਿੱਪ ਥੱਲੇ ਗੋਰੀਏ
ਸੂਟ ਦੇ ਏ ਸਾਹ ਗੱਡ ਜਿਧਰੋ ਦੀ ਮੋੜੀਏ
ਨਾ ਪਤਾ ਤੈਨੂੰ ਕੰਮਾਂ ਦਾ ਨੀ ਸਾਡੇ ਹਾਲੇ ਭੋਲੀਏ
ਓ ਰਾਜ਼ ਗੁਰਬਾਜ ਦੇ ਨੀ ਕੋਲ ਓਹਦੇ ਰਹਿਣ ਦੇ
ਕੋਇਨਿਗਸੇਗ ਵਾਂਗੂ ਯਾਰ ਜਮਾਂ ਰੇਅਰ ਆ
ਗੁੱਤ ਉੱਤੇ ਬਲੈਂਕਪੇਨ ਆਲਾ ਬਿੱਲੋ ਗੇਅਰ ਆ
ਨੀ ਪੈਰਾਂ ਥੱਲੇ ਸੋਲ ਰੈੱਡ ਬਾਟਮ ਦਾ ਪੇਅਰ ਏ
ਨੀ ਪਾਣੀ ਬੀਬਾ ਜਿਧਰੋ ਦੀ ਵਗ ਦੇ ਏ ਵਹਿਣ ਦੇ
ਸੈਟ ਕਰਕੇ ਟ੍ਰੈਂਡ ਰੱਖੇ
ਖੁੱਲ੍ਹਾ ਹੀ ਸਪੈਂਡ ਰੱਖੇ
ਹੇਟਰ ਔਫੈਂਡ ਰੱਖੇ
ਯਾਰ ਤੇਰਾ
ਓ ਜਿਵੇਂ ਜਿਵੇਂ ਜੱਗੀ ਜਾਵੇ
ਹੋਰ ਕੌਡਾ ਲੱਗੀ ਜਾਵੇ
ਵੈਰੀਆਂ ਨੂੰ ਤੰਗੀ ਜਾਵੇ
ਯਾਰ ਤੇਰਾ
ਹੱਥ ਜੋੜ ਕੇ ਜੋ ਆਵੇ ਗੱਲ ਨਾਲ ਲਈ ਦਾ
ਹੱਥ ਗੱਲ ਨੂੰ ਜੋ ਪਾਵੇ ਸਿੱਧਾ ਲੰਬਾ ਪਈ ਦਾ
ਰਫ਼ ਟੋਨ ਸਾਨੂੰ ਪਿੰਡਾਂ ਵਿਚੋ ਮਿਲੀ ਆ ਰਕਾਨੇ
ਮਿੱਠਾ ਘੋਲ ਕੇ ਨਾ ਕੂੜੇ ਕੰਮ ਆ ਕਢਾਈ ਦਾ
Written by: Gurbaj Singh Bhatti
instagramSharePathic_arrow_out􀆄 copy􀐅􀋲

Loading...